ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜਾ : “ਆਪ” ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ- ਜਾਣੋ ਕੋਣ ਹੈ ਸੰਜੀਵ ਅਰੋੜਾ…?
ਸੰਜੀਵ ਅਰੋੜਾ 10,637 ਵੋਟਾਂ ਦੇ ਫਰਕ ਨਾਲ ਜਿੱਤੇ

ਲੁਧਿਆਣਾ/SANGHOL-TIMES/23 ਜੂਨ,2025 (ਮਲਕੀਤ ਸਿੰਘ ਭਾਮੀਆਂ) :- ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੌਂਨ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੂੱਕੀ ਹੈ। “ਆਪ” ਉਮੀਦਵਾਰ ਸੰਜੀਵ ਅਰੋੜਾ ਨੇ ਅਪਣੇ ਵਿਰੋਧੀ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾ ਦਿੱਤਾ ਹੈ। ਸੰਜੀਵ ਅਰੋੜਾ ਨੂੰ 35179 ‘ਤੇ ਭਾਰਤ ਭੂਸ਼ਣ ਆਸ਼ੂ ਨੂੰ 24542 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ ਨੂੰ 20323 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰੋਪਕਾਰ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਮਿਲੀਆਂ ਹਨ। ਵਿਧਾਇਕ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਸੀਟ ! “ਆਪ” ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ 2022 ਵਿੱਚ ਇਹ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਜਿੱਤੀ ਸੀ। ਹਾਲਾਂਕਿ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਉਸਦੇ ਘਰ ਵਿੱਚ ਗੋਲੀ ਲੱਗਣ ਕਾਰਨ ਹੋਈ, ਜਦੋਂ ਉਸਦੀ ਲਾਇਸੈਂਸੀ ਪਿਸਤੌਲ ਸਾਫ ਕਰਦੇ ਸਮੇਂ ਕਥਿਤ ਤੌਰ ਤੇ ਚੱਲ ਗਈ ਸੀ। ਇਸ ਤੋਂ ਬਾਅਦ ਇੱਥੇ ਉਪ ਚੋਣ ਦਾ ਐਲਾਨ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ( “ਆਪ” ) ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਅਜਿਹੀ ਸਥਿਤੀ ਵਿੱਚ ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ “ਆਪ” ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਜਗ੍ਹਾਂ ਰਾਜ ਸਭਾ ਜਾ ਸਕਦੇ ਹਨ। ਕਾਂਗਰਸ ਨੇ ਇਸ ਸੀਟ ਤੋਂ 02 ਵਾਰ ਜੈਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਨੇ ਜੀਵਨ ਗੁਪਤਾ ਨੂੰ ਮੈਦਾਨ ਵਿੱਚ ਉਤਾਰਿਆ ਸੀ
ਕੋਣ ਹੈ ਸੰਜੀਵ ਅਰੋੜਾ ?
ਸੰਜੀਵ ਅਰੋੜਾ ਕਾਰੋਬਾਰੀ ਅਤੇ ਪੰਜਾਬ ਤੋਂ “ਆਪ” ਦੇ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੂੰ 2022 ਵਿੱਚ “ਆਪ” ਵੱਲੋ ਉਚ ਸਦਨ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਬਿੰਨਾਂ ਕਿਸੇ ਵਿਰੋਧ ਦੇ ਚੁਣੇ ਗਏ ਸਨ। ਉਨ੍ਹਾਂ ਦਾ ਕਾਰਜਕਾਲ 10 ਅਪ੍ਰੈਲ 2022 ਨੂੰ ਸ਼ੁਰੂ ਹੋਇਆ ਸੀ ਅਤੇ 2028 ਵਿੱਚ ਖਤਮ ਹੋਣਾ ਹੈ। ਸੰਜੀਵ ਅਰੋੜਾ ਨੇ 2008 ਵਿੱਚ ਇੱਕ ਫਰਮ “ਫੇਮੇਲਾ ਫੈਸ਼ਨਜ਼ ਲਿਮਟਿਡ” ਦੇ ਤਹਿਤ ਔਰਤਾਂ ਦੇ ਕੱਪੜਿਆਂ ਲਈ ਇੱਕ ਬ੍ਰਾਂਡ “ਫੇਮੇਲਾ” ਲਾਂਚ ਕੀਤਾ ਸੀ। ਉਹ ਕੈਂਸਰ ਦੇ ਮਰੀਜਾਂ ਦੀ ਮੱਦਦ ਕਰਨ ਲਈ ਕ੍ਰਿਸ਼ਨ ਪ੍ਰਾਣ ਬੈਸਟ ਕੈਂਸਰ ਚੈਰੀਟੇਬਲ ਟਰੱਸਟ ਦੇ ਟਰੱਸਟੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ 2005 ਵਿੱਚ ਅਪਣੇ ਮਾਤਾ – ਪਿਤਾ ਦੇ ਨਾਂਮ ‘ਤੇ ਟਰੱਸਟ ਬਣਾਇਆ ਸੀ, ਜਿੰਨ੍ਹਾਂ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਸੰਜੀਵ ਅਰੋੜਾ ਅਨੁਸਾਰ ਟਰੱਸਟ ਰਾਹੀਂ ਵੱਡੀ ਗਿਣਤੀ ਵਿੱਚ ਕੈਂਸਰ ਦੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਗਿਆ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਉਹ ਰਿਤੇਸ਼ ਇੰਡਸਟਰੀਜ ਲਿਮਟਿਡ ਚਲਾ ਰਹੇ ਹਨ, ਜੋ ਕਿ ਨਿਰਯਾਤ ਦਾ ਕਾਰੋਬਾਰ ਕਰਦੀ ਹੈ।
——00—–
लुधियाना वेस्ट उपचुनाव नतीजे: “आप” के संजीव अरोड़ा जीते- जानिए कौन हैं संजीव अरोड़ा…?
संजीव अरोड़ा 10,637 वोटों के अंतर से जीते
लुधियाना/संघोल-टाइम्स/23 जून, 2025 (मलकीत सिंह भामिया,Jagmeet Singh) – लुधियाना वेस्ट विधानसभा सीट पर हुए उपचुनाव के लिए वोटों की गिनती पूरी हो गई है. “आप” उम्मीदवार संजीव अरोड़ा ने अपने प्रतिद्वंद्वी भारत भूषण आशु को 10,637 वोटों से हराया है। संजीव अरोड़ा को 35179 वोट मिले जबकि भारत भूषण आशु को 24542 वोट मिले। भाजपा के जीवन गुप्ता को 20323 और शिरोमणि अकाली दल के परोपकार सिंह घुमन को 8203 वोट मिले। विधायक गोगी के निधन से खाली हुई थी सीट! लुधियाना वेस्ट विधानसभा सीट पर 2022 में “आप” उम्मीदवार गुरप्रीत सिंह गोगी ने जीत दर्ज की थी। हालांकि कुछ महीने पहले गोली लगने से उनकी मौत हो गई थी। गुरप्रीत सिंह गोगी की उनके घर में सिर में गोली लगने से मौत हो गई थी, जब कथित तौर पर उनकी लाइसेंसी पिस्तौल साफ करते समय चल गई थी। इसके बाद यहां उपचुनाव की घोषणा की गई थी। आम आदमी पार्टी (आप) ने यहां से राज्यसभा सदस्य संजीव अरोड़ा को मैदान में उतारा था। ऐसे में चर्चा है कि अगर वह यह चुनाव जीत जाते हैं तो उनकी जगह “आप” सुप्रीमो और दिल्ली के पूर्व मुख्यमंत्री अरविंद केजरीवाल राज्यसभा जा सकते हैं। कांग्रेस ने इस सीट से दो बार मंत्री रह चुके भारत भूषण आशु को मैदान में उतारा था। इसके साथ ही शिरोमणि अकाली दल ने परोपकार सिंह घुमन और भाजपा ने जीवन गुप्ता को मैदान में उतारा था। कौन हैं संजीव अरोड़ा? संजीव अरोड़ा एक व्यवसायी हैं और पंजाब से “आप” के राज्यसभा सदस्य हैं। उन्हें 2022 में “आप” द्वारा उच्च सदन के लिए नामित किया गया था और वे निर्विरोध चुने गए थे। उनका कार्यकाल 10 अप्रैल 2022 को शुरू हुआ और 2028 में समाप्त होने वाला है। संजीव अरोड़ा ने 2008 में “फेमेला फैशन लिमिटेड” नामक एक फर्म के तहत महिलाओं के कपड़ों के लिए एक ब्रांड “फेमेला” लॉन्च किया। वह कैंसर रोगियों की मदद के लिए कृष्ण प्राण बेस्ट कैंसर चैरिटेबल ट्रस्ट के ट्रस्टियों में से एक हैं। उन्होंने 2005 में अपने माता-पिता के नाम पर ट्रस्ट बनाया था, जिनकी कैंसर से मृत्यु हो गई थी। संजीव अरोड़ा के अनुसार, ट्रस्ट के माध्यम से बड़ी संख्या में कैंसर रोगियों का मुफ्त इलाज किया गया है। पिछले तीन दशकों से वह रितेश इंडस्ट्रीज लिमिटेड चला रहे हैं, जो निर्यात के कारोबार से जुड़ी है।
—–
Ludhiana West Bye-Election Results: AAP’s Sanjeev Arora Won – Know Who is Sanjiv Arora…?
Sanjeev Arora won by a margin of 10,637 votes
Ludhiana/Sanghol-Times/23 June, 2025 (Malkeet Singh Bhamia, translate by Jagmeet Singh): The count of votes for the bye-election on the Ludhiana West Assembly seat has been completed. Sanjiv Arora got 35179 votes while Bharat Bhushan Ashu got 24542 votes. BJP’s Jiwan Gupta got 20323 votes and Purshotam Singh Guman of Shiromani Akali Dal got 8203 votes. The MLA seat was empty of Gogi’s death! In 2022, AAP won the Ludhiana West Assembly seat on the Ludhiana seat, Gurpreet Singh Gogi. He died of a shot a few months ago. Gurpreet Singh Gogi died of a head-lot in his home when he allegedly went on while cleaning his pistol. After this the by-election was announced here. Aam Admi Party (AAP) had fielded Rajya Sabha member Sanjiv Arora from here. In such a situation, there is a discussion that if he wins this election, then he can go to the Rajya Sabha, Supremo and former Delhi Chief Minister Arvind Kejriwal. The Congress had fielded Bharat Bhushan Ashu, who was ministering twice from this seat. Along with this, Shiromani Akali Dal had fielded Purshotam Singh Guman and BJP had fielded Jiwan Gupta.
Who is Sanjiv Arora..?
Sanjiv Arora is a businessman and a Rajya Sabha member of from Punjab. He was nominated for the High House by AAP in 2022 and they were elected unopposed. His term began on 10 April 2022 and is set to end in 2028. Sanjeev Arora launched a brand for women’s clothing under a firm called Femella Fashion Limited in 2008. He is one of the trustee of Krishna Panan Brest Cancer Charitable Trust for the help of cancer patients. He had made a trust in the name of his parents in 2005 who died of cancer. According to Sanjeev Arora, a large number of cancer patients have been treated freely through the trust. For the last three decades, he has been running Ritesh Industries Limited, which is associated with the export business.