
ਹਰਿਆਲੀ ਤੀਜ ਦੇ ਮੋਕੇ ਸਾਵਣ ਦੇ ਮਹੀਨੇ ਸੈਕਟਰ 22 ਦੇ ਕਮਿਊਨਿਟੀ ਸੈਂਟਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ
ਸੀਨੀਅਰ ਡਿਪਟੀ ਮੈਅਰ ਤਰੁਣਾ ਮਹਿਤਾ ਨੇ ਵੀ ਹਾਜਰੀ ਭਰੀ
ਚੰਡੀਗੜ/SANGHOL-TIMES (ਹਰਮਿੰਦਰ ਸਿੰਘ ਨਾਗਪਾਲ)31ਅਗੱਸਤ,2025-ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਲੰਬੇ ਸਮੇਂ ਤੋਂ ਮਨਾਇਆ ਜਾਂਦਾ ਹੈ ਸਾਰੀਆਂ ਅੋਰਤਾਂ ਬੜੀ ਰੀਝ ਦੇ ਨਾਲ ਇਸ ਤਿਉਹਾਰ ਦਾ ਬੜੂ ਸ਼ਿਦਤ ਨਾਲ ਇੰਤਜ਼ਾਰ ਕਰਦੀਆਂ ਹਨ ਵਾਰਡ ਨੰਬਰ 17 ਸੈਕਟਰ 22-23 ਦੇ ਕੌਂਸਲਰ ਦਮਨਪੀ੍ਤ ਸਿੰਘ ਬਾਦਲ ਦੇ ਖੁੱਲੇ ਸੱਦੇ ਉੱਤੇ ਕਮਿਊਨਟੀ ਸੈਕਟਰ 22 ਚੰਡੀਗੜ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦੇ ਸਮਾਗਮ ਦੀ ਸ਼ੁਰੂਆਤ ਕੋਂਸਲਰ ਦਮਨ ਪਰੀਤ ਸਿੰਘ,ਮੋਨਿਕਾ ਨਾਗਪਾਲ,ਅਤੇ ਉਸ ਦੇ ਪਰਿਵਾਰ ਦੀ ਢੋਲ ਢਮੱਕੇ ਨਾਲ ਐਂਟਰੀ ਕਰਵਾਈ ਗਈ ਉਸ ਤੋ ਬਾਅਦ ਰੰਗਾ ਰੰਗ ਪਰੋਗਰਾਮ ਸ਼ੁਰੂ ਹੋਇਆ ਗਿੱਧੇ,ਭੰਗੜੇ ਅਤੇ ਹਰਿਆਣਵੀ ਡਾਂਸ ਨੇ ਉਹ ਰੰਗ ਬੰਨੇ ਕਿ ਤਾੜੀਆਂ ਨਾਲ ਪੂਰਾ ਹਾਲ ਗੂੰਜ ਉਠਿਆ ਸੱਭ ਤੋਂ ਪਹਿਲੇ ਬਾਬਾ ਨਾਨਕ ਦੇ ਧਾਰਮਿਕ ਗੀਤ ਤੋਂ ਸ਼ੁਰੂ ਕੀਤਾ ਗਿਆ ਫ਼ੇਰ ਤਾਂ” ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਗਾਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ ” ਨੇ ਐਸਾ ਰੰਗ ਬੰਨ੍ਹਿਆ ਕਿ ਦੇਖਣ ਵਾਲੇ ਦੰਗ ਰਹਿ ਗਏ ਸਟੇਜ ਉੱਤੇ ਬੱਚਿਆਂ, ਅੋਰਤਾਂ ਅਤੇ ਬਜ਼ੁਰਗਾਂ ਨੇ ਗਿੱਧੇ, ਭੰਗੜੇ ਤੇ ਨਾਲ ਐਸਾ ਧਮਾਲ ਪਾਇਆ ਕਿ ਤੀਆਂ ਵਾਲੇ ਇਸ ਤਿਉਹਾਰ ਨੂੰ ਸਾਰਿਆਂ ਨੇ ਯਾਦਗਾਰੀ ਤਿਉਹਾਰ ਬਣਾ ਦਿੱਤਾ ਖਾਟੂ ਸ਼ਾਮ ਦਾ ਭਜਨ ਗਾਉਣ ਵਾਲੀਆਂ ਬੀਬੀਆਂ ਨੇ ਐਸਾ ਰੰਗ ਬੰਨਿਆ ਕਿ ਸਾਰਿਆਂ ਮੋਜੂਦ ਲੋਕਾਂ ਨੇ ਤਾਲੀਆਂ ਨਾਲ ਪੂਰਾ ਹਾਲ ਗੂੰਜਾਂ ਦਿੱਤ ਪੰਮਾ ਉਸਤਾਦ , ਸਰਬੰਸ ਪਰਤੀਕ, ਅਨੂਰੀਤਪਾਲ ਕੋਰ ਵਰਲਡ ਫੇਮਸ ਅਲਗੋਜ਼ਾਵਾਦਕ ਨੇ ਵੀ ਰੰਗ ਬੰਨਿਆਂ ਜਿਸ ਨੂੰ ਦੇਖ ਸੱਭ ਦੇ ਮੂੰਹ ਖੁਲੇ ਦੇ
ਖੁਲ੍ਹੇ ਰਹਿ ਗਏ ਤੀਆਂ ਦੇ ਇਸ ਸਾਰੇ ਤਿਉਹਾਰ ਦਾ ਸਟੇਜ ਸੰਭਾਲਣ ਵਾਲੀ ਸਮਾਜ ਸੇਵਿਕਾ ਪੂਜਾ ਘਈ ਕਿਸੇ ਪਹਿਚਾਣ ਦੀ ਮੁਥਾਜ ਨਹੀਂ, ਇਸ ਮੌਕੇ ਚੰਡੀਗੜ ਨਗਰ ਨਿਗਮ ਦੀ ਡਿਪਟੀ ਮੈਅਰ ਕਰੁਣਾ ਮਹਿਤਾ, ਕੋਂਸਲਰ ਪ੍ਰੇਮ ਲੱਤਾ, ਪੂਰੇ ਵਾਰਡ ਨੰਬਰ 17 ਦੇ ਨਿਵਾਸੀਆਂ ਨੇ ਤੀਆਂ ਦੇ ਇਸ ਤਿਉਹਾਰ ਦੀ ਰੋਣਕ ਨੂੰ ਚਾਰ ਚੰਦ ਲਾ ਦਿੱਤੇ ਕੌਂਸਲਰ ਦਮਨਪੀ੍ਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਸਦਾ ਮਾਣ ਵਧਾਇਆ ਹੈ।
हरियाली तीज के अवसर पर सेक्टर 22 कम्यूनिटी सेंटर में तियों का त्योहार मनाया गया।
सीनियर डिप्टी मेयर तरुणा महिता भी उपस्थित रहीं
चंडीगढ़SANGHOL-TIMES(हर्मिंदर सिंह नागपाल)01Augast,2025 – सावन के महीने में तियों का त्योहार लंबे समय से मनाया जाता है। सभी महिलाएं बड़ी रुझान के साथ इस त्योहार का बेसब्री से इंतजार करती हैं। वार्ड नंबर 17, सेक्टर 22-23 के कौंसलर दमनप्रीत सिंह बादल के खुले आम निमंत्रण पर कम्यूनिटी सेक्टर 22 चंडीगढ़ में तीज का त्योहार बड़े धूमधाम से मनाया गया। तीज के आयोजन की शुरुआत कौंसलर दमनप्रीत सिंह, मोनिका नागपाल और उनके परिवार ने ढोल-गगन से एंट्री करके की। इसके बाद रंगारंग कार्यक्रम शुरू हुआ, जिसमें गिद्दा, भंगड़ा और हरियाणवी नृत्य ने माहौल को इतना रंगीन कर दिया कि तालियों की गड़गड़ाहट के साथ पूरा हॉल गूंज उठा। सबसे पहले बाबा नानक के धार्मिक गीत से शुरू किया गया, फिर तो ‘नाचने वाली की अड्डी नहीं रह Initiative’ गाने वाले का मुंह बोला ‘मैं पावां नाच गिद्दा, भंगड़ा और रंगीली धूम मचाई। इस तरह का रंग दस्तूर ने दर्शकों को दंग रह गए। स्टेज पर बच्चों, महिलाओं और बुजुर्गों ने गिद्दा, भंगड़ा और साथ ही इतनी धमाल मचाई कि तीज का यह त्योहार सभी के लिए यादगार बन गया। खाटू श्याम का भजन गाने वाली महिलाओं ने भी ऐसा रंग बिखेरा कि सभी उपस्थित लोगों ने तालियों के साथ पूरा माहौल जगा दिया। उसताद, सर्वंम परतीक, अनूरीतपाल कोर वर्ल्ड फेमस अलगोजावादक ने भी रंग दिखाए, जिन्हें देखकर सभी के मुँह खुले रह गए। इस पूरे त्योहार का मंच संभालने वाली समाज सेविका पूजा घई किसी पहचान की मोहताज नहीं हैं। इस मौके पर चंडीगढ़ नगर निगम की डिप्टी मेयर करुणा महिता, कौंसलर प्रेम लत्ता, पूरे वार्ड नंबर 17 के निवासियों ने तीज के इस त्योहार की रौनक को चार चांद लगा दिए। कौंसलर दमनप्रीत सिंह ने सभी का धन्यवाद करते हुए उनका मान-सम्मान बढ़ाया।