
सांसद विक्रम साहनी ने पंजाब के मुख्यमंत्री द्वारा शुरू किए गए “मिशन चढ़दीकला” के लिए ₹1 करोड़ देने की घोषणा की
Delhi/MOHALI/SANGHOL-TIMES/JAGMEET-SINGH/18SEP.,2025 –
पंजाब के राज्यसभा सांसद डॉ. विक्रमजीत सिंह साहनी ने आज पंजाब में बाढ़ राहत और पुनर्वास के लिए मिशन चढ़दीकला के तहत मुख्यमंत्री रंगला पंजाब कोष में ₹1 करोड़ देने की घोषणा की।
डॉ. साहनी अगले तीन महीनों के लिए गाद निकालने के काम के लिए 50 ट्रैक्टर और 10 जेसीबी मशीनें, और बाढ़ प्रभावित क्षेत्रों में बीमारियों के प्रकोप को नियंत्रित करने के लिए विभिन्न पंचायतों को 200 फॉगिंग मशीनें भी उपलब्ध करा रहे हैं।
डॉ. साहनी ने अजनाला में एक समर्पित मेगा वेयरहाउस भी स्थापित किया है, जहाँ से प्रभावित परिवारों को हज़ारों राहत किट वितरित की जा रही हैं, जिनमें बिस्तर, गद्दे, किचन सेट, कंबल, फ़र्नीचर और कई अन्य आवश्यक घरेलू सामान शामिल हैं।
———————
ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ “ਮਿਸ਼ਨ ਚੜ੍ਹਦੀਕਲਾ” ਲਈ ₹1 ਕਰੋੜ ਦੇਣ ਦਾ ਐਲਾਨ ਕੀਤਾ।
Delhi/MOHALI/SANGHOL-TIMES/JAGMEET-SINGH/18SEP.,2025 –
ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ, ਰਾਜ ਸਭਾ, ਪੰਜਾਬ ਨੇ ਅੱਜ ਪੰਜਾਬ ਦੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਲਈ ਮਿਸ਼ਨ ਚੜ੍ਹਦੀਕਲਾ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਾਸਤੇ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਡਾ. ਸਾਹਨੀ ਅਗਲੇ ਤਿੰਨ ਮਹੀਨਿਆਂ ਲਈ ਗਾਰ ਕੱਢਣ ਦੇ ਕਾਰਜਾਂ ਵਾਸਤੇ 50 ਟਰੈਕਟਰ ਅਤੇ 10 ਜੇ.ਸੀ.ਬੀ. ਮਸ਼ੀਨਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਿਮਾਰੀਆਂ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਪੰਚਾਇਤਾਂ ਨੂੰ 200 ਫੌਗਿੰਗ ਮਸ਼ੀਨਾਂ ਵੀ ਪ੍ਰਦਾਨ ਕਰ ਰਹੇ ਹਨ।
ਡਾ. ਸਾਹਨੀ ਨੇ ਅਜਨਾਲਾ ਵਿੱਚ ਇੱਕ ਸਮਰਪਿਤ ਮੈਗਾ ਵੇਅਰਹਾਊਸ ਵੀ ਸਥਾਪਤ ਕੀਤਾ ਹੈ ਜਿੱਥੋਂ ਪ੍ਰਭਾਵਿਤ ਪਰਿਵਾਰਾਂ ਨੂੰ ਹਜ਼ਾਰਾਂ ਰਾਹਤ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਜਿਸ ਵਿੱਚ ਬਿਸਤਰੇ, ਗੱਦੇ, ਰਸੋਈ ਸੈੱਟ, ਕੰਬਲ, ਫਰਨੀਚਰ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਘਰੇਲੂ ਚੀਜ਼ਾਂ ਸ਼ਾਮਲ ਹਨ।