फिल्म एक्टर धर्मेंद्र 89 साल की उम्र में लोगों को अलविदा कह गए
फगवाड़ा/SANGHOL-TIMES-NEWS(शिव कौड़ा)24NOV,2025- फिल्म एक्टर धर्मेंद्र 89 साल की उम्र में लोगों को अलविदा कह गए। बॉलीवुड के “ही-मैन” के नाम से मशहूर, मशहूर इंडियन एक्टर, प्रोड्यूसर और पूर्व पॉलिटिशियन धर्मेंद्र का 24 नवंबर, 2025 को 89 साल की उम्र में निधन हो गया। धर्मेंद्र जी का जन्म पंजाब के छोटे से गांव नसराली में हुआ था। जब वह 2 वर्ष के थे, उनके पिताजी पंजाब के ही गांव साहनेवाल आ गए थे । वे इंडियन सिनेमा के इतिहास के सबसे सफल और वर्सेटाइल स्टार्स में से एक थे, जिनका करियर छह दशकों से ज़्यादा और 300 से ज़्यादा फिल्मों तक फैला था। फगवाड़ा में उनके फैंस, जिन्होंने कुछ दिन पहले उनके अच्छे स्वास्थ्य की कामना की थी, अब यह खबर सुनकर नम आंखों से मजबूर हैं। फगवाड़ा के सीनियर एडवोकेट शिव नारायण चोपड़ा ने खास तौर पर बताया कि धर्मेंद्र हमारे साथ स्कूल में पढ़ते थे और प्यार से मुझे शिबू बुलाते थे। धर्मेंद्र के साथ फगवाड़ा की यादों में उनके साथ सीनियर जर्नलिस्ट स्वर्गीय श्री मनोहर लाल कौड़ा,फगवाड़ा के सीनियर एडवोकेट शिव नारायण चोपड़ा, जर्नलिस्ट शिव कौड़ा के बेटे साहिल कौड़ा और राघव कौड़ा नज़र आते हैं। धर्मेंद्र के फैंस ने कहा कि भले ही धर्मेंद्र हमारे बीच नहीं हैं, लेकिन उनकी यादें दुनिया भर में हमारे साथ रहेंगी।
———————00————————-
ਫਿਲਮ ਅਦਾਕਾਰ ਧਰਮਿੰਦਰ 89 ਸਾਲ ਦੀ ਉਮਰ ਚ ਲੋਕਾਂ ਨੂੰ ਕਹਿ ਗਏ ਅਲਵਿਦਾ
ਫਗਵਾੜਾ/SANGHOL-TIMES(ਸ਼ਿਵ ਕੌੜਾ),25NOV,2025 ਫਿਲਮ ਅਦਾਕਾਰ ਧਰਮਿੰਦਰ 89 ਸਾਲ ਦੀ ਉਮਰ ਚ ਲੋਕਾਂ ਨੂੰ ਕਹਿ ਗਏ ਅਲਵਿਦਾ ਯਾਦ ਰਹੇ ਧਰਮਿੰਦਰ, ਪ੍ਰਸਿੱਧ ਭਾਰਤੀ ਅਦਾਕਾਰ, ਨਿਰਮਾਤਾ, ਅਤੇ ਸਾਬਕਾ ਸਿਆਸਤਦਾਨ, ਜਿਨ੍ਹਾਂ ਨੂੰ ਬਾਲੀਵੁੱਡ ਦੇ “ਹੀ-ਮੈਨ” ਵਜੋਂ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਹੈ, ਦਾ 24 ਨਵੰਬਰ, 2025 ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜਿਨ੍ਹਾ ਦਾ ਜਨਮ ਪੰਜਾਬ ਦੇ ਛੋਟੇ ਜਿਹੇ ਪਿੰਡ ਨਸਰਾਲੀ ਵਿਖੇ ਹੋਇਆ ਸੀ । ਜਦ ਧਰਮਿੰਦਰ ਜੀ ਦੀ ਉਮਰ 2 ਸਾਲ ਦੀ ਸੀ ਤਦ ਇਨ੍ਹਾਂ ਦੇ ਪਿਤਾ ਸਾਹਨੇਵਾਲ ਆ ਗਏ ਸਨ। ਉਹ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਅਤੇ ਬਹੁਪੱਖੀ ਸਿਤਾਰਿਆਂ ਵਿੱਚੋਂ ਇੱਕ ਸੀ, ਜਿਸਦਾ ਕਰੀਅਰ ਛੇ ਦਹਾਕਿਆਂ ਤੋਂ ਵੱਧ ਅਤੇ 300 ਤੋਂ ਵੱਧ ਫਿਲਮਾਂ ਵਿੱਚ ਫੈਲਿਆ ਹੋਇਆ ਸੀ ਫਗਵਾੜਾ ਵਿੱਚ ਉਹਨਾਂ ਦੇ ਜਿਹੜੇ ਪ੍ਰੇਮੀ ਉਹਨਾਂ ਨੂੰ ਕੁਝ ਦਿਨ ਪਹਿਲੋਂ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਸਨ ਅੱਜ ਉਹ ਨਮ ਅੱਖਾਂ ਨਾਲ ਇਹ ਖਬਰ ਸੁਣਨ ਨੂੰ ਮਜਬੂਰ ਹੋ ਗਏ ਹਨ ਫਗਵਾੜਾ ਦੇ ਸੀਨੀਅਰ ਐਡਵੋਕੇਟ ਸ਼ਿਵ ਨਰਾਇਣ ਚੋਪੜਾ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਧਰਮਿੰਦਰ ਸਾਡੇ ਨਾਲ ਸਕੂਲ ਵਿੱਚ ਪੜ੍ਹਦਾ ਸੀ ਅਤੇ ਮੈਨੂੰ ਪਿਆਰ ਨਾਲ ਸ਼ਿਬੂ ਕਹਿੰਦਾ ਸੀ ਧਰਮਿੰਦਰ ਨਾਲ ਫਗਵਾੜਾ ਦੀਆਂ ਯਾਦਾਂ ਵਿੱਚ ਸੀਨੀਅਰ ਪੱਤਰਕਾਰ ਸਵਰਗੀ ਸ੍ਰੀ ਮਨੋਹਰ ਲਾਲ ਕੌੜਾ,ਫਗਵਾੜਾ ਦੇ ਸੀਨੀਅਰ ਐਡਵੋਕੇਟ ਸ਼ਿਵ ਨਰਾਇਣ ਚੋਪੜਾ,ਪੱਤਰਕਾਰ ਸ਼ਿਵ ਕੋੜਾ ਦੇ ਬੇਟੇ ਸਾਹਿਲ ਕੌੜਾ ਰਾਘਵ ਕੌੜਾ ਉਹਨਾਂ ਦੇ ਨਾਲ ਨਜ਼ਰ ਆਉਂਦੇ ਹਨ ਧਰਮਿੰਦਰ ਦੇ ਪ੍ਰੇਮੀਆਂ ਨੇ ਕਿਹਾ ਕਿ ਚਾਹੇ ਧਰਮਿੰਦਰ ਸਾਡੇ ਵਿੱਚ ਨਹੀਂ ਹਨ ਲੇਕਿਨ ਉਹਨਾਂ ਦੀਆਂ ਯਾਦਾਂ ਰਹਿੰਦੀ ਦੁਨੀਆਂ ਤੱਕ ਸਾਡੇ ਨਾਲ ਰਹਿਣਗੀਆਂ
———————OO———————-
Film actor Dharmendra bids farewell to people at the age of 89
Phagwara/SANGHOL-TIMES(Shiv-Kaura)24NOV,2025-Film actor Dharmendra bids farewell to people at the age of 89 Remembering Dharmendra, the renowned Indian actor, producer, and former politician, widely known as the “He-Man” of Bollywood, passed away on November 24, 2025 at the age of 89. He was born in a small village of Punjab Nasrali, when he was two year old, his father shifted to Sahnewal in punjab. He was one of the most successful and versatile stars in the history of Indian cinema, whose career spanned more than six decades and more than 300 films. His fans in Phagwara, who had wished him good health a few days ago, are now forced to hear this news with teary eyes. Senior advocate of Phagwara, Shiv Narayan Chopra, specifically told that Dharmendra used to study with us in school and used to call me Shibu with affection. In the memories of Phagwara with Dharmendra, senior journalist late Manohar Lal Kaura, senior advocate of Phagwara, Shiv Narayan Chopra, journalist Shiv Kaura’s son Sahil Kaura and Raghav Kaura are seen with him. Dharmendra’s fans said that even though Dharmendra is not with us, his memories will remain with us for the rest of the world.
