ਮਨੁੱਖੀ ਅਧਿਕਾਰ ਮੰਚ ਵੱਲੋਂ ਲਗਾਏ ਗਏ ਫਲਦਾਰ ਬੂਟੇ- ਕਿਰਨਦੀਪ ਗਰੇਵਾਲ
Sanghol Times/ਲੁਧਿਆਣਾ/Jagmeet/16.07.2023 – ਮਨੁੱਖੀ ਅਧਿਕਾਰ ਮੰਚ ਵੱਲੋਂ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ “ਰੁੱਖ ਲਗਾਓ ਦੇਸ਼ ਬਚਾਓ” ਮੁਹਿੰਮ ਤਹਿਤ ਭਾਈ ਈਸ਼ਰ ਸਿੰਘ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਭਨੋੜ੍ਹ ਨੇੜੇ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਪੂਰੀ ਟੀਮ ਸਮੇਤ ਲਗਾਏ ਗਏ । ਇਸ ਸਮੇਂ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਕਿਰਨਦੀਪ ਕੌਰ ਗਰੇਵਾਲ, ਚੇਅਰਪਰਸਨ ਇਸਤਰੀ ਵਿੰਗ ਸੰਤੋਸ਼ ਰਾਣੀ, ਜ਼ਿਲ੍ਹਾ ਮੀਤ ਪ੍ਰਧਾਨ ਬੁੱਧਰਾਮ ਸਿੰਘ, ਜ਼ਿਲ੍ਹਾ ਮੀਡੀਆ ਕੰਟਰੋਲਰ ਗੁਰਨਾਜ਼ ਕੌਰ ਗਰੇਵਾਲ, ਚੈਅਰਪਰਸਨ ਇਸਤਰੀ ਵਿੰਗ ਬਲਾਕ ਸੁਧਾਰ ਖੁਸ਼ਮਿੰਦਰ ਕੌਰ ਅਤੇ ਗੁਰਦੀਪ ਸਿੰਘ ਲਾਲੀ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਨੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਬਹੁਗਿਣਤੀ ਵਿਚ ਵੱਡੇ ਦਰਖ਼ਤ ਲਗਾਏ ਜਾਣੇ ਚਾਹੀਦੇ ਹਨ। ਸਰਕਾਰਾਂ ਨੇ ਸੜਕਾਂ ਵਾਲੀ ਜਗ੍ਹਾ ਅਤੇ ਲੋਕਾਂ ਨੇ ਕਾਲੋਨੀਆਂ ਬਣਾਉਣ ਵਾਲੀ ਜਗ੍ਹਾ ਤੋਂ ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਦਰੱਖਤ ਕੱਟੇ ਗਏ ਹਨ ਪਰ ਉਹਨਾਂ ਦੀ ਜਗ੍ਹਾ ਨਾਮਾਤਰ ਦਰੱਖਤ ਲਗਾਏ ਗਏ ਹਨ। ਹੋਰਨਾਂ ਤੋਂ ਇਲਾਵਾ ਹਰਵਿੰਦਰ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਜਸਬੀਰ ਕੌਰ, ਬਿੰਦਰ ਕੌਰ, ਮਨਜੀਤ ਕੌਰ, ਮਨਜਿੰਦਰ ਕੌਰ, ਜੀਵਨ ਸਿੰਘ, ਹਰਜੀਤ ਸਿੰਘ, ਬਚਿੱਤਰ ਸਿੰਘ, ਕੋਮਲਪ੍ਰੀਤ ਕੌਰ, ਹਰਜਿੰਦਰ ਕੌਰ, ਗੁਰਵੀਰ ਸਿੰਘ, ਇੰਦਰਜੀਤ ਸਿੰਘ, ਭੋਲਾ, ਰੁਪਿੰਦਰ ਕੌਰ ਅਤੇ ਸਤਿੰਦਰਪਾਲ ਸਿੰਘ ਆਦਿ ਵੀ ਹਾਜ਼ਿਰ ਸਨ।
मानवाधिकार मंच द्वारा लगाये गये फलदार पौधे – किरणदीप ग्रेवाल
लुधियाना/Bureau/16.07.2023 – मानवाधिकार मंच के राष्ट्रीय अध्यक्ष डाॅ. जसवन्त सिंह खेड़ा के निर्देशानुसार ‘वृक्ष लगाओ – देश बचाओ’ मुहिम के तहत भाई ईशर सिंह सरकारी सीनियर सेकेंडरी स्कूल नजदीक भनोड़ मुल्लांपुर दाखा जिला लुधियाना में पूरी टीम के साथ फलदार व छायादार पौधे जिला गए। इस समय जिला अध्यक्ष महिला विंग किरणदीप कौर ग्रेवाल, चेयरपर्सन महिला विंग संतोष रानी, जिला उपाध्यक्ष बुद्धराम सिंह, जिला मीडिया कंट्रोलर गुरनाज कौर ग्रेवाल, चेयरपर्सन महिला विंग ब्लॉक सुधार खुशमिंदर कौर और गुरदीप सिंह लाली विशेष रूप से उपस्थित थे। इस अवसर पर जिला अध्यक्ष किरणदीप ने कहा कि बाढ़ से बचाव के लिए अधिक संख्या में बड़े वृक्ष लगाने चाहिए। सरकारों ने जहां सड़कें बनाई हैं वहां से लाखों नहीं करोड़ों की संख्या में पेड़ काटे हैं और लोगों ने कॉलोनियां बना ली हैं लेकिन उनकी जगह पर नाममात्र के पेड़ लगाए गए हैं। हरविंदर कौर के अलावा, करमजीत कौर, मनदीप कौर, जसबीर कौर, बिंदर कौर, मनजीत कौर, मनजिंदर कौर, जीवन सिंह, हरजीत सिंह, बचित्र सिंह, कोमलप्रीत कौर, हरजिंदर कौर, गुरवीर सिंह, इंदरजीत सिंह, भोला, रूपिंदर कौर और सतिंदरपाल सिंह आदि भी उपस्थित थे।