Sanghol Times/Rajpura Bureau/24.07.2023 – ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਐਮ ਐਲ ਏ ਦੇ ਕੰਮਾਂ ਤੋਂ ਨਾ ਖੁੱਸ਼ ਹੋ ਕਿ ਵੱਖ ਵੱਖ ਪਿੰਡਾ ਦੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਿ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ, ਤੇ ਪਾਰਟੀ ਚ ਆਉਣ ਤੇ ਸ੍ਰ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਬੁਲਾਰਾ ਤੇ ਮੁੱਖ ਸੇਵਾਦਾਰ ਹਲਕਾ ਰਾਜਪੁਰਾ ਨੇ ਸਾਮਿਲ ਕਰਕੇ ਸੁਆਗਤ ਕੀਤਾ ਤੇ ਜਸਪ੍ਰੀਤ ਸਿੰਘ ਰਾਜਪੁਰਾ,ਅਨਕੀਰਤ,ਕੁਮਾਰ ਮਿਰਜ਼ਾਪੁਰ,ਲੋਕੇਦੰਰ ਸਿੰਘ ਮਿਰਜਾਪੁਰ,ਗੁਰਜੰਟ ਸਿੰਘ ਖਰੋਲਾ,ਸੰਨਦੀਪ ਸਿੰਘ ਮਿਰਜਾਪੁਰ,ਰਾਜਨ ਸਿੰਘ ਖਰੋਲਾ,ਹਰਮਨ ਸਿੰਘ ਖਰੋਲਾ,ਸੋਹਨ ਸਿੰਘ ਉੜਦਨ ਪੰਚ, ਮਨਜੀਤ ਸਿੰਘ ਧੂੰਮਾ,ਸਹਿਜਪ੍ਰੀਤ ਸਿੰਘ ਅਤੇ ਜਸਨਪ੍ਰੀਤ ਸਿੰਘ ਆਦਿ ਨੂੰ ਜੀ ਆਇਆਂ ਆਖਿਆ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਹਰ ਸਮੇਂ ਤੇ ਕਦੇ ਵੀ ਪਾਰਟੀ ਵਲੋਂ ਨਿਰਾਸ਼ਾ ਨਹੀਂ ਆਵੇਗੀ ਤੇ ਪਾਰਟੀ ਵੱਲੋ ਬਣਦਾ ਮਾਣ ਸਨਮਾਣ ਮਿਲੇਗਾ।