ਅਭੈ ਸਿੰਘ ਚੌਟਾਲਾ ਨੇ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ
ਲੰਬੀ/SANGHOL-TIMES/ਨਰਿੰਦਰ ਵਧਵਾ/ਗੁਰਨਾਮ ਰੱਥੜੀਆ/07Dec.,2024 – ਪੰਜਾਬ ਦੇ ਸਾਬਕਾ ਸਵ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਦੇ ਆਪਸ ਦੇ ਵਿੱਚ ਪਰਿਵਾਰਕ ਲੈਸਣ ਹੋਣ ਦੇ ਕਾਰਨ ਦੋਨਾਂ ਪਰਿਵਾਰਾਂ ਦੇ ਵਿੱਚ ਰਾਜਨੀਤਕ ਲੈਸਣ ਨਹੀਂ ਸਗੋਂ ਇਕ ਪਰਿਵਾਰਕ ਮੈਂਬਰ ਨੇ ।
ਦੋਂਨੇਂ ਪਰਿਵਾਰ ਦੁੱਖ ਸੁੱਖ ਸਮੇਂ ਇਕ ਦੂਸਰੇ ਦੇ ਨਾਲ਼ ਖੜ੍ਹਦੇ ਹਨ। ਜਿਸ ਨੂੰ ਲੈ ਕੇ ਅੱਜ ਸ. ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਕ ਲੱਤ ਦੇ ਵਿੱਚ ਡਿੱਗਣ ਦੇ ਕਾਰਨ ਫੈਕਚਰ ਆ ਗਿਆ ਸੀ। ਜਿਸ ਨੂੰ ਲੈ ਉਨ੍ਹਾਂ ਹਾਲ ਚਾਲ ਪੁੱਛਣ ਦੇ ਲਈ ਅਭੈ ਚੋਟਾਲਾ ਸ. ਸੁਖਬੀਰ ਸਿੰਘ ਬਾਦਲ ਦੇ ਹਾਲ ਚਾਲ ਪੁੱਛਣ ਦੇ ਲਈ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਅਤੇ ਉਨ੍ਹਾਂ ਦੇ ਹਾਲ ਪੁੱਛਿਆ ਅਤੇ ਪ੍ਰਮਾਤਮਾ ਦੇ ਅੱਗੇ ਉਨ੍ਹਾਂ ਦੀ ਸਿਹਤ ਦੇ ਲਈ ਅਰਦਾਸ ਕੀਤੀ । ਪ੍ਰਮਾਤਮਾ ਅੱਗੇ ਇਹੇ ਹੀ ਅਰਦਾਸ ਹੈ ਇਨ੍ਹਾਂ ਦੋਨਾਂ ਪਰਿਵਾਰਾਂ ਦੀ ਇਸੇ ਤਰ੍ਹਾਂ ਬਣੀ ਰਹੇ ਅਤੇ ਇਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਇਸੇ ਤਰ੍ਹਾਂ ਹੀ ਸਾਮਿਲ ਹੁੰਦੇ ਰਹਿਣ ।
