
विश्व अंगदान जागरूकता दिवस मनाया गया
फगवाड़ा/SANGHOL-TIMES/13अगस्त,2025(शिव कौड़ा) आज चिकित्सा विज्ञान ने इतनी तरक्की कर ली है कि अगर कोई अंग क्षतिग्रस्त हो जाए या ठीक से काम न कर रहा हो, तो उसे बदलकर नया अंग लगाया जा सकता है। यह बात सिविल अस्पताल फगवाड़ा की वरिष्ठ चिकित्सा अधिकारी डॉ. परमिंदर कौर ने सिविल अस्पताल फगवाड़ा में विश्व अंगदान जागरूकता दिवस के अवसर पर अस्पताल में आने वाले मरीजों को जागरूक करने के बाद कही। अपने संबोधन में डॉ. परमिंदर कौर ने कहा कि विश्व अंगदान दिवस हर साल 13 अगस्त को मनाया जाता है। उन्होंने कहा कि आधुनिक चिकित्सा विज्ञान ने एक व्यक्ति से दूसरे व्यक्ति में अंगों का प्रत्यारोपण संभव बना दिया है। पहला सफल अंग प्रत्यारोपण 1954 में संयुक्त राज्य अमेरिका में डॉ. जोसेफ मरे द्वारा किया गया था। उन्हें 1990 में जुड़वां भाइयों रोनाल्ड और रिचर्ड हेरिक के सफल किडनी प्रत्यारोपण के लिए फिजियोलॉजी या मेडिसिन का नोबेल पुरस्कार मिला था। उन्होंने कहा कि अंगदान का मुख्य उद्देश्य लोगों को अंगदान के महत्व के प्रति जागरूक करना, इससे जुड़ी भ्रांतियों को दूर करना और लोगों को अंगदान के लिए प्रेरित करना है। उन्होंने कहा कि शरीर का हर अंग अलग-अलग तरह से शरीर के कामकाज में अहम भूमिका निभाता है। साथ ही, अगर शरीर के किसी भी अंग में कोई समस्या आ जाए, तो व्यक्ति धीरे-धीरे बीमार होने लगता है। इतना ही नहीं, शरीर के किसी भी अंग का ठीक से काम न करना जानलेवा भी हो सकता है। उन्होंने कहा कि यही वजह है कि भारत में अंग विफलता से होने वाली मौतों के आंकड़े परेशान करने वाले हैं। आज चिकित्सा विज्ञान ने इतनी तरक्की कर ली है कि अगर कोई अंग क्षतिग्रस्त हो गया है या ठीक से काम नहीं कर रहा है, तो उसे नए अंग से बदलकर उसकी जान बचाई जा सकती है। इस दिवस को मनाने का महत्व लोगों में अंगदान के प्रति जागरूकता फैलाना है। इस अवसर पर डॉ. राजेश चंद्रा, डॉ. दर्शन बधान, डॉ. रोहन कपूर सहित अन्य चिकित्सा एवं पैरामेडिकल स्टाफ मौजूद था।
फोटो:-
—————————————
ਵਿਸ਼ਵ ਅੰਗਦਾਨ ਜਾਗਰੂਕਤਾ ਦਿਵਸ ਮਨਾਇਆ ਗਿਆ
ਫਗਵਾੜਾ/SANGHOL-TIMES/13ਅਗਸਤ,2025(ਸ਼ਿਵ-ਕੌੜਾ) ਅੱਜ ਕਲ੍ਹ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇਕਰ ਕੋਈ ਅੰਗ ਖਰਾਬ ਹੋ ਜਾਵੇ ਜਾਂ ਠੀਕ ਢੰਗ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਬਦਲ ਕੇ ਨਵਾਂ ਅੰਗ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਗੱਲ ਦਾ ਪ੍ਰਗਟਾਵਾ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰਮਿੰਦਰ ਕੌਰ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਵਿਸ਼ਵ ਅੰਗਦਾਨ ਜਾਗਰੂਕਤਾ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਜਾਗਰੂਕ ਕਰਨ ਉਪਰੰਤ ਕੀਤਾ ਉਨ੍ਹਾਂ ਅਪਣੇ ਸੰਬੋਧਨ ਚ ਬੋਲਦਿਆਂ ਡਾ ਪ੍ਰਮਿੰਦਰ ਕੌਰ ਨੇ ਆਖਿਆ ਕਿ ਵਿਸ਼ਵ ਅੰਗ ਦਾਨ ਦਿਵਸ ਹਰ ਸਾਲ 13 ਅਗਸਤ ਨੂੰ ਮਨਾਇਆ ਜਾਂਦਾ ਹੈ ਉਨ੍ਹਾਂ ਆਖਿਆ ਕਿ ਆਧੁਨਿਕ ਮੈਡੀਕਲ ਵਿਗਿਆਨ ਨੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਅੰਗਾਂ ਨੂੰ ਟ੍ਰਾਂਸਪਲਾਂਟ ਕਰਨਾ ਸੰਭਵ ਬਣਾ ਦਿੱਤਾ ਹੈ 1954 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲਾ ਸਫਲ ਅੰਗ ਟ੍ਰਾਂਸਪਲਾਂਟ ਕੀਤਾ ਗਿਆ ਸੀ ਡਾ. ਜੋਸਫ਼ ਮਰੇ ਨੇ ਜੌੜੇ ਭਰਾਵਾਂ ਰੋਨਾਲਡ ਅਤੇ ਰਿਚਰਡ ਹੈਰਿਕ ਦੇ ਸਫਲ ਗੁਰਦੇ ਟ੍ਰਾਂਸਪਲਾਂਟ ਕਰਨ ਲਈ 1990 ਵਿੱਚ ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ ਜਿੱਤਿਆ ਉਨ੍ਹਾਂ ਕਿਹਾ ਕਿ ਅੰਗਦਾਨ ਦਾ ਮੁੱਖ ਉਦੇਸ਼ ਲੋਕਾਂ ਨੂੰ ਅੰਗ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ, ਇਸ ਨਾਲ ਸਬੰਧਤ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਉਨ੍ਹਾਂ ਦੱਸਿਆ ਕਿ ਸਰੀਰ ਦਾ ਹਰ ਅੰਗ ਸਰੀਰ ਦੇ ਕੰਮਕਾਜ ਲਈ ਵੱਖ-ਵੱਖ ਤਰੀਕਿਆਂ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਨਾਲ ਹੀ ਜੇਕਰ ਸਰੀਰ ਦੇ ਕਿਸੇ ਹਿੱਸੇ ‘ਚ ਕਿਸੇ ਤਰਾਂ ਦੀ ਸਮੱਸਿਆ ਹੋ ਜਾਵੇ ਤਾਂ ਵਿਅਕਤੀ ਹੌਲੀ-ਹੌਲੀ ਬੀਮਾਰ ਹੋਣ ਲੱਗਦਾ ਹੈ ਇੰਨਾ ਹੀ ਨਹੀਂ ਸਰੀਰ ਦੇ ਕਿਸੇ ਅੰਗ ਦਾ ਕੰਮ ਨਾ ਕਰਨਾ ਵੀ ਘਾਤਕ ਹੋ ਸਕਦਾ ਹੈ ਉਨ੍ਹਾਂ ਦੱਸਿਆ ਕਿ ਇਹੀ ਕਾਰਨ ਹੈ ਕਿ ਭਾਰਤ ‘ਚ ਅੰਗ ਫੇਲ੍ਹ ਹੋਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ ਅੱਜਕਲ੍ਹ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇਕਰ ਕੋਈ ਅੰਗ ਖਰਾਬ ਹੋ ਜਾਵੇ ਜਾਂ ਠੀਕ ਢੰਗ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਬਦਲ ਕੇ ਨਵਾਂ ਅੰਗ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੋਕਾਂ ‘ਚ ਅੰਗ ਦਾਨ ਬਾਰੇ ‘ਚ ਜਾਗਰੂਕਤਾ ਫੈਲਾਉਣਾ ਹੈ ਇਸ ਮੌਕੇ ਡਾ ਰਾਜੇਸ਼ ਚੰਦਰ,ਡਾ ਦਰਸ਼ਨ ਬੱਧਨ,ਡਾ ਰੋਹਣ ਕਪੂਰ ਤੋ ਇਲਾਵਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੋਜੂਦ ਸਨ
ਫ਼ੋਟੋ:-
—————————————————
World Organ Donation Awareness Day celebrated
Phagwara/SANGHOL-TIMES/13अगस्त,2025(Shiv Kaura) Today, medical science has progressed so much that if an organ gets damaged or is not working properly, its life can be saved by replacing it with a new organ. This was revealed by Dr. Parminder Kaur, Senior Medical Officer of Civil Hospital Phagwara, after making the patients visiting the Civil Hospital aware on the occasion of World Organ Donation Awareness Day at Civil Hospital Phagwara. Speaking in her address, Dr. Parminder Kaur said that World Organ Donation Day is celebrated every year on 13th August. She said that modern medical science has made it possible to transplant organs from one person to another. The first successful organ transplant was done in the United States in 1954 by Dr. Joseph Murray won the Nobel Prize in Physiology or Medicine in 1990 for the successful kidney transplant of twin brothers Ronald and Richard Herrick. He said that the main purpose of organ donation is to make people aware of the importance of organ donation, remove misconceptions related to it and motivate people to donate organs. He said that every organ of the body plays an important role in the functioning of the body in different ways. Also, if there is any problem in any part of the body, the person gradually starts getting sick. Not only this, the non-functioning of any organ of the body can also be fatal. He said that this is the reason why the statistics of deaths due to organ failure in India are disturbing. Today, medical science has progressed so much that if an organ is damaged or not functioning properly, its life can be saved by replacing it with a new organ. The importance of celebrating this day is to spread awareness among the people about organ donation. On this occasion, Dr. Rajesh Chandra, Dr. Darshan Badhan, Dr. Rohan Kapoor and other medical and paramedical staff were present
Photo:-
—————————————