
–
पूर्व मंत्री बलबीर सिद्धू ने अपने खर्चे पर शुरू कराई जर्जर सड़क की मरम्मत
मौजूदा सरकार नाकाम, लोगों की सुनवाई शून्य: बलबीर सिद्धू
कांग्रेस पार्टी की सरकार बनने पर मोहाली विधानसभा क्षेत्र में रुके हुए विकास कार्यों को शीघ्रता से शुरू किया जाएगा।
मोहाली,Mohali/SANGHOL-TIMES/JAGMEET-SINGH/21September,2025
गाँव सवारा को सैदपुर, गिद्दड़पुर और चड़ियाला सुदास से जोड़ने वाली जर्जर संपर्क सड़क की मरम्मत का काम आज वरिष्ठ कांग्रेस नेता और पूर्व स्वास्थ्य मंत्री स. बलबीर सिंह सिद्धू ने शुरू किया। इलाके के लोग लंबे समय से पंजाब सरकार से इस सड़क की जर्जर हालत की शिकायत कर रहे थे, लेकिन सरकार द्वारा कोई ध्यान न दिए जाने के कारण, लोगों ने आखिरकार स. सिद्धू से मदद की गुहार लगाई।
स. बलबीर सिंह सिद्धू ने लोगों की पीड़ा को समझते हुए अपने खर्चे पर सड़क की मरम्मत करवाने का फैसला किया। आज उन्होंने मौके पर गुटखा और बजरी के टिप्पर डलवाए। मीडिया से बातचीत करते हुए उन्होंने आम आदमी पार्टी सरकार पर भी निशाना साधा और मोहाली विधानसभा क्षेत्र के मौजूदा विधायक के कामकाज को “ज़ीरो” बताया।
उन्होंने कहा कि मौजूदा सरकार के साढ़े चार साल के कार्यकाल में विधानसभा क्षेत्र में कोई खास विकास कार्य नहीं हुआ है। गाँवों की संपर्क सड़कों की हालत बेहद खराब हो गई है और उनकी कोई सुनने वाला नहीं है। उन्होंने यह भी कहा कि कांग्रेस सरकार के दौरान उन्होंने प्रत्येक गाँव को लगभग 50 लाख रुपये का अनुदान दिया था, लेकिन मौजूदा सरकार ने लगभग चार सालों में एक पैसा भी नहीं दिया है।
स. सिद्धू ने लोगों को भरोसा दिलाया कि अब विधानसभा चुनाव बस कुछ ही महीने दूर हैं और कांग्रेस पार्टी की सरकार बनते ही मोहाली विधानसभा क्षेत्र में रुके हुए विकास कार्यों को फिर से शुरू किया जाएगा।
इस अवसर पर उक्त गाँवों की पंचायतों ने स. बलबीर सिंह सिद्धू का हार्दिक धन्यवाद किया और उन्हें सम्मानित भी किया।
इस मौके पर वरिष्ठ कांग्रेस नेता हरकेश चंद शर्मा मछली कलां, जसविंदर सिंह सरपंच गिद्दरपुर, नरिंदर सिंह सोनी, सरपंच गुरप्रीत कौर, भगत सिंह, सुखविंदर सिंह, अवतार सिंह, हरनेक सिंह, वरिंदर सिंह, सुखदीप कौर, राज रानी सभी पंचायत सदस्य, मनदीप सिंह गोल्डी, गुरिंदर सिंह रवि, हरप्रीत सिंह, सुखवीर सिंह, जसपाल सिंह, मनप्रीत सिंह, जसविंदर सिंह, जोगिंदर सिंह कुलतार सिंह, जगतार सिंह नंबरदार, रणवीर सिंह नंबरदार, रीता रानी पूर्व सरपंच चडियाला सूदन आदि भी मौजूद रहे।
—-00——
ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਖਰਚੇ ‘ਤੇ ਸ਼ੁਰੂ ਕਰਵਾਈ ਖਸਤਾ ਸੜਕ ਦੀ ਮੁਰੰਮਤ
ਮੌਜੂਦਾ ਸਰਕਾਰ ਫੇਲ, ਲੋਕਾਂ ਦੀ ਸੁਣਵਾਈ ਜ਼ੀਰੋ : ਬਲਬੀਰ ਸਿੱਧੂ
ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਹਲਕਾ ਮੋਹਾਲੀ ਵਿੱਚ ਰੁਕੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ।
ਮੋਹਾਲੀ, 21 ਸਤੰਬਰ 2025 ਪਿੰਡ ਸਵਾੜਾ ਤੋਂ ਸੈਦਪੁਰ, ਗਿੱਦੜਪੁਰ ਅਤੇ ਚਡਿਆਲਾ ਸੂਦਾਂ ਨੂੰ ਜੋੜਨ ਵਾਲੀ ਖਸਤਾ ਹਾਲਤ ਲਿੰਕ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਅੱਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਕਰਵਾਈ ਗਈ। ਇਸ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਕੋਲ ਫਰੀਆਦ ਕੀਤੀ ਜਾਂਦੀ ਰਹੀ ਸੀ, ਪਰ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਲੋਕਾਂ ਨੇ ਆਖ਼ਰਕਾਰ ਸ. ਸਿੱਧੂ ਕੋਲ ਮਦਦ ਲਈ ਗੁਹਾਰ ਲਗਾਈ।
ਸ. ਬਲਬੀਰ ਸਿੰਘ ਸਿੱਧੂ ਨੇ ਲੋਕਾਂ ਦੀਆਂ ਪੀੜਾ ਨੂੰ ਸਮਝਦਿਆਂ ਆਪਣੇ ਨਿੱਜੀ ਖਰਚੇ ਉੱਤੇ ਸੜਕ ਦੀ ਮੁਰੰਮਤ ਕਰਵਾਉਣ ਦਾ ਫੈਸਲਾ ਕੀਤਾ। ਅੱਜ ਉਨ੍ਹਾਂ ਵੱਲੋਂ ਮੌਕੇ ‘ਤੇ ਗਟਕਾ ਅਤੇ ਬਜਰੀ ਦੇ ਟਿੱਪਰ ਸੁਟਵਾਏ ਗਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਮੋਹਾਲੀ ਹਲਕੇ ਦੇ ਮੌਜੂਦਾ ਵਿਧਾਇਕ ਦੀ ਕਾਰਗੁਜ਼ਾਰੀ ਨੂੰ “ਜੀਰੋ” ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਪੌਣੇ ਚਾਰ ਸਾਲਾਂ ਦੇ ਦੌਰਾਨ ਹਲਕੇ ਵਿੱਚ ਕੋਈ ਵੀ ਵਿਸ਼ੇਸ਼ ਵਿਕਾਸ ਕੰਮ ਨਹੀਂ ਹੋਏ। ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਉਨ੍ਹਾਂ ਨੇ ਹਰੇਕ ਪਿੰਡ ਨੂੰ ਲਗਭਗ 50 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ, ਪਰ ਮੌਜੂਦਾ ਸਰਕਾਰ ਨੇ ਤਕਰੀਬਨ ਚਾਰ ਸਾਲਾਂ ਵਿੱਚ ਇਕ ਕਾਣੀ ਕੌਡੀ ਵੀ ਨਹੀਂ ਦਿੱਤੀ।
ਸ. ਸਿੱਧੂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਵਿਧਾਨ ਸਭਾ ਚੋਣਾਂ ਸਿਰਫ਼ ਕੁਝ ਮਹੀਨੇ ਦੂਰ ਹਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਹਲਕਾ ਮੋਹਾਲੀ ਵਿੱਚ ਰੁਕੇ ਹੋਏ ਵਿਕਾਸ ਕਾਰਜ ਦੁਬਾਰਾ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਉਕਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸ. ਬਲਬੀਰ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜਸਵਿੰਦਰ ਸਿੰਘ ਸਰਪੰਚ ਗਿੱਦੜਪੁਰ, ਨਰਿੰਦਰ ਸਿੰਘ ਸੋਨੀ, ਸਰਪੰਚ ਗੁਰਪ੍ਰੀਤ ਕੌਰ, ਭਗਤ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਵਰਿੰਦਰ ਸਿੰਘ, ਸੁਖਦੀਪ ਕੌਰ, ਰਾਜ ਰਾਣੀ ਸਾਰੇ ਪੰਚਾਇਤ ਮੈਂਬਰ, ਮਨਦੀਪ ਸਿੰਘ ਗੋਲਡੀ, ਗੁਰਿੰਦਰ ਸਿੰਘ ਰਵੀ, ਹਰਪ੍ਰੀਤ ਸਿੰਘ, ਸੁਖਵੀਰ ਸਿੰਘ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਕੁਲਤਾਰ ਸਿੰਘ, ਜਗਤਾਰ ਸਿੰਘ ਨੰਬਰਦਾਰ, ਰਣਵੀਰ ਸਿੰਘ ਨੰਬਰਦਾਰ, ਰੀਟਾ ਰਾਣੀ ਸਾਬਕਾ ਸਰਪੰਚ ਚਡਿਆਲਾ ਸੂਦਾਂ ਆਦਿ ਵੀ ਮੌਜੂਦ ਸਨ,।
—-00—-
Former Minister Balbir Singh Sidhu Initiates Road Repair Work at His Own Expense
The current government has failed, and people are not being heard – Balbir Singh Sidhu
If the Congress Party forms the government, all stalled development projects in the Mohali Assembly constituency will be resumed without delay.
Mohali/SANGHOL-TIMES/JAGMEET-SINGH/21September,2025
Senior Congress leader and former Health Minister, Mr. Balbir Singh Sidhu, today initiated repair work on the dilapidated link road connecting villages Sawara, Saidpur, Giddarpur, and Chadiala Sudan. Despite repeated pleas from residents, the Punjab government had failed to take action, forcing the people to seek Mr. Sidhu’s intervention.
Responding to their plight, Mr. Sidhu personally took the initiative and arranged tippers loaded with gravel at his own expense to begin repairs. Speaking to the media on the occasion, he launched a scathing attack on the Aam Aadmi Party government, terming the performance of the current MLA from the Mohali constituency as “zero.”
Mr. Sidhu stated that in the past four and a half years, no substantial development work has been carried out in the constituency. Village link roads are in a deplorable state, and residents’ concerns continue to fall on deaf ears. He recalled that during the Congress government, grants of around ₹50 lakh were given to each village, while under the present regime not even a single rupee has reached the villages in nearly four years.
He further assured the people that with Assembly elections only a few months away, once the Congress Party returns to power, all stalled development projects in the Mohali constituency will be resumed without delay.
On this occasion, Panchayats of the surrounding villages expressed their gratitude and honored Mr. Sidhu for his efforts.
Among those present were senior Congress leader Harkesh Chand Sharma Machhli Kalan, Jaswinder Singh (Sarpanch Giddarpur), Narinder Singh Soni, Gurpreet Kaur (Sarpanch), Bhagat Singh, Sukhwinder Singh, Avtar Singh, Harnek Singh, Varinder Singh, Sukhdeep Kaur, Raj Rani, Mandeep Singh Goldy, Gurinder Singh Ravi, Harpreet Singh, Sukhveer Singh, Jaspal Singh, Manpreet Singh, Jaswinder Singh, Joginder Singh, Kultar Singh, Jagtar Singh (Numberdar), Ranveer Singh (Numberdar), Rita Rani (former Sarpanch Chadiala Sudan), along with other prominent Panchayat members.