
ਫਗਵਾੜਾ ਵਿਖੇ ਨਸ਼ਾ ਵੇਚਣ ਵਾਲੇ ਦੋ ਸਮਗਲਰ 195 ਗੋਲੀਆਂ ਸਮੇਤ ਕਾਬੂ
ਫਗਵਾੜਾ/SANGHOL-TIMES/23 ਸਤੰਬਰ,2024(ਸ਼ਿਵ ਕੋੜਾ) -ਫਗਵਾੜਾ ਜ਼ਿਲ੍ਹਾ ਕਪੂਰਥਲਾ ਪੁਲਿਸ ਵਲੋਂ ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਾਨਯੋਗ ਐਸਐਸਪੀ ਵਤਸਲਾ ਗੁਪਤਾ ਆਈਪੀਐਸ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਸ ਪੀ ਫਗਵਾੜਾ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਜੀ ਦੀ ਯੋਗ ਅਗਵਾਈ ਹੇਠ ਫਗਵਾੜਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ 195 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਜਾਣਕਾਰੀ ਦਿੰਦਿਆਂ ਸ਼੍ਰੀ ਜਸਪ੍ਰੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਫਗਵਾੜਾ ਦੀ ਨਿਗਰਾਨੀ ਹੇਠ SI ਬਿਸਮਨ ਸਿੰਘ ਸਾਹੀ ਇੰਚਾਰਜ ਸੀਆਈਏ ਸਟਾਫ ਫਗਵਾੜਾ ਦੀ ਯੋਗ ਅਗਵਾਈ ਹੇਠ ਏਐਸਆਈ ਪ੍ਰਗਟ ਸਿੰਘ ਦੀ ਪੁਲਿਸ ਪਾਰਟੀ ਨੇ ਗਸ਼ਤ ਦੇ ਦੌਰਾਨ ਖਾਸ ਮੁਖਬਰੀ ਦੁਆਰਾ ਸੂਚਨਾ ਮਿਲੀ ਸੀ ਕਿ ਦੋ ਨੌਜਵਾਨਾਂ ਵਲੋਂ ਉਕਤ ਏਰੀਏ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਸੂਚਨਾ ਦੇ ਆਧਾਰ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸਾਂਝਾ ਗੇਟ ਤੇ ਨਾਕਾਬੰਦੀ ਕੀਤੀ ਅਤੇ ਨਾਕਾਬੰਦੀ ਦੌਰਾਨ ਪੁਲੀਸ ਨੇ ਦੋ ਪੈਦਲ ਆ ਰਹੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ, ਪੁਲਿਸ ਨੂੰ ਪੁੱਛਗਿੱਛ ਦੌਰਾਨ ਦੋਵਾਂ ਤੇ ਸ਼ੱਕ ਹੋਇਆ ਅਤੇ ਮੁਲਜ਼ਮਾਂ ਦੀ ਤਲਾਸ਼ੀ ਲੈਣ ਉਪਰੰਤ ਉਹਨਾਂ ਪਾਸੋਂ 195 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ ਉਰਫ ਪੰਮਾ ਬਿੱਲਾ ਕਲਿਆਣ ਵਾਸੀ ਛੱਜ ਕਲੋਨੀ ਫਗਵਾੜਾ ਜਿਲਾ ਕਪੂਰਥਲਾ ਅਤੇ ਗੁਰਪਿੰਦਰ ਸਿੰਘ ਉਰਫ ਭੋਲਾ ਪੁੱਤਰ ਬਲਜਿੰਦਰ ਸਿੰਘ ਬਾਸੀ ਰਤਨਪੁਰ ਗਲੀ ਨੰਬਰ ਤਿੰਨ ਥਾਣਾ ਸਿਟੀ ਫਗਵਾੜਾ ਜਿਲਾ ਪਵਨ ਕੁਮਾਰ ਉਰਫ ਪੰਮਾ ਬਿੱਲਾ ਕਲਿਆਣ ਵਾਸੀ ਛੱਜ ਕਲੋਨੀ ਫਗਵਾੜਾ ਜਿਲਾ ਕਪੂਰਥਲਾ ਅਤੇ ਗੁਰਪਿੰਦਰ ਸਿੰਘ ਉਰਫ ਭੋਲੂ ਪੁੱਤਰ ਬਲਜਿੰਦਰ ਸਿੰਘ ਵਾਸੀ ਰਤਨਪੁਰ ਗਲੀ ਨੰਬਰ 03 ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ ਮੁਕਦਮਾ ਨੰਬਰ 210 ਮਿਤੀ 20-09 2024 ਐਕਟ ਅ/ਧ 21- 61-85 ਐਨਡੀਪੀਐਸ ਐਕਟ ਥਾਣਾ ਸਿਟੀ ਫਗਵਾੜਾ ਜ਼ਿਲਾ ਕਪੂਰਥਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਮੁਲਜ਼ਮਾ ਦੇ ਕੋਲ਼ੋਂ ਮੁਕਦਮਾ ਸਬੰਧੀ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਹੈ ਅਤੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਫੋਟੋ:-
————————————
फगवाड़ा में नशीली दवाएं बेच रहे दो तस्कर 195 गोलियों के साथ गिरफ्तार
फगवाड़ा/SANGHOL-TIMES/23सितंबर,2024(शिव कौड़ा) माननीय एसएसपी वत्सला गुप्ता आईपीएस कपूरथला के निर्देशानुसार और एसएसपी फगवाड़ा श्रीमती रूपिंदर कौर भट्टी के कुशल नेतृत्व में फगवाड़ा जिला कपूरथला पुलिस द्वारा शुरू किए गए नशा विरोधी अभियान के तहत। फगवाड़ा पुलिस ने नशीली गोलियों सहित दो आरोपियों को किया गिरफ्तार। प्रेस कॉन्फ्रेंस के दौरान जानकारी देते हुए श्री जसप्रीत सिंह पीपीएस उप पुलिस कप्तान साहिब डिवीजन फगवाड़ा, एसआई बिस्मान सिंह साही प्रभारी सीआईए स्टाफ फगवाड़ा के कुशल नेतृत्व में एएसआई परहत सिंह की पुलिस पार्टी को गश्त के दौरान एक विशेष मुखबिर से सूचना मिली कि दो युवक उक्त क्षेत्र में नशीला पदार्थ सप्लाई कर रहे हैं। सूचना के आधार पर पुलिस ने तुरंत कार्रवाई करते हुए दोसांझा गेट पर नाकाबंदी की और नाकाबंदी के दौरान पैदल आ रहे दो युवकों से पुलिस ने पूछताछ की. गिरफ्तार आरोपियों की पहचान पवन कुमार उर्फ पम्मा बिल्ला कल्याण निवासी छाज कॉलोनी फगवाड़ा जिला कपूरथला और गुरपिंदर सिंह उर्फ भोला पुत्र बलजिंदर सिंह बसी रतनपुर गली नंबर तीन थाना सिटी फगवाड़ा जिला पवन कुमार उर्फ पम्मा बिल्ला कल्याण निवासी छाज कॉलोनी फगवाड़ा के रूप में हुई है। जिला कपूरथला और गुरपिंदर सिंह उर्फ भोलू पुत्र बलजिंदर सिंह निवासी रतनपुर गली नंबर 03 थाना सिटी फगवाड़ा जिला कपूरथला। आरोपी के विरूद्ध प्रकरण क्रमांक 210 दिनांक 20-09-2024 एक्ट थाना सिटी फगवाड़ा जिला कपूरथला में ए/डी 21-61-85 एनडीपीएस एक्ट दर्ज किया गया है। पुलिस ने बताया कि मामले को लेकर आरोपी से गहनता से पूछताछ की जा रही है। गिरफ्तार आरोपी दो दिन की पुलिस रिमांड पर है और रिमांड के दौरान आरोपियों से अहम खुलासे होने की संभावना है।
तस्वीर:-