Sanghol Times/02ਮਈ,2022/ਬਰਨਾਲਾ/(ਹਿਮਾਂਸ਼ੂ ਗੋਇਲ) –
ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਵੱਲੋ 3 ਮਈ ਕੌਮਾਂਤਰੀ ਪ੍ਰੈੱਸ ਦਿਵਸ ਜ਼ਿਲ੍ਹਾ ਬਰਨਾਲਾ ਅੰਦਰ ਮਨਾਇਆ ਜਾ ਰਿਹਾ ਹੈਂ। ਜਿਸ ਵਿੱਖੇ ਪੱਤਰਕਾਰਤਾ ਅਤੇ ਪੱਤਰਕਾਰਾ ਨੂੰ ਆ ਰਹੀਆਂ ਦਰਪੇਸ਼ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ, ਮੈਂਬਰਾਂ ਤੋਂ ਇਲਾਵਾ ਪਹੁੰਚ ਰਹੇ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਪ੍ਰੋਗਰਾਮ ਦਾ ਉਲੇਖ ਹੇਠ ਲਿਖੇ ਅਨੁਸਾਰ ਹੈ।
ਇੰਡੀਅਨ ਐਸੋਸੀਏਸ਼ਨ ਆਫ਼ ਇੰਡੀਆ (ਰਜਿ:) ਜ਼ਿਲ੍ਹਾ ਇਕਾਈ ਬਰਨਾਲਾ ਵੱਲੋਂ ਕੌਮਾਂਤਰੀ ਪ੍ਰੈੱਸ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਕਰਵਾਇਆ ਜਾ ਰਿਹਾ ਹੈ।
ਪ੍ਰੋਗਰਾਮ
ਮਿਤੀ 3 ਮਈ, 2022( ਦਿਨ ਮੰਗਲਵਾਰ)
ਸਮਾਂ – ਸਵੇਰੇ 10.00 ਵਜੇ
ਸਥਾਨ – ਗਲੀ ਨੰਬਰ :5( ਡਾ.ਜੋਤੀ ਵਾਲੀ ਗਲੀ), ਨਿਊ ਹੇਮ ਜਿਊਲਰਜ਼ ਸ਼ਾਪ ਦਾ ਹਾਲ, ਕੇ.ਸੀ.ਰੋਡ ਬਰਨਾਲਾ।
ਸਹਾਇਤਾ ਸੰਪਰਕ :- 97805-76849
ਆਪ ਜੀ ਨੇ ਸਮੇਂ ਸਿਰ ਪਹੁੰਚਣ ਕਿ ਇਸ ਦੀ ਸ਼ਾਨ ਵਧਾਉਣ ਦੀ ਕਿਰਪਾਲਤਾ ਕਰਨੀ ਜੀ।
ਆਪ ਜੀ ਦੇ ਸ਼ੁਭਚਿੰਤਕ
ਸੁਖਵਿੰਦਰ ਸਿੰਘ ਭੰਡਾਰੀ (ਜ਼ਿਲ੍ਹਾ ਪ੍ਰਧਾਨ) 98760-90942
ਬਲਵਿੰਦਰ ਸਿੰਘ ਆਜ਼ਾਦ (ਜ਼ਿਲ੍ਹਾ ਜਨਰਲ ਸਕੱਤਰ) 73555-77961
ਅਤੇ ਸਮੂਹ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ (ਰਜਿ:) ਇਕਾਈ ਬਰਨਾਲਾ।