
एक राष्ट्र, एक चुनाव: भाजपा प्रदेश अध्यक्ष जितेंद्र पाल मल्होत्रा ने किया समर्थन
Chandigarh/-TIMES/KEWAL-BHARTI/June16,2025:
भारतीय जनता पार्टी के प्रदेश अध्यक्ष जितेंद्र पाल मल्होत्रा ने आज “एक राष्ट्र, एक चुनाव” के विचार का स्पष्ट और दृढ़ समर्थन किया। उन्होंने कहा कि यह न केवल समय और संसाधनों की बचत करेगा, बल्कि लोकतंत्र को अधिक स्थिरता और पारदर्शिता भी प्रदान करेगा।
मल्होत्रा ने कहा कि बार-बार होने वाले चुनावों से देश की विकास प्रक्रिया बार-बार बाधित होती है और प्रशासनिक मशीनरी व सुरक्षा बलों पर भी अनावश्यक दबाव पड़ता है। “एक साथ चुनाव होने से नीति-निर्माण और शासन अधिक प्रभावी और लगातार चल पाएगा,”
प्रदेश अध्यक्ष ने यह भी कहा कि प्रधानमंत्री नरेंद्र मोदी का यह विचार देशहित में एक दूरदर्शी पहल है, जिसे सभी राजनीतिक दलों को गंभीरता से लेना चाहिए। उन्होंने उम्मीद जताई कि आने वाले समय में इस दिशा में ठोस कदम उठाए जाएंगे और देश एक बड़े बदलाव का साक्षी बनेगा।
—–00—–
‘ਇੱਕ ਰਾਸ਼ਟਰ, ਇੱਕ ਚੋਣ’ ਦੀ ਭਾਜਪਾ ਪ੍ਰਦੇਸ਼ ਅਧਿਆਕਸ਼ ਜਿਤਿੰਦਰ ਪਾਲ ਮਲਹੋਤਰਾ ਵੱਲੋਂ ਪੂਰੀ ਹਮਾਇਤ
Chandigarh/-TIMES/KEWAL-BHARTI/June16,2025:
ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਦੇਸ਼ ਅਧਿਆਕਸ਼ ਜਿਤਿੰਦਰ ਪਾਲ ਮਲਹੋਤਰਾ ਨੇ ਅੱਜ ‘ਇੱਕ ਰਾਸ਼ਟਰ, ਇੱਕ ਚੋਣ’ ਦੇ ਵਿਚਾਰ ਦੀ ਖੁੱਲ੍ਹ ਕੇ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਇਹ ਕਦਮ ਦੇਸ਼ ਵਿੱਚ ਲੋਕਤੰਤਰ ਨੂੰ ਹੋਰ ਵਿਵਸਥਤ, ਪ੍ਰਭਾਵਸ਼ਾਲੀ ਅਤੇ ਖ਼ਰਚ ਘਟਾਉਣ ਵਾਲਾ ਬਣਾਏਗਾ।
ਮਲਹੋਤਰਾ ਨੇ ਕਿਹਾ ਕਿ ਮੁੜ ਮੁੜ ਹੋਣ ਵਾਲੀਆਂ ਚੋਣਾਂ ਕਾਰਨ ਵਿਕਾਸ ਦੀ ਪ੍ਰਕਿਰਿਆ ਵਿੱਚ ਰੁਕਾਵਟ ਆਉਂਦੀ ਹੈ ਅਤੇ ਪ੍ਰਸ਼ਾਸਨਿਕ ਤੰਤਰ ਤੇ ਸੁਰੱਖਿਆ ਜਥਿਆਂ ਉੱਤੇ ਵੀ ਵਾਧੂ ਭਾਰ ਪੈਂਦਾ ਹੈ। “ਜੇ ਚੋਣਾਂ ਇਕੱਠੇ ਹੋਣ, ਤਾਂ ਸਰਕਾਰਾਂ ਲੰਬੇ ਸਮੇਂ ਤੱਕ ਨੀਤੀਆਂ ਤੇ ਕੰਮ ਕਰ ਸਕਣਗੀਆਂ, ਜਿਸ ਨਾਲ ਦੇਸ਼ ਨੂੰ ਲਾਭ ਹੋਵੇਗਾ,”
ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆ ਗਿਆ ਇਹ ਵਿਚਾਰ ਭਵਿੱਖ ਦਰਸ਼ੀ ਅਤੇ ਦੇਸ਼ ਹਿਤ ਵਿੱਚ ਹੈ। “ਸਾਰੇ ਰਾਜਨੀਤਿਕ ਪਾਰਟੀਆਂ ਨੂੰ ਆਪਣੀ-ਆਪਣੀ ਰਾਜਨੀਤਿਕ ਹਦਾਂ ਤੋਂ ਉੱਪਰ ਚੜ੍ਹ ਕੇ ਇਸ ਉਪਰਾਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ,” ਮਲਹੋਤਰਾ
—-00—–
State President Jitendra Pal Malhotra Bats Strongly for ‘One Nation, One Election’
Chandigarh/-TIMES/KEWAL-BHARTI/June16,2025:
Bharatiya Janata Party’s Chandigarh State President Jitendra Pal Malhotra today extended strong support to the concept of One Nation, One Election, calling it a “visionary step towards a more efficient and stable democracy.”
Malhotra emphasized that holding simultaneous elections across the country would lead to significant savings of time and public resources. “Frequent elections hamper the pace of development and overburden administrative and security machinery. A synchronized electoral system would streamline governance and policy implementation,”
He further stated that this idea, championed by Prime Minister Narendra Modi, is rooted in national interest and long-term democratic reform. “It is time for all political parties to rise above partisan interests and seriously consider this progressive approach,” Malhotra urged.
—