ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਵਧੀ ਟੈਸ਼ਨ !
ਸਾਬਕਾ CM ਚੰਨੀ, ਰਾਜਾ ਵੜਿੰਗ ਸਮੈਤ ਵਿਜੀਲੈਂਸ ਦੀ ਰਾਡਾਰ ‘ਤੇ ਕਈ ਆਗੂ
ਚੰਡੀਗੜ੍ਹ/SANGHOL-TIMES/28 ਜੂਨ,2025( ਮਲਕੀਤ ਸਿੰਘ ਭਾਮੀਆਂ) :- ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋ ਦਿਨ ਬਾਅਦ, ਕਈ ਸੀਨੀਅਰ ਕਾਂਗਰਸੀ ਆਗੂ ਚੌਕਸ ਹੋ ਗਏ ਹਨ। ਵਿਜੀਲੈਂਸ ਬਿਊਰੋ ਪਹਿਲਾਂ ਹੀ ਕਈ ਕਾਂਗਰਸੀ ਆਗੂਆਂ ਖਿਲਾਫ ਜਾਂਚ ਕਰ ਰਹੀ ਹੈ, ਜਿਸ ਕਾਰਨ ਪਾਰਟੀ ਵਿੱਚ ਬੇਚੈਨੀ ਦਾ ਮਹੌਲ ਹੈਂ। ਸੂਤਰਾਂ ਅਨੁਸਾਰ, ਮਜੀਠੀਆ ਤੋਂ ਬਾਅਦ ਅਗਲਾ ਨੰਬਰ ਸਾਬਕਾ ਮੰਤਰੀ ਪ੍ਰਗਟ ਸਿੰਘ ਦਾ ਹੋ ਸਕਦਾ ਹੈ, ਜੋ ਪਿਛਲੇ ਕੁੱਝ ਦਿਨਾਂ ਤੋਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਨੂੰ ਆਖਰੀ ਵਾਰ ਲੁਧਿਆਣਾ ਦੇ ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨਾਲ ਦੇਖਿਆ ਗਿਆ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪੀਏ ਦੇ ਫੋਨ ਪਿਛਲੇ ਤਿੰਨਾਂ ਦਿਨਾਂ ਤੋਂ ਜਵਾਬ ਨਹੀਂ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਪੰਜਾਬ ਯੂਥ ਸਪੋਰਟਸ ਕਾਰਪੋਰੇਸ਼ਨ ਦੇ ਚੇਅਰਮੈਨ ਹੁੰਦਿਆਂ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਅਤੇ ਗਲਤ ਤਰੀਕੇ ਨਾਲ ਠੇਕੇ ਦੇਣ ਦਾ ਦੋਸ਼ ਹੈ। ਜਿਨ੍ਹਾਂ ਕਾਂਗਰਸੀ ਆਗੂਆਂ ਵਿਰੁੱਧ ਵਿਜੀਲੈਂਸ ਜਾਂਚ ਚੱਲ ਰਹੀ ਹੈ, ਉਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੱਖੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਅਤੇ ਪ੍ਰਗਟ ਸਿੰਘ, ਸਾਬਕਾ ਮੰਤਰੀ ਸੁੰਦਰ ਸ਼ਿਆਮ ਅਰੋੜਾ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਲ ਹਨ। ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ ਓਪੀ ਸੋਨੀ ਵਿਰੁੱਧ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੂੱਕੀ ਹੈ। ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਦਾ ਅਗਲਾ ਨਿਸ਼ਾਨਾ ਪ੍ਰਗਟ ਸਿੰਘ ਹਨ। ਸਰਕਾਰ ਵਿਰੁੱਧ ਬੋਲਣ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਇਆਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਵਧੀ ਟੈਸ਼ਨ ! ਸਾਬਕਾ CM ਚੰਨੀ, ਰਾਜਾ ਵੜਿੰਗ ਸਮੈਤ ਵਿਜੀਲੈਂਸ ਦੀ ਰਾਡਾਰ ‘ਤੇ ਕਈ ਆਗੂ
ਚੰਡੀਗੜ੍ਹ , 28 ਜੂਨ ( ਮਲਕੀਤ ਸਿੰਘ ਭਾਮੀਆਂ ਪ੍ਰੈਸ ਬਿਊਰੋ ਚੀਫ ) :- ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋ ਦਿਨ ਬਾਅਦ, ਕਈ ਸੀਨੀਅਰ ਕਾਂਗਰਸੀ ਆਗੂ ਚੌਕਸ ਹੋ ਗਏ ਹਨ। ਵਿਜੀਲੈਂਸ ਬਿਊਰੋ ਪਹਿਲਾਂ ਹੀ ਕਈ ਕਾਂਗਰਸੀ ਆਗੂਆਂ ਖਿਲਾਫ ਜਾਂਚ ਕਰ ਰਹੀ ਹੈ, ਜਿਸ ਕਾਰਨ ਪਾਰਟੀ ਵਿੱਚ ਬੇਚੈਨੀ ਦਾ ਮਹੌਲ ਹੈਂ। ਸੂਤਰਾਂ ਅਨੁਸਾਰ, ਮਜੀਠੀਆ ਤੋਂ ਬਾਅਦ ਅਗਲਾ ਨੰਬਰ ਸਾਬਕਾ ਮੰਤਰੀ ਪ੍ਰਗਟ ਸਿੰਘ ਦਾ ਹੋ ਸਕਦਾ ਹੈ, ਜੋ ਪਿਛਲੇ ਕੁੱਝ ਦਿਨਾਂ ਤੋਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਨੂੰ ਆਖਰੀ ਵਾਰ ਲੁਧਿਆਣਾ ਦੇ ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨਾਲ ਦੇਖਿਆ ਗਿਆ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪੀਏ ਦੇ ਫੋਨ ਪਿਛਲੇ ਤਿੰਨਾਂ ਦਿਨਾਂ ਤੋਂ ਜਵਾਬ ਨਹੀਂ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਪੰਜਾਬ ਯੂਥ ਸਪੋਰਟਸ ਕਾਰਪੋਰੇਸ਼ਨ ਦੇ ਚੇਅਰਮੈਨ ਹੁੰਦਿਆਂ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਅਤੇ ਗਲਤ ਤਰੀਕੇ ਨਾਲ ਠੇਕੇ ਦੇਣ ਦਾ ਦੋਸ਼ ਹੈ। ਜਿਨ੍ਹਾਂ ਕਾਂਗਰਸੀ ਆਗੂਆਂ ਵਿਰੁੱਧ ਵਿਜੀਲੈਂਸ ਜਾਂਚ ਚੱਲ ਰਹੀ ਹੈ, ਉਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੱਖੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਅਤੇ ਪ੍ਰਗਟ ਸਿੰਘ, ਸਾਬਕਾ ਮੰਤਰੀ ਸੁੰਦਰ ਸ਼ਿਆਮ ਅਰੋੜਾ ਅਤੇ ਵਿਜੈ ਇੰਦਰ ਸਿੰਗਲਾ ਸ਼ਾਮਲ ਹਨ। ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ ਓਪੀ ਸੋਨੀ ਵਿਰੁੱਧ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੂੱਕੀ ਹੈ। ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਦਾ ਅਗਲਾ ਨਿਸ਼ਾਨਾ ਪ੍ਰਗਟ ਸਿੰਘ ਹਨ। ਸਰਕਾਰ ਵਿਰੁੱਧ ਬੋਲਣ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਘੇਰਿਆ ਜਾ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਕਾਂਗਰਸੀ ਆਗੂਆਂ ਵਿਰੁੱਧ ਇੱਕ ਪਾਸੜ ਕਾਰਵਾਈ ਕਰਦੀ ਹੈ, ਤਾਂ ਪਾਰਟੀ ਇਸਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਵਜੋਂ ਬੇਨਕਾਬ ਕਰੇਗੀ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ, ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੁੱਧ ਅਪਣੀ ਛਵੀ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸੀ ਆਗੂਆਂ ਦੀ ਸੰਭਾਵਿਤ ਗ੍ਰਿਫਤਾਰੀ ਅਤੇ ਜਾਂਚ ਨੂੰ ਇਸ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕਾਂਗਰਸ ਪਾਰਟੀ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ ਅਤੇ ਇਹ “ਆਪ” ਵੱਲੋ ਆਪਣੇ ਆਪ ਨੂੰ ਮਜਬੂਤ ਕਰਨ ਵੱਲ ਇੱਕ ਕਦਮ ਹੋਵੇਗਾ। ਜਾ ਰਿਹਾ ਹੈ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਘੇਰਿਆ ਜਾ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਕਾਂਗਰਸੀ ਆਗੂਆਂ ਵਿਰੁੱਧ ਇੱਕ ਪਾਸੜ ਕਾਰਵਾਈ ਕਰਦੀ ਹੈ, ਤਾਂ ਪਾਰਟੀ ਇਸਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਵਜੋਂ ਬੇਨਕਾਬ ਕਰੇਗੀ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ, ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੁੱਧ ਅਪਣੀ ਛਵੀ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸੀ ਆਗੂਆਂ ਦੀ ਸੰਭਾਵਿਤ ਗ੍ਰਿਫਤਾਰੀ ਅਤੇ ਜਾਂਚ ਨੂੰ ਇਸ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕਾਂਗਰਸ ਪਾਰਟੀ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ ਅਤੇ ਇਹ “ਆਪ” ਵੱਲੋ ਆਪਣੇ ਆਪ ਨੂੰ ਮਜਬੂਤ ਕਰਨ ਵੱਲ ਇੱਕ ਕਦਮ ਹੋਵੇਗਾ।
—–00——
मजीठिया की गिरफ्तारी के बाद कांग्रेस नेताओं की टेंशन बढ़ी!
पूर्व सीएम चन्नी, राजा वड़िंग समेत कई नेता विजिलेंस के रडार पर
चंडीगढ़/SANGHOL-TIMES/28 जून,2025 (मलकीत सिंह भामिया) :- विजिलेंस ब्यूरो द्वारा पंजाब के पूर्व मंत्री बिक्रम सिंह मजीठिया को ड्रग और आय से अधिक संपत्ति मामले में गिरफ्तार किए जाने के दो दिन बाद कांग्रेस के कई वरिष्ठ नेता सतर्क हो गए हैं। विजिलेंस ब्यूरो पहले से ही कई कांग्रेस नेताओं की जांच कर रहा है, जिसके चलते पार्टी में बेचैनी का माहौल है। सूत्रों के अनुसार मजीठिया के बाद अगला नंबर पूर्व मंत्री परगट सिंह का हो सकता है, जो पिछले कुछ दिनों से किसी के संपर्क में नहीं हैं। उन्हें आखिरी बार लुधियाना के पूर्व विधायक भारत भूषण आशु के साथ देखा गया था। पिछले तीन दिनों से वह किसी के संपर्क में नहीं हैं। पिछले तीन दिनों से उनका और उनके पीए का फोन नहीं उठा है। इसके साथ ही उन पर पंजाब यूथ स्पोर्ट्स कॉरपोरेशन के चेयरमैन रहते हुए सरकारी फंड का दुरुपयोग करने और गलत तरीके से ठेके देने का आरोप है। जिन कांग्रेस नेताओं के खिलाफ विजिलेंस जांच चल रही है, उनमें पूर्व मुख्यमंत्री चरणजीत सिंह चन्नी, पंजाब प्रदेश कांग्रेस प्रमुख और लुधियाना के सांसद अमरिंदर सिंह राजा वड़िंग, विधायक बरिंदरजीत सिंह पाहड़ा और परगट सिंह, पूर्व मंत्री सुंदर श्याम अरोड़ा और विजय इंदर सिंगला शामिल हैं। पूर्व विधायक कुशलदीप सिंह ढिल्लों और पूर्व मंत्री ओपी सोनी के खिलाफ पहले ही चार्जशीट दाखिल की जा चुकी है। जालंधर के सांसद और पूर्व मुख्यमंत्री चरणजीत सिंह चन्नी पहले ही कह चुके हैं कि सरकार का अगला निशाना परगट सिंह हैं। सरकार के खिलाफ बोलने वाले नेताओं को निशाना बनाया जा रहा है। वे लंबे समय से घेरे में हैं। इसके साथ ही पंजाब प्रदेश कांग्रेस अध्यक्ष अमरिंदर राजा वड़िंग ने कहा कि अगर सरकार कांग्रेस नेताओं के खिलाफ एकतरफा कार्रवाई करती है तो पार्टी इसे राजनीतिक बदले की कार्रवाई के तौर पर उजागर करेगी। राजनीतिक विश्लेषकों के मुताबिक आम आदमी पार्टी 2027 के विधानसभा चुनाव से पहले भ्रष्टाचार के खिलाफ अपनी छवि मजबूत करने की कोशिश कर रही है। कांग्रेस नेताओं की संभावित गिरफ्तारी और जांच इसी रणनीति का हिस्सा मानी जा रही है। अगर ऐसा होता है तो यह कांग्रेस पार्टी के लिए मुश्किलें खड़ी कर सकता है और यह “आप” द्वारा खुद को मजबूत करने की दिशा में एक कदम होगा। वे लंबे समय से घिरे हुए हैं। इसके साथ ही पंजाब प्रदेश कांग्रेस के अध्यक्ष अमरिंदर राजा वड़िंग ने कहा कि अगर सरकार कांग्रेस नेताओं के खिलाफ एकतरफा कार्रवाई करती है तो पार्टी इसे राजनीतिक बदले की कार्रवाई के रूप में उजागर करेगी। राजनीतिक विश्लेषकों के अनुसार आम आदमी पार्टी 2027 के विधानसभा चुनाव से पहले भ्रष्टाचार के खिलाफ अपनी छवि मजबूत करने की कोशिश कर रही है। कांग्रेस नेताओं की संभावित गिरफ्तारी और जांच को इसी रणनीति का हिस्सा माना जा रहा है। अगर ऐसा होता है तो यह कांग्रेस पार्टी के लिए मुश्किलें खड़ी कर सकता है और यह “आप” द्वारा खुद को मजबूत करने की दिशा में एक कदम होगा।
—–00—–
Tension of Congress leaders increased after Majithia’s arrest!
Many leaders including former CM Channi, Raja Waring
Chandigarh/SANGHOL-TIMES/28 June, 2025 (Malkeet Singh Bhamia):- Former Punjab Minister Bikram Singh Majithia, two days after the former Punjab minister Bikram Singh Majithia was arrested in the income-more estate case, many senior Congress leaders have been cautious. The Vigilance Bureau is already investigating many Congress leaders, due to which there is a restless atmosphere in the party. According to sources, the next number after Majithia can be the former minister Pargat Singh, who has not been in touch with anyone for the last few days. He was last seen with former Ludhiana MLA Bhushan Ashu. He hasn’t been in touch with anyone for the last three days. He and his PA have not been called for the last three days. Along with this, he is accused of misusing government fund and misusing it in a wrong way while Chairman of Punjab Youth Sports Corporation. The Congress leaders who are undergoing a vigilance investigation against them include former Chief Minister Charanjit Singh Channi, Punjab Pradesh Congress chief and MP of Ludhiana Amarinder Singh Raja Vadding, MLA Barinderjit Singh Pahra and Pargat Singh, former Minister Sunder Shyam Arora and Vijay Inder Singla. Former MLA Khandeep Singh Dhillon has already been filed chargesheet against former Minister OP Sony. Jalandhar MP and former Chief Minister Charjit Singh Channi have already said that the next target of the government is Pargat Singh. Leaders speaking against the government are being targeted. They’ve been in circles for a long time. Along with this, Punjab Pradesh Congress president Amarinder Raja Warring said that if the government takes unilateral action against Congress leaders, the party will expose it as an action of political change. According to political analysts, the Aam Aadmi Party is trying to strengthen its image against corruption before the 2027 assembly election. Possible arrest and investigation of Congress leaders are being considered part of this strategy. If this happens, it can raise difficulties for the Congress party and it will be a step towards strengthening yourself by you. They’ve been surrounded for a long time. Along with this, Punjab Pradesh Congress President Amarinder Raja Warring said that if the government takes unilateral action against Congress leaders, the party will expose it as an action of political change. According to political analysts, the Aam Aadmi Party is trying to strengthen its image against corruption before the 2027 assembly election. The potential arrest and investigation of Congress leaders are considered part of this strategy. If this happens, it can raise difficulties for the Congress party and it will be a step towards strengthening yourself by you.