मानवाधिकार मंच ने बढलाडा में कैलेंडर और डायरी का विमोचन किया – डॉ. खेड़ा
बढलाडा/मोहाली/संघोल-टाइम्स/जगमीत-सिंह/10दिसंबर,2025 – अंतर्राष्ट्रीय मानवाधिकार दिवस के उपलक्ष्य में मानवाधिकार मंच द्वारा सिप एंड बाइट्स होटल, भीखी रोड, बढलाडा में मानवाधिकार जागरूकता संगोष्ठी का आयोजन बड़े धूमधाम से किया गया। यह संगोष्ठी पंजाब आरटीआई सेल के अध्यक्ष सुखदर्शन सिंह खारा और जिला अध्यक्ष हरविंदर दीप सिंह स्वीटी की संयुक्त अध्यक्षता में संपन्न हुई। संगोष्ठी का उद्घाटन संगठन के राष्ट्रीय अध्यक्ष डॉ. जसवंत सिंह खेड़ा ने किया और पंजाब इकाई द्वारा संयुक्त रूप से दीप प्रज्वलित किया गया। राष्ट्रीय अध्यक्ष डॉ. खेरा के साथ महिला विंग की राष्ट्रीय अध्यक्ष मैडम प्रितपाल कौर, युवा विंग के राष्ट्रीय अध्यक्ष कुलवंत सिंह लुहार माजरा, राष्ट्रीय सचिव हरभजन सिंह जल्लोवाल, पंजाब अध्यक्ष गुरप्रीत सिंह झामपुर, पंजाब महिला विंग की अध्यक्ष कुलदीप कौर, चंडीगढ़ महिला विंग की अध्यक्ष जसवंत कौर, चंडीगढ़ अध्यक्ष कुणाल धीमान, पंजाब उपाध्यक्ष तेजा सिंह कालबंजारा, चंडीगढ़ आरटीआई सेल के अध्यक्ष राजीव शर्मा, चंडीगढ़ उपाध्यक्ष एस. के. राजन और पंजाब के मुख्य मीडिया कंट्रोलर जतिंदर पाल सिंह विशेष रूप से उपस्थित थे। इस अवसर पर संगठन के राष्ट्रीय अध्यक्ष डॉ. जसवंत सिंह खेरा ने पूरी टीम के साथ नव वर्ष 2026 का कैलेंडर और डायरी भी जारी की। इस अवसर पर बोलते हुए डॉ. खेरा ने कहा कि अंतर्राष्ट्रीय मानवाधिकार दिवस प्रतिवर्ष 10 दिसंबर को विश्व भर में मनाया जाता है। संविधान के माध्यम से हमें जन्मसिद्ध अधिकार के रूप में मौलिक अधिकार प्राप्त हैं। संगोष्ठी के दौरान इन अधिकारों के बारे में विस्तृत जानकारी दी गई। लोगों को संबोधित करते हुए उन्होंने कहा कि आम जनता को अपने अधिकारों की पूरी जानकारी न होने के कारण अधिकांश लोग पीड़ित हैं। अन्य लोगों के अलावा, पंजाब महिला विंग की सचिव रमनजीत कौर, हरविंदर दीप सिंह स्वीटी, अवतार सिंह तार्स, सीमा शर्मा, राम सिंह फतेहपुर, अंग्रेज सिंह क्लेर, परमजीत सिंह, गुरप्रीत सिंह, कुलदीप सिंह, चरणजीत सिंह, गुरचरण सिंह और मोहाली के उपाध्यक्ष गुरबचन सिंह आदि ने भी सभा को संबोधित किया।
——00——
ਬਢਲਾਡਾ ਵਿਖੇ ਮਨੁੱਖੀ ਅਧਿਕਾਰ ਮੰਚ ਵੱਲੋਂ ਕਲੰਡਰ ਅਤੇ ਡਾਇਰੀ ਕੀਤੀ ਰਿਲੀਜ਼ – ਡਾਕਟਰ ਖੇੜਾ
ਬਢਲਾਡਾ/SANGHOL-TIMES/JAGMEET-SINGH/10DEC.,2025- ਮਨੁੱਖੀ ਅਧਿਕਾਰ ਮੰਚ ਵੱਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਸਿੱਪ ਐਂਡ ਬਾਈਟਸ ਹੋਟਲ ਭੀਖੀ ਰੋਡ ਬਢਲਾਡਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਸੁਖਦਰਸ਼ਨ ਸਿੰਘ ਖਾਰਾ ਚੇਅਰਮੈਨ ਆਰ ਟੀ ਆਈ ਸੈੱਲ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਦੀਪ ਸਿੰਘ ਸਵੀਟੀ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਸੈਮੀਨਾਰ ਦਾ ਉਦਘਾਟਨ ਕੀਤਾ ਗਿਆ ਅਤੇ ਸ਼ਮਾਰੋਸ਼ਨ ਪੰਜਾਬ ਬਾਡੀ ਨੇ ਸਾਂਝੇ ਤੌਰ ਤੇ ਕੀਤਾ। ਕੌਮੀ ਪ੍ਰਧਾਨ ਡਾਕਟਰ ਖੇੜਾ ਜੀ ਦੇ ਨਾਲ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੁਲਵੰਤ ਸਿੰਘ ਲੁਹਾਰ ਮਾਜਰਾ ਕੌਮੀ ਪ੍ਰਧਾਨ ਯੂਥ ਵਿੰਗ , ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ , ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਕੁਲਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਜਸਵੰਤ ਕੌਰ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਕੁਨਾਲ ਧੀਮਾਨ ਚੇਅਰਮੈਨ ਚੰਡੀਗੜ੍ਹ , ਤੇਜ਼ਾ ਸਿੰਘ ਕਾਲਬਨਜਾਰਾ ਮੀਤ ਪ੍ਰਧਾਨ ਪੰਜਾਬ , ਰਾਜੀਵ ਸ਼ਰਮਾ ਚੇਅਰਮੈਨ ਆਰ ਟੀ ਆਈ ਸੈੱਲ ਚੰਡੀਗੜ੍ਹ, ਐਸ , ਕੇ,ਰਾਜਨ ਮੀਤ ਪ੍ਰਧਾਨ ਚੰਡੀਗੜ੍ਹ ਅਤੇ ਜਤਿੰਦਰ ਪਾਲ ਸਿੰਘ ਚੀਫ਼ ਮੀਡੀਆ ਕੰਟਰੋਲਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਪੂਰੀ ਟੀਮ ਨੂੰ ਨਾਲ ਲੈਕੇ ਨਵੇਂ ਸਾਲ 2026 ਦਾ ਕਲੰਡਰ ਅਤੇ ਡਾਇਰੀ ਵੀ ਰਿਲੀਜ਼ ਕੀਤੀ ਗਈ । ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਹਰ ਸਾਲ 10 ਦਸੰਬਰ ਨੂੰ ਸੰਸਾਰ ਭਰ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਜੋ ਸਾਨੂੰ ਸੰਵਿਧਾਨ ਰਾਹੀਂ ਮੌਲਿਕ ਅਧਿਕਾਰ ਜਨਮ ਸਿੱਧ ਅਧਿਕਾਰ ਮਿਲੇ ਹੋਏ ਹਨ। ਸੈਮੀਨਾਰ ਦੌਰਾਨ ਉਨ੍ਹਾਂ ਅਧਿਕਾਰਾਂ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਆਦਾਤਰ ਲੋਕ ਇਸ ਗੱਲ ਕਰਕੇ ਹੀ ਦੁੱਖ ਝੱਲਦੇ ਜਾ ਰਹੇ ਹਨ ਕਿਉਂਕਿ ਆਮ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਨਹੀਂ। ਹੋਰਨਾਂ ਤੋਂ ਇਲਾਵਾ ਰਮਨਜੀਤ ਕੌਰ ਸੈਕਟਰੀ ਇਸਤਰੀ ਵਿੰਗ ਪੰਜਾਬ,ਹਰਵਿੰਦਰ ਦੀਪ ਸਿੰਘ ਸਵੀਟੀ , ਅਵਤਾਰ ਸਿੰਘ ਟਾਰਸ, ਸੀਮਾ ਸ਼ਰਮਾ, ਰਾਮ ਸਿੰਘ ਫਤਿਹਪੁਰ, ਅੰਗਰੇਜ਼ ਸਿੰਘ ਕਲੇਰ , ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਗੁਰਚਰਨ ਸਿੰਘ,ਅਤੇ ਗੁਰਬਚਨ ਸਿੰਘ ਉਪ ਚੇਅਰਮੈਨ ਮੋਹਾਲੀ ਆਦਿ ਨੇ ਮੀਟਿੰਗ ਨੂੰ ਸੰਬੋਧਨ ਕੀਤਾ।
——00——
