पंजाब में भगवंत मान सरकार की नाकामियों और दोहरे मापदंडों की भाजपा एस.सी. मोर्चा नेता कैंथ द्वारा निंदा
पंजाब में कुप्रशासन और दोहरे मापदंडों के आरोप: भाजपा नेता कैंथ
भाजपा नेता कैंथ द्वारा पंजाबियों से आप के 4 वर्षों के कार्यकाल की समीक्षा करने की अपील
पंजाब में भगवंत मान सरकार की “राजनीतिक नाटकबाजी और प्रचार” का कैंथ द्वारा खुलासा
सत्ता के दुरुपयोग के आरोपों से पंजाब में हलचल: भाजपा ने जवाबदेही की मांग की, कैंथ ने कहा
Chandigarh/SANGHOL TIMES/JATINDER-PAL-SINGH/26March,2026: : भारतीय जनता पार्टी (भाजपा) ने मुख्यमंत्री भगवंत मान के नेतृत्व वाली आम आदमी पार्टी (आप) की पंजाब सरकार की लगातार नाकामियों की कड़ी निंदा की है। वर्तमान सरकार न केवल पंजाब के लोगों के वास्तविक मुद्दों को हल करने में विफल रही है, बल्कि भ्रामक कथाओं, राजनीतिक नाटकबाजी और सिद्धांतों के स्थान पर सुविधा-आधारित शासन को बढ़ावा दे रही है।
आम आदमी पार्टी की केंद्रीय नेतृत्व के प्रभाव में पंजाब सरकार ने आर्थिक अस्थिरता, गिरती कानून-व्यवस्था तथा राज्य की सांस्कृतिक और सामाजिक संरचना पर मंडरा रहे खतरों जैसे गंभीर मुद्दों से जनता का ध्यान व्यवस्थित रूप से भटकाया है। जवाबदेह शासन देने के बजाय सरकार जनता को भ्रमित और गुमराह करने वाले प्रचार में लगी हुई है।
भाजपा अनुसूचित जाति मोर्चा पंजाब के प्रदेश उपाध्यक्ष श्री परमजीत सिंह कैंथ ने वर्तमान सरकार के कार्यप्रणाली पर गंभीर चिंताएं व्यक्त की हैं। उन्होंने बताया कि खडूर साहिब के विधायक मनजिंदर सिंह लालपुरा के मामले में—जिन्हें एक अनुसूचित जाति की महिला के साथ शारीरिक हिंसा और मानसिक उत्पीड़न का दोषी ठहराया गया—पंजाब एवं हरियाणा उच्च न्यायालय के स्पष्ट निर्देशों के बावजूद राज्य सरकार ने कोई उचित कानूनी कार्रवाई नहीं की। यह न्याय, संवैधानिक मूल्यों और वंचित वर्गों की सुरक्षा के प्रति सरकार की प्रतिबद्धता पर गंभीर प्रश्न उठाता है।
इसके अतिरिक्त, सरकारी अधिकारी गगनदीप सिंह रंधावा से जुड़ा हालिया मामला प्रशासन के भीतर सत्ता के दुरुपयोग की चिंताजनक प्रवृत्ति को उजागर करता है। अवैध निर्देशों का पालन करने से इनकार करने पर उनके साथ कथित शारीरिक हमला और मानसिक उत्पीड़न प्रशासनिक नैतिकता और संस्थागत ईमानदारी के टूटने का संकेत देता है। इस मामले में कैबिनेट मंत्री लालजीत भुल्लर के खिलाफ कार्रवाई न होने से अधिकारियों में भय और असुरक्षा का माहौल बना, जिसके गंभीर परिणाम सामने आए।
यह केवल भाजपा के दबाव और सशक्त हस्तक्षेप के बाद ही था कि कार्रवाई शुरू की गई, जो यह दर्शाता है कि सरकार अपने ही सदस्यों को जवाबदेह ठहराने से बच रही है।
ये सभी घटनाएं मिलकर एक ऐसे शासन मॉडल को उजागर करती हैं जो जनकल्याण के बजाय राजनीतिक संरक्षण को प्राथमिकता देता है, कानून के शासन को कमजोर करता है और लोकतांत्रिक संस्थाओं में विश्वास को कम करता है। पंजाब में आप सरकार राज्य की गरिमा और आर्थिक स्थिरता बनाए रखने में असफल रही है।
भारतीय जनता पार्टी पंजाब के लोगों से अपील करती है कि वे पिछले चार वर्षों में आप सरकार के प्रदर्शन की गंभीर समीक्षा करें। प्रशासनिक विफलताओं, दोहरे मापदंडों और संवैधानिक सिद्धांतों की अनदेखी को नजरअंदाज नहीं किया जा सकता।
भाजपा पुनः अपनी प्रतिबद्धता दोहराती है कि वह पारदर्शी, जवाबदेह और जन-केंद्रित शासन के लिए समर्पित है तथा हर प्रकार के अन्याय, कुशासन और सत्ता के दुरुपयोग के खिलाफ दृढ़ता से खड़ी रहेगी। ,,,,,,,,,,
ਭਾਜਪਾ ਐਸ.ਸੀ. ਮੋਰਚਾ ਦੇ ਨੇਤਾ ਕੈਂਥ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਅਤੇ ਦੋਹਰੇ ਮਾਪਦੰਡਾਂ ਦੀ ਨਿੰਦਾ
ਪੰਜਾਬ ਸਰਕਾਰ ਨਾਕਾਮ, ਪ੍ਰੋਪੇਗੈਂਡੇ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ: ਕੈਂਥ
ਕਾਨੂੰਨ-ਵਿਵਸਥਾ ‘ਤੇ ਸਵਾਲ, ਸਰਕਾਰ ਆਪਣੇ ਨੇਤਾਵਾਂ ਨੂੰ ਬਚਾਉਣ ਵਿੱਚ ਵਿਆਸਤ: ਕੈਂਥ
ਪੰਜਾਬ ਦੀ ਅਰਥਵਿਵਸਥਾ ਅਤੇ ਪ੍ਰਸ਼ਾਸਨਿਕ ਤੰਤਰ ਵਿੱਚ ਅਸਥਿਰਤਾ: ਕੈਂਥ
ਕੈਂਥ ਵੱਲੋਂ ਪੰਜਾਬੀਆਂ ਨੂੰ ਆਪ ਦੇ ਚਾਰ ਸਾਲਾਂ ਦੇ ਕਾਰਜਕਾਲ ਦੀ ਸਮੀਖਿਆ ਕਰਨ ਦੀ ਅਪੀਲ
Chandigarh/SANGHOL TIMES/JATINDER-PAL-SINGH/26March,2026: ਪਰਮਜੀਤ ਸਿੰਘ ਕੈਂਥ, ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਪ੍ਰਦੇਸ਼ ਉਪ ਪ੍ਰਧਾਨ, ਨੇ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਕਾਜ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ, ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੰਮ ਕਰਦਿਆਂ, ਦੋਹਰੇ ਮਾਪਦੰਡਾਂ ਅਤੇ ਪ੍ਰੋਪੇਗੈਂਡੇ ਦੀ ਰਾਜਨੀਤੀ ਨੂੰ ਪ੍ਰੋਤਸਾਹਿਤ ਕਰ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸੁਵਿਧਾ ਅਨੁਸਾਰ ਆਪਣੀ ਵਿਚਾਰਧਾਰਾ ਬਦਲਣ ਵਿੱਚ ਮਾਹਿਰ ਹੈ ਅਤੇ ਇਸੇ ਰਣਨੀਤੀ ਰਾਹੀਂ ਭੋਲੇ-ਭਾਲੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਝੂਠਾ ਨੈਰੇਟਿਵ ਤਿਆਰ ਕੀਤਾ ਜਾ ਰਿਹਾ ਹੈ। ਗੰਭੀਰ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਨਾਟਕ, ਗਿਮਿਕਸ ਅਤੇ ਭਰਮਕਾਰੀ ਸੁਨੇਹਿਆਂ ਰਾਹੀਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ।
ਸ਼੍ਰੀ ਕੈਂਥ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੀ ਸੰਸਕ੍ਰਿਤੀ, ਧਾਰਮਿਕ ਭਾਵਨਾਵਾਂ, ਵਪਾਰਕ ਮਾਹੌਲ ਅਤੇ ਆਰਥਿਕ ਢਾਂਚੇ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਪਿਛਲੇ ਚਾਰ ਸਾਲਾਂ ਵਿੱਚ ਰਾਜ ਦੀ ਅਰਥਵਿਵਸਥਾ ਅਤੇ ਸਮਾਜਿਕ ਸੰਤੁਲਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਕਿਹਾ ਕਿ ਲਗਭਗ 3 ਕਰੋੜ ਪੰਜਾਬੀਆਂ ਨੂੰ ਯੋਜਨਾਬੱਧ ਢੰਗ ਨਾਲ ਗੁੰਮਰਾਹ ਕੀਤਾ ਗਿਆ ਹੈ। ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਬਚਾਉਣ ਵਿੱਚ ਵੱਧ ਰੁੱਝੀ ਹੋਈ ਹੈ, ਜਿਸ ਕਾਰਨ ਪ੍ਰਸ਼ਾਸਨਿਕ ਤੰਤਰ ਵਿੱਚ ਅਸਥਿਰਤਾ ਅਤੇ ਡਰ ਦਾ ਮਾਹੌਲ ਬਣ ਗਿਆ ਹੈ।
ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਨੁਸੂਚਿਤ ਜਾਤੀ ਦੀ ਮਹਿਲਾ ਨਾਲ ਮਾਰਪੀਟ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ, ਪਰੰਤੂ ਰਾਜ ਸਰਕਾਰ ਵੱਲੋਂ ਕੋਈ ਢੰਗ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਹ ਗੱਲ ਸੰਵਿਧਾਨ ਅਤੇ ਕਾਨੂੰਨ ਪ੍ਰਤੀ ਸਰਕਾਰ ਦੇ ਰਵੱਈਏ ‘ਤੇ ਗੰਭੀਰ ਸਵਾਲ ਖੜੇ ਕਰਦੀ ਹੈ।
ਇਸੇ ਤਰ੍ਹਾਂ, ਸਰਕਾਰੀ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਨਾਲ ਕਥਿਤ ਮਾਰਪੀਟ ਅਤੇ ਮਾਨਸਿਕ ਉਤਪੀੜਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੰਤਰੀ ਪੱਧਰ ‘ਤੇ ਦਖਲ ਦੇ ਦੋਸ਼ ਹਨ। ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਕਾਰਵਾਈ ਵਿੱਚ ਦੇਰੀ ਕਾਰਨ ਅਧਿਕਾਰੀਆਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ।
ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਇਨ੍ਹਾਂ ਗੰਭੀਰ ਮਾਮਲਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦਾ ਹੈ, ਤਾਂ ਜੋ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇ ਅਤੇ ਨਿਆਂ ਯਕੀਨੀ ਬਣਾਇਆ ਜਾ ਸਕੇ।
ਇਹ ਗੱਲ ਵੀ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੜੀ ਦਖਲਅੰਦਾਜ਼ੀ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਹੋਈ, ਜਿਸ ਨਾਲ ਇਹ ਦਰਸਾਉਂਦਾ ਹੈ ਕਿ ਆਪ ਸਰਕਾਰ ਸਿਰਫ਼ ਰਾਜਨੀਤਿਕ ਦਬਾਅ ਹੇਠ ਹੀ ਕੰਮ ਕਰਦੀ ਹੈ।
ਸ਼੍ਰੀ ਕੈਂਥ ਨੇ ਕਿਹਾ ਕਿ ਇਹ ਘਟਨਾਵਾਂ ਆਮ ਆਦਮੀ ਪਾਰਟੀ ਦੇ ਦੋਹਰੇ ਚਿਹਰੇ ਨੂੰ ਬੇਨਕਾਬ ਕਰਦੀਆਂ ਹਨ, ਜੋ ਸੱਤਾ ਬਚਾਉਣ ਲਈ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਨੇਤਾਵਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ।
ਭਾਰਤੀ ਜਨਤਾ ਪਾਰਟੀ ਇਸ ਵਿਰੋਧਾਭਾਸੀ ਅਤੇ ਬਹੁਪੱਖੀ ਚਰਿੱਤਰ ਦੀ ਕੜੀ ਨਿੰਦਾ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਪਿਛਲੇ ਚਾਰ ਸਾਲਾਂ ਦੇ ਸ਼ਾਸਨ ਦਾ ਗੰਭੀਰਤਾ ਨਾਲ ਮੁਲਾਂਕਣ ਕਰਨ ਅਤੇ ਸੱਚਾਈ ਨੂੰ ਸਮਝਣ।
—-00—–
BJP SC Morcha Leader Kainth Condemns Failures and Double Standards of AAP Government in Punjab
Bhagwant Mann Government Failing, People Being Misled Through Propaganda: Kainth
Question Marks Over Law and Order, Government Busy Shielding Its Leaders: Kainth
Instability in Punjab’s Economy and Administrative System: Kainth
Kainth Urges Punjabis to Review AAP’s Four-Year Tenure
Chandigarh/SANGHOL TIMES/JATINDER-PAL-SINGH/26March,2026: Paramjit Singh Kainth, State Vice President of the BJP Scheduled Caste Morcha, Punjab, today raised serious concerns over the functioning of the Aam Aadmi Party government in Punjab. He stated that the government led by Bhagwant Mann, under the direction of Arvind Kejriwal, is promoting a politics of dual standards and propaganda.
He alleged that the leadership of the Aam Aadmi Party is adept at changing its ideology for convenience and, through this strategy, is misleading innocent Punjabis by creating a false narrative. Instead of addressing serious issues, the government is diverting public attention through theatrics, gimmicks, and misleading messaging.
Mr. Kainth stated that the AAP government has completely failed to safeguard Punjab’s culture, religious sentiments, business environment, and economic structure. Over the past four years, the state’s economy and social balance have suffered significant damage.
He further said that nearly 30 million people of Punjab have been systematically misled. The government appears more focused on protecting its ministers and MLAs, resulting in instability and an atmosphere of fear within the administrative system.
Recently, despite the Punjab and Haryana High Court sentencing Khadoor Sahib MLA Manjinder Singh Lalpura in a case involving the assault of a Scheduled Caste woman, no concrete legal action has been taken by the state government. This raises serious concerns about its respect for the Constitution and the rule of law.
Similarly, a case involving the alleged assault and mental harassment of government officer Gagandeep Singh Randhawan has surfaced, with allegations of ministerial interference. Delay in action against Cabinet Minister Laljit Singh Bhullar has created fear and insecurity among administrative officials.
The BJP Scheduled Caste Morcha, Punjab, demands a high-level, fair, and transparent inquiry by the Central Bureau of Investigation (CBI) into these serious matters to ensure strict punishment for the guilty and delivery of justice.
The fact that action began only after strong intervention by the Bharatiya Janata Party indicates that the AAP government acts only under political pressure.
Mr. Kainth stated that these incidents expose the double standards of the Aam Aadmi Party, which is compromising rules and laws to protect its leaders and retain power. This amounts to a betrayal of the people of Punjab.
The Bharatiya Janata Party strongly condemns this contradictory and multi-layered conduct of the Aam Aadmi Party and appeals to the people of Punjab to critically evaluate the past four years of governance and understand the reality.
—-00—–
