ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਗੁਜਰਾਤ ਦੀ ਵੱਡੀ ਜਿੱਤ ਦੀ ਖੁਸ਼ੀ ਵਿਚ ਖਰੜ ਮੰਡਲ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ
SangholTimes/08.12.22/Jagmeet/Kharar/Mohali – ਭਾਰਤੀ ਜਨਤਾ ਪਾਰਟੀ ਮੰਡਲ ਖਰੜ ਦੇ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਗੁਜਰਾਤ ਦੀ ਵੱਡੀ ਜਿੱਤ ਦੀ ਖੁਸ਼ੀ ਵਿਚ ਖਰੜ ਮੰਡਲ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਲੱਡੂ ਵੰਡੇ l ਮੰਡਲ ਪ੍ਰਧਾਨ ਪਵਨ ਮਨੋਚਾ ਜ਼ਿਲਾ ਸੈਕਟਰੀ ਪ੍ਰਵੇਸ਼ ਸ਼ਰਮਾ, ਹਿਮਾਚਲੀ ਸੈਲ ਦੇ ਪ੍ਰਧਾਨ ਰਾਮ ਗੁਪਾਲ, ਮਹਿਲਾ ਜ਼ਿਲ੍ਹਾ ਜਰਨਲ ਸੈਕਟਰੀ ਸੁਨੀਤਾ ਸ਼ਰਮਾ, ਮੰਡਲ ਦੇ ਵਾਈਸ ਪ੍ਰਧਾਨ ਸੁਰਿੰਦਰ ਢਿੱਲੋਂ, ਮੰਡਲ ਸੈਕਟਰੀ ਕੁਲਵਿੰਦਰ ਕਾਲਾ, ਮੰਡਲ ਸੈਕਟਰੀ ਇੰਦਰ ਸਿੰਘ, ਮਲਕੀਤ ਸਿੰਘ ਦਾਊਂ, ਹੈਪੀ ਅਤੇ ਜਸਵਿੰਦਰ ਸਿੰਘ ਮੰਡਲ ਪ੍ਰਧਾਨ ਉਹ ਵੀ ਸੀ ਮੋਰਚਾ ਹਾਜ਼ਰ ਸਨ l