
ਟਰਾਈਸਿਟੀ-ਸੀਨੀਅਰ-ਸਿਟੀਜ਼ਨ-ਐਸੋਸੀਏਸ਼ਨ(ਰਜਿ:)ਚੰਡੀਗੜ ਵੱਲੋਂ ਪਰਧਾਨ ਰਾਜਿੰਦਰ ਕੋਰ ਸਹਿਦੇਵ (ਨਿੰਮੀ)ਦਾ ਧੂਮਧਾਮ ਨਾਲ ਮਨਾਇਆ ਜਨਮਦਿਨ ਤੇਰਾ ਹੀ ਤੇਰਾ ਚੰਡੀਗੜ ਦੇ ਇੰਚਾਰਜ ਡੀ.ਪੀ.ਸਿੰਘ ਨੇ ਵੀ ਕੀਤਾ ਸਨਮਾਨਿਤ
ਚੰਡੀਗੜ/SANGHOL-TIMES(ਹਰਮਿੰਦਰ-ਸਿੰਘ-ਨਾਗਪਾਲ)22Sep.,2025 – ਕਮਿਊਨਿਟੀ ਸੈਂਟਰ ਸੈਕਟਰ 33 ਵਿੱਚ ਟਰਾਈਸਿਟੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਰਜਿ:) ਚੰਡੀਗੜ ਵੱਲੋਂ ਆਪਣੀ ਪਰਧਾਨ ਰਜਿੰਦਰ ਕੋਰ ਸਹਿਦੇਵ (ਨਿੰਮੀ) ਦਾ ਜਨਮਦਿਨ ਬਹੁਤ ਧੂਮਧਾਮ ਨਾਲ ਕੇਕ ਕੱਟਕੇ ਮਨਾਇਆ ਗਿਆ। ਇਸ ਤੋਂ ਪਹਿਲਾਂ ਰਜਿੰਦਰ ਕੋਰ ਸਹਿਦੇਵ ਨੂੰ ਐਸੋਸੀਏਸ਼ਨ ਦੇ ਸਾਰੇ ਮੈਬਰਾਂ ਨੇ ਵਿਆਹ ਵਰਗੇ ਮਹੋਲ ਵਿੱਚ ਉਹਨਾਂ ਦਾ ਜਨਮਦਿਨ ਮਨਾਇਆ। ਤੇਰਾ ਹੀ ਤੇਰਾ ਮੈਡੀਕੋਜ ਸੈਕਟਰ 32 ਚੰਡੀਗੜ ਇੰਚਾਰਜ ਡੀ.ਪੀ.ਸਿੰਘ ਸਾਬਕਾ ਸੀਈਓ ਤਖਤ ਸਚਖੰਡ ਸੀ੍ ਹਜੂਰ ਸਾਹਿਬ,ਸਾਬਕਾ ਸੀਈਓ ਐਚਐਸਜੀਐਮਸੀ,ਸਾਬਕਾ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ,ਫਾਂਊਡਰ ਮੈਂਬਰ, ਸਲਾਹਕਾਰ ਅਤੇ ਸਾਬਕਾ ਪਰਧਾਨ ਜੀਪੀਐਸਐਸ, ਨੇ ਰਾਜਿੰਦਰ ਕੋਰ ਸਹਿਦੇਵ (ਨਿੰਮੀ) ਨੂੰ ਮੋਮੈਂਟੋ ਭੇਟ ਕੀਤਾ ਅਤੇ ਸਿਰੋਪਾਓ ਪਾਇਆ ਗਿਆ। ਕੇਕ ਕੱਟਣ ਤੋਂ ਬਾਅਦ ਡਾਂਸ ਪਾਰਟੀ ਨੇ ਇਸ ਤਰ੍ਹਾਂ ਦਾ ਮਹੋਲ ਬਣਾਇਆ ਕਿ ਲੱਗਦਾ ਹੀ ਨਹੀਂ ਕਿ ਇਹ ਸੀਨੀਅਰ ਸਿਟੀਜ਼ਨ ਦੀ ਪਾਰਟੀ ਚਲ ਰਹੀ ਹੋਵੇ। ਸਾਰੇ ਮੈਂਬਰਾਂ ਨੂੰ ਰਿਟਰਨ ਗਿਫਟ ਵੀ ਦਿੱਤੇ, ਇਸ ਮੌਕੇ ਦਿਲਬਾਗ ਸਿੰਘ ਮਾਵੀ ਵਾਇਸ ਪਰੈਜੀਡੈਂਟ ਟਰਾਈਸਿਟੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਰਜਿ:) ਸਤਨਾਮ ਸਿੰਘ ਨਾਮੀ, ਸਮਾਜ ਸੇਵਕ ਸੁਰਿੰਦਰ ਸਿੰਘ ਬੁੜੈਲ,ਸੀਨੀਅਰ ਜਰਨਲਿਸਟ ਹਰਮਿੰਦਰ ਸਿੰਘ ਨਾਗਪਾਲ,ਤੇਰਾ ਹੀ ਤੇਰਾ ਤੋਂ ਸਤਪਾਲ ਕੋਹਲੀ, ਮਿਸਟਰ ਸਹਿਗਲ,ਮਿਸਟਰ ਮਨੋਚਾ, ਐਸ.ਪੀ ਸਿੰਘ, ਐਡਵੋਕੇਟ ਸੁਰਿੰਦਰ ਸਿੰਘ, ਐਸਬੀਆਈ ਦੇ ਮਿਸਟਰ ਗੁਪਤਾ ਅਤੇ ਬਲਦੇਵ ਰਾਜ ਖੁਰਾਣਾ ਹਾਜਰ ਸਨ ।
—-00—–
ट्राइसिटी सीनियर सिटीजन एसोसिएशन (रजि.) चंडीगढ़ ने अपनी अध्यक्ष राजिंदर कौर सहदेव (निम्मी) का जन्मदिन बड़ी धूमधाम से मनाया
तेरा ही तेरा चंडीगढ़ प्रभारी डी. पी. सिंह ने उन्हें सम्मानित भी किया।
चंडीगढ़/संघोल-टाइम्स(हरमिंदर-सिंह-नागपाल)22सितम्बर,2025 – ट्राइसिटी सीनियर सिटीजन एसोसिएशन (रजि.) चंडीगढ़ ने अपनी अध्यक्ष राजिंदर कौर सहदेव (निम्मी) का जन्मदिन सामुदायिक केंद्र सेक्टर 33 में केक काटकर बड़ी धूमधाम से मनाया। इससे पहले एसोसिएशन के सभी सदस्यों ने शादी जैसे माहौल में राजिंदर कौर सहदेव का जन्मदिन मनाया। तेरा ही तेरा मेडिक्स सेक्टर 32 चंडीगढ़ प्रभारी डी. पी. सिंह, पूर्व सीईओ तख्त सचखंड सी हजूर साहिब, पूर्व सीईओ एचएसजीएमसी, पूर्व डीजीएम पंजाब एंड सिंध बैंक, संस्थापक सदस्य, सलाहकार और पूर्व अध्यक्ष जीपीएसएस ने राजिंदर कौर सहदेव (निम्मी) को स्मृति चिन्ह भेंट किया और सिरोपा डाला। केक काटने के बाद डांस पार्टी ने ऐसा माहौल बनाया कि ऐसा लगा ही नहीं कि यह किसी वरिष्ठ नागरिक की पार्टी है। सभी सदस्यों को रिटर्न गिफ्ट भी दिए गए। इस अवसर पर दिलबाग सिंह मावी, ट्राईसिटी सीनियर सिटीजन एसोसिएशन (रजि.) के उपाध्यक्ष सतनाम सिंह नामी, समाजसेवी सुरिंदर सिंह बुड़ैल, वरिष्ठ पत्रकार हरमिंदर सिंह नागपाल, तेरा ही तेरा तो सतपाल कोहली, श्री सहगल, श्री मनोचा, एस.पी सिंह, एडवोकेट सुरिंदर सिंह, एसबीआई के श्री गुप्ता और बलदेव राज खुराना मौजूद थे।