
Drug addiction campaign reaches 9 more villages of Kapurthala district
Phagwara/SANGHOL-TIMES/May 25,2025(Shiv Kaura) Drug addiction campaign launched by the Punjab government with the aim of eliminating drug addiction reached 9 more villages of Kapurthala district today. In the villages of Mangupur, Sujokalia and Burewal, Darvesh village, Kahlwan, Khulpur, Thigli, Ucha village and Jagatpur Jattan of Kapurthala district, people took a pledge to fight against drugs. In the villages of Kapurthala constituency, Chairman District Planning Board Lalit Saklani, in the villages of Sultanpur Lodhi constituency, Chairman Nagar Sudhar Trust Kapurthala Sajjan Singh Cheema, in the villages of Phagwara constituency, Aam Aadmi Party spokesperson Harnoor Singh Harji Mann led the drug addiction campaign and made the people pledge to participate in the fight against drugs. On this occasion, literati and T-shirts were also distributed to make people aware about the ill effects of drugs.
Photo:-
—————————————————-
कपूरथला जिले के 9 और गांवों में पहुंची नशा मुक्ति यात्रा
Phagwara/SANGHOL-TIMES/May 25,2025(Shiv Kaura)) पंजाब सरकार द्वारा नशे को खत्म करने के उद्देश्य से शुरू की गई नशा मुक्ति मुहिम आज कपूरथला जिले के 9 और गांवों तक पहुंच गई। कपूरथला जिले के गांव मंगूपुर, सुजोकलिया और बुरेवाल,दरवेश गांव,काहलवां, खुलपुर, थिगली, ऊंचा गांव और जगतपुर जट्टां में लोगों ने नशे के खिलाफ लड़ने की शपथ ली। कपूरथला हलके के गांवों में जिला योजना बोर्ड के चेयरमैन ललित सकलानी, सुल्तानपुर लोधी हलके के गांवों में नगर सुधार ट्रस्ट कपूरथला के चेयरमैन सज्जन सिंह चीमा, फगवाड़ा हलके के गांवों में आम आदमी पार्टी के प्रवक्ता हरनूर सिंह हरजी मान ने नशा मुक्ति अभियान का नेतृत्व किया और लोगों को नशे के खिलाफ लड़ाई में भाग लेने का संकल्प दिलाया। इस अवसर पर लोगों को नशे के दुष्प्रभावों के बारे में जागरूक करने के लिए साहित्य और टी-शर्ट भी वितरित की गईं।
फोटो :-
————————————————
ਕਪੂਰਥਲਾ ਜਿਲ੍ਹੇ ਦੇ 9 ਹੋਰ ਪਿੰਡਾਂ ਵਿਚ ਪੁੱਜੀ ਨਸ਼ਾ ਮੁਕਤੀ ਯਾਤਰਾ
ਫਗਵਾੜਾ/ਸੰਘੋਲ-ਟਾਇਮਸ/25 ਮਈ,2025(ਸ਼ਿਵ ਕੌੜਾ)ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਅੱਜ ਕਪੂਰਥਲਾ ਜਿਲ੍ਹੇ ਦੇ 9 ਹੋਰ ਪਿੰਡਾਂ ਵਿਚ ਪੁੱਜੀ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਮੰਗੂਪੁਰ,ਸੂਜੋਕਾਲੀਆ ਤੇ ਬੂੜੇਵਾਲ,ਦਰਵੇਸ਼ ਪਿੰਡ,ਕਾਹਲਵਾਂ, ਖੁੱਲਪੁਰ,ਥਿਗਲੀ,ਉੱਚਾ ਪਿੰਡ ਤੇ ਜਗਤਪੁਰ ਜੱਟਾਂ ਵਿਖੇ ਲੋਕਾਂ ਨੇ ਨਸ਼ੇ ਵਿਰੁੱਧ ਲੜਾਈ ਦਾ ਅਹਿਦ ਲਿਆ ਕਪੂਰਥਲਾ ਹਲਕੇ ਦੇ ਪਿੰਡਾਂ ਵਿਚ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਲਲਿਤ ਸਕਲਾਨੀ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡਾਂ ਵਿਚ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ, ਫਗਵਾੜਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਨੂਰ ਸਿੰਘ ਹਰਜੀ ਮਾਨ ਨੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ ਤੇ ਲੋਕਾਂ ਨੂੰ ਨਸ਼ੇ ਵਿਰੁੱਧ ਲੜਾਈ ਵਿਚ ਭਾਗੀਦਾਰੀ ਦਾ ਅਹਿਦ ਦਿਵਾਇਆ ਇਸ ਮੌਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਦਾ ਲਿਟਰੇਟਰ ਤੇ ਟੀ- ਸ਼ਰਟਾਂ ਦੀ ਵੀ ਵੰਡ ਕੀਤੀ ਗਈ।
ਫ਼ੋਟੋ:-
———————————————-