
पंजाब के राज्यपाल गुलाब चंद कटारिया ने डीआईजी हरचरण सिंह भुल्लर को लेकर बड़ा बयान दिया
चंडीगढ़/SANGHOL-TIMES/17 अक्टूबर,2025(मलकीत भामिय) :- पंजाब के राज्यपाल गुलाब चंद कटारिया ने डीआईजी हरचरण सिंह भुल्लर को लेकर कहा कि इतना बड़ा प्रशासनिक ढांचा है लेकिन हमें भी इसकी जानकारी नहीं थी, इससे बड़ी कोई और दुर्भाग्यपूर्ण घटना नहीं हो सकती। हरचरण सिंह भुल्लर के घर से 7 करोड़ रुपये से अधिक की नकदी मिली है। यह पूरी घटना एक दिन में नहीं हुई होगी और वह कई दिनों से पैसे इकट्ठा कर रहा था, सरकार और सीबीआई द्वारा उसे गिरफ्तार करना बहुत बड़ी बात है। पंजाब के राज्यपाल गुलाब चंद कटारिया ने कहा कि भ्रष्टाचार कहना बहुत आसान है लेकिन इसे मुक्त करना बहुत मुश्किल है। एक बड़े अधिकारी द्वारा किए गए इस तरह के घोटाले ने सभी को सोचने पर मजबूर कर दिया है। ये सब हमारी आँखों के सामने हुआ और इसके लिए हम भी दोषी हैं, लोगों का कानून पर भरोसा तो है लेकिन अभी खत्म नहीं हुआ है। हरचरण सिंह भुल्लर के घर से 7 करोड़ से ज़्यादा कैश मिला है। ये पूरी घटना एक दिन में नहीं हुई होगी और वो कई दिनों से पैसे इकट्ठा कर रहा था, सरकार और सीबीआई का उसे गिरफ्तार करना बड़ी बात है।
——00——
DIG ਹਰਚਰਨ ਸਿੰਘ ਭੁੱਲਰ ਨੂੰ ਲੈਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ/SANGHOL-TIMES/17ਅਕਤੂਬਰ,2025(ਮਲਕੀਤ ਭਾਮੀਆਂ) :- ਪੰਜਾਬ ਦੇ ਗਰਵਨਰ ਗੁਲਾਬ ਚੰਦ ਕਟਾਰੀਆ ਨੇ DIG ਹਰਚਰਨ ਸਿੰਘ ਭੁੱਲਰ ਬਾਰੇ ਕਿਹਾ ਕਿ ਐਡਾ ਵੱਡਾ ਪ੍ਰਸਾਸ਼ਨਿਕ ਢਾਂਚਾ ਹੈ ਪਰ ਇਸਦੇ ਬਾਰੇ ਵੀ ਸਾਨੂੰ ਪਤਾ ਨਹੀ ਲੱਗਿਆ, ਇਸ ਤੋਂ ਵੱਡੀ ਕੋਈ ਹੋਰ ਦੁਰਭਾਗਿਆ ਵਾਲੀ ਘਟਨਾ ਨਹੀ ਹੋ ਸਕਦੀ। ਹਰਚਰਨ ਸਿੰਘ ਭੁੱਲਰ ਦੇ ਘਰ ਵਿੱਚੋਂ 07 ਕਰੋੜ ਰੁਪਏ ਤੋਂ ਵੱਧ ਦਾ ਕੈਸ਼ ਮਿਲਿਆ ਹੈ। ਇਹ ਸਾਰੀ ਘਟਨਾ ਇੱਕ ਦਿਨ ਵਿੱਚ ਨਹੀ ਹੋ ਸਕਦੀ ਅਤੇ ਇਹ ਕਈ ਦਿਨਾਂ ਤੋਂ ਪੈਸਾ ਇੱਕਠਾ ਕਰ ਰਿਹਾ ਹੋਨਾ, ਸਰਕਾਰ ਨੇ ਅਤੇ ਸੀਬੀਆਈ ਵੱਲੋਂ ਉਸਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਵੱਡੀ ਗੱਲ ਹੈ। ਪੰਜਾਬ ਦੇ ਗਰਵਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭ੍ਰਿਸ਼ਟਚਾਰ ਕਰਨਾ ਸ਼ਬਦ ਬਹੁਤ ਬੋਲਣ ਨੂੰ ਆਸਾਨ ਹੈ ਪਰ ਇਸ ਨੂੰ ਮੁਕਤ ਕਰਨਾ ਬਹੁਤ ਮੁਸ਼ਕਿਲ ਆ। ਇੱਕ ਵੱਡੇ ਅਫਸਰ ਵੱਲੋਂ ਇਸ ਤਰਾਂ ਘੁਟਾਲਾ ਕਰਨਾ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹ ਸਾਡੀ ਅੱਖ ਦੇ ਨੀਚੇ ਇਹ ਸੱਭ ਕੁੱਝ ਹੋਇਆ ਸਾਹਮਣੇ ਅਤੇ ਇਸ ਵਿੱਚ ਸਾਡਾ ਵੀ ਦੋਸ਼ ਹੈ, ‘ਤੇ ਲੋਕਾਂ ਨੂੰ ਕਾਨੂੰਨ ‘ਤੇ ਵਿਸ਼ਵਾਸ ਹੈ ਪਰ ਅਜੇ ਖਤਮ ਨਹੀ ਹੋਇਆ। ਹਰਚਰਨ ਸਿੰਘ ਭੁੱਲਰ ਦੇ ਘਰ ਵਿੱਚੋਂ 07 ਕਰੋੜ ਤੋਂ ਵੱਧ ਕੈਸ਼ ਮਿਲਿਆ ਹੈ। ਇਹ ਸਾਰੀ ਘਟਨਾ ਇੱਕ ਦਿਨ ਵਿੱਚ ਨਹੀ ਹੋ ਸਕਦੀ ਹੈ ਅਤੇ ਇਹ ਕਈ ਦਿਨਾਂ ਤੋਂ ਪੈਸਾ ਇੱਕਠਾ ਕਰ ਰਿਹਾ ਹੋਨਾ, ਸਰਕਾਰ ਨੇ ਅਤੇ ਸੀਬੀਆਈ ਵੱਲੋਂ ਉਸਨੂੰ ਗ੍ਰਿਫਤਾਰ ਕਰਨਾ ਬਹੁਤ ਵੱਡੀ ਗੱਲ ਹੈ।
—–00—–