वित्त मंत्री हरपाल सिंह चीमा द्वारा अल्बर्टा–पंजाब आर्थिक संबंधों को मजबूत करने हेतु कनाडा के उच्चस्तरीय प्रतिनिधिमंडल की मेज़बानी
*कनाडाई प्रतिनिधिमंडल ने पंजाब के वित्त मंत्री हरपाल सिंह चीमा से की मुलाकात; निवेश, प्रौद्योगिकी और नवाचार पर हुई चर्चा*
*मीटिंग के दौरान ‘इन्वेस्ट पंजाब’ द्वारा कनाडाई प्रतिनिधिमंडल को पंजाब में निवेश की संभावनाओं की जानकारी दी गई*
*पंजाब सतत विकास पर केंद्रित नवाचार-प्रेरित वैश्विक सहयोग के लिए तैयार: हरपाल सिंह चीमा*
*कनाडाई प्रतिनिधिमंडल ‘इन्वेस्ट पंजाब’ की कार्यप्रणाली को समझने के लिए इच्छुक, पंजाब सरकार की औद्योगिक पहल सराहनीय: अल्बर्टा सरकार की स्वदेशी संबंधों की मंत्री राजन साहनी*
चंडीगढ़/लुधियाना/संघोल-टाइम्स/शाम-सुंदर-सरपाल/5फरवरी,2026:
पंजाब के वित्त मंत्री एडवोकेट हरपाल सिंह चीमा ने बीती शाम पंजाब भवन में कनाडा के एक उच्चस्तरीय प्रतिनिधिमंडल की मेज़बानी की। नई दिल्ली स्थित कनाडा के उच्चायोग के औपचारिक अनुरोध पर आयोजित इस बैठक के दौरान पंजाब और अल्बर्टा प्रांतों के बीच अंतरराष्ट्रीय सहयोग को मजबूत करने तथा आर्थिक साझेदारी बढ़ाने पर विशेष ध्यान केंद्रित किया गया।
कनाडाई प्रतिनिधिमंडल का नेतृत्व अल्बर्टा सरकार की स्वदेशी संबंधों की मंत्री राजन साहनी ने किया। उनके साथ प्रीमियर कार्यालय के स्टेकहोल्डर्स एडमिनिस्ट्रेटर जतिंदर सिंह ततला, अल्बर्टा की यूनाइटेड कंजरवेटिव पार्टी के नेता के वरिष्ठ सलाहकार हैप्पी मान, स्वदेशी संबंध विभाग की कार्यवाहक संचालन निदेशक जेनेवीव टरकोट, जग रूप कलों, जसविंदर ग्रेवाल तथा पुनीत कुमार गोयल भी शामिल थे।
बैठक के दौरान ‘इन्वेस्ट पंजाब’ के अधिकारियों ने राज्य में उपलब्ध विभिन्न निवेश अवसरों पर विस्तृत प्रस्तुति दी। वीडियो और पावरपॉइंट प्रेज़ेंटेशन के माध्यम से प्रतिनिधिमंडल को पंजाब के औद्योगिक ढांचे तथा राज्य सरकार द्वारा ‘ईज़ ऑफ डूइंग बिज़नेस’ सुनिश्चित करने के लिए किए जा रहे प्रयासों की जानकारी दी गई।
अल्बर्टा सरकार की मंत्री रजन साहनी ने कहा, “प्रतिनिधिमंडल ‘इन्वेस्ट पंजाब’ की कार्यप्रणाली को समझने के लिए उत्सुक है और हम औद्योगिक विकास को बढ़ावा देने हेतु पंजाब सरकार द्वारा अपनाई गई सक्रिय नीति की सराहना करते हैं।”
उन्होंने आगे कहा, “पंजाब की यह यात्रा ‘इंडिया एनर्जी वीक’ से जुड़े प्रतिनिधिमंडल के व्यापक भारत मिशन का एक महत्वपूर्ण हिस्सा है। इस दौरान सहयोग के नए मार्ग तलाशने के लिए भारत के प्रमुख केंद्रों में वरिष्ठ सरकारी नेताओं और निजी क्षेत्र के भागीदारों के साथ बैठकें की जा रही हैं।” उन्होंने यह भी कहा कि प्रौद्योगिकी और नवाचार ऐसे प्रमुख क्षेत्र हैं, जहां अल्बर्टा और पंजाब द्विपक्षीय विकास के लिए मिलकर कार्य कर सकते हैं।
वित्त मंत्री हरपाल सिंह चीमा ने दीर्घकालिक अंतरराष्ट्रीय साझेदारियां स्थापित करने के लिए पंजाब की प्रतिबद्धता दोहराते हुए कहा कि ये साझेदारियां केवल व्यापार तक सीमित न होकर सतत विकास और साझा समृद्धि पर केंद्रित हों। उन्होंने कहा कि पंजाब ऐसे सार्थक सहयोग के लिए पूरी तरह तैयार है जो दोनों प्रांतों के लिए लाभकारी हो और नवाचार-आधारित विकास के माध्यम से आर्थिक संबंधों को और मजबूत करे।
इस अवसर पर वित्त मंत्री के साथ मिल्कफेड के चेयरमैन नरेंद्र सिंह शेरगिल, वित्त विभाग के अतिरिक्त मुख्य सचिव आलोक शेखर, उद्योग सचिव महेंद्र पाल, इन्वेस्ट पंजाब के अतिरिक्त सीईओ रुबिंदरजीत सिंह बराड़ तथा बिजली विभाग की विशेष सचिव डॉ. सईद सहरिश असगर सहित अन्य वरिष्ठ अधिकारी भी उपस्थित थे। यह बैठक सहयोग, नवाचार और आपसी विश्वास के आधार पर अल्बर्टा और पंजाब के बीच एक मजबूत आर्थिक गलियारा विकसित करने के साझा संकल्प पर केंद्रित रही।
——oo—–
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਲਬਰਟਾ-ਪੰਜਾਬ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ
*ਕੈਨੇਡੀਅਨ ਵਫ਼ਦ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ; ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ ‘ਤੇ ਹੋਈ ਚਰਚਾ*
ਇਨਵੈਸਟ ਪੰਜਾਬ ਵੱਲੋਂ ਮੀਟਿੰਗ ਦੌਰਾਨ ਕੈਨੇਡੀਅਨ ਵਫ਼ਦ ਨੂੰ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਦਿੱਤੀ ਗਈ ਜਾਣਕਾਰੀ*
*ਪੰਜਾਬ ਟਿਕਾਊ ਵਿਕਾਸ ‘ਤੇ ਕੇਂਦ੍ਰਿਤ ਨਵੀਨਤਾ-ਸੰਚਾਲਿਤ ਗਲੋਬਲ ਸਹਿਯੋਗ ਲਈ ਤਿਆਰ: ਹਰਪਾਲ ਸਿੰਘ ਚੀਮਾ*
*ਕੈਨੇਡੀਅਨ ਵਫ਼ਦ ‘ਇਨਵੈਸਟ ਪੰਜਾਬ’ ਦੇ ਕਾਰਜ ਪ੍ਰਣਾਲੀ ਨੂੰ ਸਮਝਣ ਦਾ ਇੱਛੁਕ, ਪੰਜਾਬ ਸਰਕਾਰ ਦੀ ਉਦਯੋਗਿਕ ਪਹੁੰਚ ਸ਼ਲਾਘਾਯੋਗ: ਅਲਬਰਟਾ ਸਰਕਾਰ ਦੇ ਸਵਦੇਸ਼ੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਹਨੀ*
ਚੰਡੀਗੜ੍ਹ/SANGHOL-TIMES/JATINDER-PAL-SINGH/5thFebruary,2026:
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੀਤੀ ਸ਼ਾਮ ਪੰਜਾਬ ਭਵਨ ਵਿਖੇ ਕੈਨੇਡਾ ਦੇ ਇੱਕ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ ਕੀਤੀ। ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਦੀ ਰਸਮੀ ਬੇਨਤੀ ਤਹਿਤ ਹੋਏ ਇਸ ਮੀਟਿੰਗ ਦੌਰਾਨ ਪੰਜਾਬ ਅਤੇ ਅਲਬਰਟਾ ਸੂਬਿਆਂ ਵਿਚਾਲੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਾਂਝ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
ਕੈਨੇਡੀਅਨ ਵਫ਼ਦ ਦੀ ਅਗਵਾਈ ਅਲਬਰਟਾ ਸਰਕਾਰ ਦੀ ਸਵਦੇਸ਼ੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਹਨੀ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰੀਮੀਅਰ ਦਫ਼ਤਰ ਦੇ ਸਟੇਕਹੋਲਡਰਜ਼ ਐਡਮਿਨਿਸਟ੍ਰੇਟਰ ਜਤਿੰਦਰ ਸਿੰਘ ਤਤਲਾ, ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ, ਸਵਦੇਸ਼ੀ ਸਬੰਧਾਂ ਦੇ ਵਿਭਾਗ ਵਿੱਚ ਕਾਰਜਕਾਰੀ ਸੰਚਾਲਨ ਦੀ ਕਾਰਜਕਾਰੀ ਨਿਰਦੇਸ਼ਕ ਜੇਨੇਵੀਵ ਟਰਕੋਟ, ਜਗਰੂਪ ਕਾਲੋਂ, ਜਸਵਿੰਦਰ ਗਰੇਵਾਲ ਅਤੇ ਪੁਨੀਤ ਕੁਮਾਰ ਗੋਇਲ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ‘ਇਨਵੈਸਟ ਪੰਜਾਬ’ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਮੌਜੂਦ ਨਿਵੇਸ਼ ਦੇ ਵੱਖ-ਵੱਖ ਮੌਕਿਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਇੱਕ ਵੀਡੀਓ ਅਤੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਵਫ਼ਦ ਨੂੰ ਪੰਜਾਬ ਦੇ ਉਦਯੋਗਿਕ ਢਾਂਚੇ ਅਤੇ ਸੂਬਾ ਸਰਕਾਰ ਵੱਲੋਂ ‘ਈਜ਼ ਆਫ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨ ਦੀ ਸੌਖ) ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਅਲਬਰਟਾ ਸਰਕਾਰ ਦੀ ਮੰਤਰੀ ਰਾਜਨ ਸਾਹਨੀ ਨੇ ਕਿਹਾ, “ਵਫ਼ਦ ਇਨਵੈਸਟ ਪੰਜਾਬ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦਾ ਇੱਛੁਕ ਹੈ ਅਤੇ ਅਸੀਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਦੁਆਰਾ ਅਪਣਾਈ ਗਈ ਸਰਗਰਮ ਪਹੁੰਚ ਦੀ ਸ਼ਲਾਘਾ ਕਰਦੇ ਹਾਂ।”
ਉਨ੍ਹਾਂ ਅੱਗੇ ਕਿਹਾ, “ਪੰਜਾਬ ਦਾ ਇਹ ਦੌਰਾ ‘ਇੰਡੀਆ ਐਨਰਜੀ ਵੀਕ’ ਨਾਲ ਜੁੜੇ ਵਫ਼ਦ ਦੇ ਵਿਆਪਕ ਭਾਰਤ ਮਿਸ਼ਨ ਦਾ ਇੱਕ ਅਹਿਮ ਹਿੱਸਾ ਹੈ। ਇਸ ਦੌਰਾਨ ਸਹਿਯੋਗ ਦੇ ਰਾਹ ਤਲਾਸ਼ਣ ਲਈ ਭਾਰਤ ਦੇ ਪ੍ਰਮੁੱਖ ਕੇਂਦਰਾਂ ਵਿੱਚ ਸੀਨੀਅਰ ਸਰਕਾਰੀ ਆਗੂਆਂ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਤਕਨਾਲੋਜੀ ਅਤੇ ਨਵੀਨਤਾ ਅਜਿਹੇ ਪ੍ਰਮੁੱਖ ਖੇਤਰ ਹਨ ਜਿੱਥੇ ਅਲਬਰਟਾ ਅਤੇ ਪੰਜਾਬ ਦੁਵੱਲੇ ਵਿਕਾਸ ਲਈ ਸਹਿਯੋਗ ਕਰ ਸਕਦੇ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਜਿਹੀਆਂ ਲੰਬੇ ਸਮੇਂ ਦੀਆਂ ਕੌਮਾਂਤਰੀ ਸਾਂਝੇਦਾਰੀਆਂ ਬਣਾਉਣ ਲਈ ਪੰਜਾਬ ਦੀ ਵਚਨਬੱਧਤਾ ਨੂੰ ਦੁਹਰਾਇਆ ਜੋ ਸਿਰਫ਼ ਵਪਾਰ ਤੱਕ ਸੀਮਤ ਨਾ ਹੋ ਕੇ ਟਿਕਾਊ ਵਿਕਾਸ ਅਤੇ ਸਾਂਝੀ ਖੁਸ਼ਹਾਲੀ ‘ਤੇ ਕੇਂਦਰਿਤ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੇ ਸਾਰਥਕ ਸਹਿਯੋਗ ਲਈ ਤਿਆਰ ਹੈ ਜੋ ਦੋਵਾਂ ਸੂਬਿਆਂ ਲਈ ਲਾਹੇਵੰਦ ਹੋਵੇ ਅਤੇ ਨਵੀਨਤਾ-ਸੰਚਾਲਿਤ ਵਿਕਾਸ ਰਾਹੀਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇ।
ਇਸ ਮੌਕੇ ਵਿੱਤ ਮੰਤਰੀ ਦੇ ਨਾਲ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, ਉਦਯੋਗ ਸਕੱਤਰ ਮਹਿੰਦਰ ਪਾਲ, ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ ਰੁਬਿੰਦਰਜੀਤ ਸਿੰਘ ਬਰਾੜ ਅਤੇ ਬਿਜਲੀ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਸਈਦ ਸਹਿਰਿਸ਼ ਅਸਗਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਹ ਮੀਟਿੰਗ ਸਹਿਯੋਗ, ਨਵੀਨਤਾ ਅਤੇ ਆਪਸੀ ਵਿਸ਼ਵਾਸ ਦੇ ਆਧਾਰ ‘ਤੇ ਅਲਬਰਟਾ ਅਤੇ ਪੰਜਾਬ ਵਿਚਕਾਰ ਇੱਕ ਮਜ਼ਬੂਤ ਆਰਥਿਕ ਗਲਿਆਰਾ ਬਣਾਉਣ ਦੇ ਸਾਂਝੇ ਇਰਾਦੇ ਉੱਤੇ ਕੇਂਦਰਤ ਰਹੀ।
—–00—-
*Punjab Finance Minister Advocate Harpal Singh Cheema hosts high-level Canadian delegation to strengthen Alberta–Punjab economic ties*
*Talks on investment, technology and innovation as Canadian delegation meets Punjab Finance Minister Harpal Singh Cheema*
*Invest Punjab showcases Punjab’s investment potential to Canadian delegation during this meeting*
*Punjab open to innovation-driven global collaborations focused on sustainable development: Harpal Singh Cheema*
*Canadian delegation keen to understand Invest Punjab’s operational framework, appreciates Punjab Govt’s industrial approach: Alberta Govt Minister of Indigenous Relations Rajan Sawhney*
CHANDIGARH/SANGHOL-TIMES/JATINDER-PAL-SINGH/5thFebruary,2026:
Punjab Finance Minister Advocate Harpal Singh Cheema on Wednesday evening hosted a high-level Canadian delegation at Punjab Bhawan, following a formal request from the High Commission of Canada in New Delhi, with discussions focused on strengthening international cooperation and deepening economic engagement between the state of Punjab and the province of Alberta.
The Canadian delegation was led by Minister of Indigenous Relations for the Government of Alberta Rajan Sawhney was accompanied by Stakeholders Administrator from the Office of the Premier Jatinder Singh Tatla, Senior Advisor to the Leader of the United Conservative Party of Alberta Happy Mann, Executive Director of Executive Operations in the Department of Indigenous Relations Genevieve Turcotte, along with Jagroop Khalon, Jaswinder Grewal, and Puneet Kumar Goyal.
During the meeting, officials from Invest Punjab made a detailed presentation showcasing the wide range of investment opportunities available in the state. Through a comprehensive video and PowerPoint presentation, the delegation was briefed on Punjab’s industrial ecosystem and the state government’s efforts to ensure a smooth and industry-friendly Ease of Doing Business environment.
Minister of Indigenous Relations for the Government of Alberta Rajan Sawhney said, “The delegation is keen to understand the operational framework of Invest Punjab and appreciated the proactive approach adopted by the Punjab Government to promote industrial growth.”
“The visit to Punjab forms an important part of the delegation’s broader India mission linked to India Energy Week, during which meetings are being held with senior government leaders and private sector stakeholders across major Indian centres to explore avenues of collaboration,” she stated, adding that technology and innovation are key sectors where Alberta and Punjab can align their strengths for mutual development.
Finance Minister Harpal Singh Cheema reaffirmed Punjab’s commitment to building long-term international partnerships that go beyond trade and focus on sustainable development and shared prosperity. “Punjab is open to meaningful collaborations that create value for both regions and strengthen economic ties through innovation-driven growth,” he stated.
The Finance Minister was joined in the discussions by senior officials including Chairman of Milkfed Narinder Singh Shergill, Additional Chief Secretary of Finance Alok Shekhar, Secretary of Industries Mohinder Pal, Additional CEO of Invest Punjab Rubinderjit Singh Brar, and Special Secretary of Power Dr. Syed Sehrish Asgar. The engagement reflected a shared intent to work towards a strong and enduring economic corridor between Alberta and Punjab based on cooperation, innovation, and mutual trust.
——-
