राजपुरा विधायक नीना मित्तल ने बनूर मंडी में गेहूं खरीद अभियान का शुभारंभ किया
पंजाब सरकार किसानों के कल्याण के लिए प्रतिबद्ध है: विधायक नीना मित्तल
बनूड़(एस.ए.एस.नगर)संघोल-टाइम्स/जतिंदर-पाल-सिंह/02अप्रैल,2026: राजपुरा निर्वाचन क्षेत्र की विधायक श्रीमती नीना मित्तल ने आज बनूड़ मंडी में गेहूं खरीद अभियान का औपचारिक शुभारंभ किया, जिसके साथ ही एस. ए. एस. नगर जिले में खरीद प्रक्रिया शुरू हो गई है। जिले की प्रमुख मंडियों जैसे बनूर, लालरू और समगौली में गेहूं की आवक शुरू हो गई है। इस अवसर पर उन्होंने अधिकारियों और किसानों को संबोधित करते हुए कहा कि मुख्यमंत्री श्री भगवंत सिंह मान के नेतृत्व में पंजाब सरकार राज्य के किसानों के हितों और कल्याण की रक्षा के लिए पूरी तरह से प्रतिबद्ध है। उन्होंने इस बात पर जोर दिया कि सभी खरीद एजेंसियों को यह सुनिश्चित करने का आदेश दिया गया है कि बाजारों में आने वाले गेहूं की खरीद शीघ्र और सुचारू रूप से हो, ताकि किसानों को अपनी फसल बेचने के लिए किसी भी कारण से इंतजार न करना पड़े। श्रीमती मित्तल ने आगे बताया कि राज्य सरकार ने बाजारों में गेहूं उठाने, भंडारण, पीने के पानी और अन्य बुनियादी सुविधाओं की पूरी व्यवस्था कर दी है, ताकि किसानों को किसी भी प्रकार की परेशानी न हो। सरकार के किसान-हितैषी रुख को दोहराते हुए उन्होंने आश्वासन दिया कि बाजारों में आने वाले प्रत्येक अनाज की खरीद नियमों के अनुसार की जाएगी और भुगतान भी समय पर किया जाएगा। इस अवसर पर खरीद एजेंसियों और बाजार समितियों के अधिकारी भी उपस्थित थे।
—–00—–
ofਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਵੱਲੋਂ ਬਨੂੰੜ ਮੰਡੀ ਵਿੱਚ ਕਣਕ ਖਰੀਦ ਦੀ ਸ਼ੁਰੂਆਤ
ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ: ਵਿਧਾਇਕ ਨੀਨਾ ਮਿੱਤਲ
ਬਨੂਰ/Banur(SAS-Nagar)SANGHOL-TIMES/02April 2026:
ਰਾਜਪੁਰਾ ਹਲਕੇ ਦੀ ਵਿਧਾਇਕ ਸ੍ਰੀਮਤੀ ਨੀਨਾ ਮਿੱਤਲ ਵੱਲੋਂ ਅੱਜ ਬਨੂਰ ਮੰਡੀ ਵਿੱਚ ਕਣਕ ਦੀ ਖਰੀਦ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਖਰੀਦ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ। ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਜਿਵੇਂ ਬਨੂਰ, ਲਾਲੜੂ ਅਤੇ ਸਮਗੌਲੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਮੰਡੀਆਂ ਵਿੱਚ ਆਉਣ ਵਾਲੀ ਕਣਕ ਦੀ ਤੁਰੰਤ ਅਤੇ ਸੁਚਾਰੂ ਖਰੀਦ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕਿਸੇ ਵੀ ਤਰ੍ਹਾਂ ਦੀ ਉਡੀਕ ਨਾ ਕਰਨੀ ਪਵੇ।
ਸ੍ਰੀਮਤੀ ਮਿੱਤਲ ਨੇ ਹੋਰ ਦੱਸਿਆ ਕਿ ਰਾਜ ਸਰਕਾਰ ਵੱਲੋਂ ਮੰਡੀਆਂ ਵਿੱਚ ਲਿਫਟਿੰਗ, ਸਟੋਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਸਰਕਾਰ ਦੇ ਕਿਸਾਨ-ਪੱਖੀ ਰੁਖ ਨੂੰ ਦੁਹਰਾਉਂਦਿਆਂ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਆਉਣ ਵਾਲੇ ਹਰ ਦਾਣੇ ਦੀ ਨਿਯਮਾਂ ਅਨੁਸਾਰ ਖਰੀਦ ਕੀਤੀ ਜਾਵੇਗੀ ਅਤੇ ਭੁਗਤਾਨ ਵੀ ਸਮੇਂ ਸਿਰ ਕੀਤਾ ਜਾਵੇਗਾ।
ਇਸ ਮੌਕੇ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।
—–00—–
MLA Rajpura Neena Mittal Launches Wheat Procurement at Banur Mandi
Reiterates Commitment of Punjab Government to Farmers’ Welfare
Banur(SAS-Nagar)SANGHOL-TIMES/02April 2026:
MLA Rajpura, Smt. Neena Mittal, today formally inaugurated the wheat procurement season at Banur Mandi, marking the beginning of procurement operations in the SAS Nagar district. The district has started witnessing the arrival of wheat in major mandis including Banur, Lalru, and Samgouli.
Addressing the officials and farmers present on the occasion, the MLA stated that the Punjab Government, under the leadership of Chief Minister S. Bhagwant Singh Mann, remains firmly committed to safeguarding the interests and welfare of farmers across the state.
She emphasized that all procurement agencies have been directed to ensure smooth and timely purchase of wheat as soon as it arrives in the mandis. She instructed the officials to make adequate arrangements so that farmers do not face any inconvenience or have to wait unnecessarily for the sale of their produce.
Smt. Mittal further highlighted that the state government has made comprehensive arrangements in all mandis, including proper lifting, storage, drinking water facilities, and other essential amenities for the convenience of farmers.
Reiterating the government’s pro-farmer approach, she assured that every grain brought by farmers to the mandis will be procured as per the norms and that payments will be made promptly.
Officials of procurement agencies and market committees were also present on the occasion.
