
Heartfelt Gratitude to the People of Mohali for the Grand Success of the “Samvidhan Bachao Rally”: Balbir Singh Sidhu
“People’s enthusiasm, trust and support are our strength” – Balbir Singh Sidhu
“Congress Party’s fight to protect the Constitution will continue” – Balbir Singh Sidhu
Mohali/SANGHOL-TIMES/JAGMEET-SINGH/June 1,2025 – Former Health Minister and senior Congress leader Balbir Singh Sidhu has expressed heartfelt gratitude to the people of the Mohali Assembly constituency for ensuring the grand success of the “Samvidhan Bachao Rally” held yesterday at Sector 78, Mohali. The rally witnessed participation from thousands of citizens and was graced by prominent leaders, including Punjab Congress President Raja Warring.
Thanking the people of Mohali, Sidhu said, “Yesterday, the land of Mohali once again created history as thousands gathered to raise their voice in defence of democracy. This was not just a rally – it was a people’s movement to protect the Constitution. The overwhelming turnout sends a clear message: our people remain vigilant and committed to safeguarding their constitutional rights and democratic values.”
Speaking with emotion, Sidhu added, “We are deeply grateful to the people of Mohali. Despite adverse weather conditions, your patriotism and sense of duty shone through. You participated peacefully and responsibly, embodying the spirit of an aware citizen. Your enthusiasm, your trust, and your unwavering support are our true strength.”
Sidhu emphasized that the rally has become a symbol of justice, equality, religious freedom, and constitutional protection. “Through this rally, we have sent a strong message to the people of Punjab and the entire nation – the Constitution is our foundation. As long as it stands strong, our democracy will remain unshaken.”
With deep conviction, Sidhu stated, “The soul of our nation – our Constitution, our democracy, and our diverse society – is under threat. But the Congress Party, as the only truly national force, stands firm in this battle to defend them. We will never allow the dictatorship that the BJP and RSS seek to impose to succeed.”
In conclusion, Sidhu once again thanked the people of Mohali, saying, “This constituency is my extended family, with whom I have shared a bond for over 35 years. The love and support you have always given me humbles me. Yesterday, you once again proved that when the people rise, history is written.”
—-00—-
ਮੋਹਾਲੀ ਵਿਖੇ ਹੋਈ “ਸੰਵਿਧਾਨ ਬਚਾਓ ਰੈਲੀ” ਦੀ ਅਦਭੁੱਤ ਸਫਲਤਾ ਲਈ ਮੋਹਾਲੀ ਵਾਸੀਆਂ ਦਾ ਦਿਲੋਂ ਧੰਨਵਾਦ: ਬਲਬੀਰ ਸਿੰਘ ਸਿੱਧੂ
ਲੋਕਾਂ ਦਾ ਜੋਸ਼, ਵਿਸ਼ਵਾਸ ਅਤੇ ਸਮਰਥਨ ਹੀ ਸਾਡੀ ਤਾਕਤ ਹੈ: ਬਲਬੀਰ ਸਿੰਘ ਸਿੱਧੂ
ਸੰਵਿਧਾਨ ਦੀ ਰਾਖੀ ਦੀ ਕਾਂਗਰਸ ਪਾਰਟੀ ਦੀ ਲੜਾਈ ਜਾਰੀ ਰਹੇਗੀ: ਬਲਬੀਰ ਸਿੰਘ ਸਿੱਧੂ
ਮੋਹਾਲੀ/Mohali/SANGHOL-TIMES/JAGMEET-SINGH/June 1,2025
ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕੱਲ ਮੋਹਾਲੀ ਦੇ ਸੈਕਟਰ 78 ਵਿਖੇ ਹੋਈ ਵਿਸ਼ਾਲ ‘ਸੰਵਿਧਾਨ ਬਚਾਓ ਰੈਲੀ’ ਨੂੰ ਕਾਮਯਾਬ ਬਣਾਉਣ ਲਈ ਸਮੂਹ ਮੋਹਾਲੀ ਹਲਕਾ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜ ਵੜਿੰਗ ਸਮੇਤ ਕਈ ਪ੍ਰਮੁੱਖ ਲੀਡਰ ਸ਼ਾਮਿਲ ਹੋਏ ਸਨ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।
ਮੋਹਾਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਸਿੱਧੂ ਨੇ ਕਿਹਾ, “ਕੱਲ ਮੋਹਾਲੀ ਦੀ ਧਰਤੀ ਨੇ ਇੱਕ ਵਾਰ ਫਿਰ ਇਤਿਹਾਸ ਲਿਖਿਆ, ਜਦੋਂ ਹਜ਼ਾਰਾਂ ਲੋਕ “ਸੰਵਿਧਾਨ ਬਚਾਓ ਰੈਲੀ” ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ। ਇਹ ਸਿਰਫ ਇੱਕ ਰੈਲੀ ਨਹੀਂ ਸੀ, ਇਹ ਲੋਕਤੰਤਰ ਦੀ ਰੱਖਿਆ ਲਈ ਲੋਕਾਂ ਦੀ ਇਕ ਬੁਲੰਦ ਆਵਾਜ਼ ਸੀ। ਇਸ ਰੈਲੀ ਦੀ ਵਿਸ਼ਾਲ ਹਾਜ਼ਰੀ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਅਜੇ ਵੀ ਸੰਵਿਧਾਨਿਕ ਅਧਿਕਾਰਾਂ ਅਤੇ ਮੁੱਲਾਂ ਲਈ ਜਾਗਰੂਕ ਅਤੇ ਸੰਕਲਪਬੱਧ ਹਨ।”
ਮੋਹਾਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਸਿੱਧੂ ਨੇ ਭਾਵੁਕ ਲਹਿਜ਼ੇ ‘ਚ ਆਖਿਆ, “ਅਸੀਂ ਮੋਹਾਲੀ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਇਹਨੇ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਦੇਸ਼ ਭਗਤੀ ਦੀ ਭਾਵਨਾ ਦਿਖਾਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਪਣੇ ਹੱਕਾਂ ਨੂੰ ਬਚਾਉਣ ਲਈ ਲੋਕ ਕੁਝ ਵੀ ਕਰ ਸਕਦੇ ਹਨ, ਜੋ ਨਾ ਸਿਰਫ ਸ਼ਾਂਤਮਈ ਢੰਗ ਨਾਲ ਇਸ ਰੈਲੀ ਵਿੱਚ ਸ਼ਾਮਿਲ ਹੋਏ, ਸਗੋਂ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਇਕ ਜਾਗਰੂਕ ਨਾਗਰਿਕ ਦੀ ਭੂਮਿਕਾ ਵੀ ਨਿਭਾਈ। ਤੁਹਾਡਾ ਜੋਸ਼, ਵਿਸ਼ਵਾਸ ਅਤੇ ਸਮਰਥਨ ਹੀ ਸਾਡੀ ਤਾਕਤ ਹੈ।”
ਸਿੱਧੂ ਨੇ ਅੱਗੇ ਕਿਹਾ ਇਹ ਰੈਲੀ ਇਨਸਾਫ਼, ਬਰਾਬਰੀ, ਧਾਰਮਿਕ ਆਜ਼ਾਦੀ, ਅਤੇ ਸੰਵਿਧਾਨ ਦੀ ਰੱਖਿਆ ਲਈ ਇੱਕ ਉਦਾਹਰਣ ਬਣੀ। ਇਸ ਰਾਹੀਂ ਅਸੀਂ ਸਾਰੇ ਭਾਰਤੀ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਸੰਵਿਧਾਨ ਸਾਡੀ ਤਾਕਤ ਹੈ — ਜਦ ਤੱਕ ਇਹ ਮਜ਼ਬੂਤ ਹੈ, ਤਦ ਤੱਕ ਸਾਡਾ ਲੋਕਤੰਤਰ ਮਜ਼ਬੂਤ ਹੈ।”
ਸਿੱਧੂ ਨੇ ਜੋਸ਼ ਵਿੱਚ ਕਿਹਾ, “ਇਸ ਦੇਸ਼ ਦੀ ਰੂਹ—ਸਾਡਾ ਸੰਵਿਧਾਨ, ਸਾਡਾ ਲੋਕਤੰਤਰ ਅਤੇ ਸਾਡਾ ਭਾਈਚਾਰਾ, ਅੱਜ ਖਤਰੇ ਵਿੱਚ ਹੈ। ਪਰ ਕਾਂਗਰਸ, ਇੱਕੋ-ਇੱਕ ਰਾਸ਼ਟਰੀ ਤਾਕਤ ਵਜੋਂ, ਇਸ ਦੀ ਰਾਖੀ ਦੀ ਲੜਾਈ ਲੜ ਰਹੀ ਹੈ। ਅਸੀਂ ਇਹ ਤਾਨਾਸ਼ਾਹੀ, ਜੋ ਭਾਜਪਾ ਅਤੇ ਆਰ.ਐੱਸ.ਐੱਸ ਵੱਲੋਂ ਦੇਸ਼ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਨਹੀਂ ਵਧਣ ਦਵਾਂਗੇ।”
ਅੰਤ ਵਿੱਚ ਸਿੱਧੂ ਨੇ ਫਿਰ ਇੱਕ ਵਾਰ, ਮੋਹਾਲੀ ਵਾਸੀਆਂ ਦਾ ਲੱਖ-ਲੱਖ ਧੰਨਵਾਦ ਕੀਤਾ ਅਤੇ ਕਿਹਾ, “ਪੂਰਾ ਮੋਹਾਲੀ ਹਲਕਾ ਮੇਰਾ ਪਰਿਵਾਰ ਹੈ ਜੋਕਿ ਪਿਛਲੇ 35 ਸਾਲਾਂ ਤੋਂ ਮੇਰੇ ਨਾਲ ਜੁੜਿਆ ਹੋਇਆ ਹੈ ਅਤੇ ਮੈਨੂੰ ਅੱਜ ਤੱਕ ਆਪ ਸਭ ਨੇ ਢੇਰ ਸਾਰਾ ਪਿਆਰ ਅਤੇ ਸਮਰਥਨ ਦਿੱਤਾ ਹੈ। ਤੁਸੀਂ ਇਕ ਵਾਰ ਫ਼ੇਰ ਸਾਬਤ ਕਰ ਦਿੱਤਾ ਕਿ ਜਦ ਲੋਕ ਜਾਗਦੇ ਹਨ ਤਾਂ ਹੀ ਇਤਿਹਾਸ ਸਿਰਜਿਆ ਜਾਂਦਾ ਹੈ।”
—-00—-
मोहाली में आयोजित “संविधान बचाओ रैली” की शानदार सफलता के लिए मोहाली की जनता का हार्दिक आभार: बलबीर सिंह सिद्धू
लोगों का उत्साह, विश्वास और समर्थन ही हमारी ताकत है: बलबीर सिंह सिद्धू
कांग्रेस पार्टी की संविधान की रक्षा के लिए लड़ाई जारी रहेगी: बलबीर सिंह सिद्धू
मोहाली/SANGHOL-TIMES/Jagmeet Singh/01जून,2025- पूर्व स्वास्थ्य मंत्री और वरिष्ठ कांग्रेस नेता बलबीर सिंह सिद्धू ने कल मोहाली के सेक्टर 78 में आयोजित भव्य ‘संविधान बचाओ रैली’ को सफल बनाने के लिए मोहाली विधानसभा क्षेत्र के सभी लोगों का हार्दिक आभार व्यक्त किया। इस रैली में पंजाब कांग्रेस अध्यक्ष राजा वड़िंग समेत कई प्रमुख नेताओं ने भाग लिया। इस रैली में हजारों लोगों ने भाग लिया।
मोहाली की जनता का धन्यवाद करते हुए सिद्धू ने कहा, “कल मोहाली की धरती ने एक बार फिर इतिहास लिख दिया, जब हजारों लोग “संविधान बचाओ रैली” में हिस्सा लेने के लिए उमड़े। यह महज एक रैली नहीं थी, यह लोकतंत्र की रक्षा के लिए लोगों की बुलंद आवाज थी। इस रैली में उमड़ी भारी भीड़ ने यह स्पष्ट कर दिया है कि लोग अभी भी अपने संवैधानिक अधिकारों और मूल्यों के लिए जागरूक और दृढ़ हैं।”
मोहाली की जनता का धन्यवाद करते हुए सिद्धू ने भावुक लहजे में कहा, “हम मोहाली की जनता का तहे दिल से शुक्रिया अदा करते हैं, खराब मौसम के बावजूद लोगों ने अपनी देशभक्ति दिखाई और साबित कर दिया कि लोग अपने अधिकारों की रक्षा के लिए कुछ भी कर सकते हैं, जिन्होंने न सिर्फ शांतिपूर्ण तरीके से इस रैली में हिस्सा लिया, बल्कि अपनी जिम्मेदारी निभाते हुए एक जागरूक नागरिक की भूमिका भी निभाई। आपका उत्साह, विश्वास और समर्थन ही हमारी ताकत है।”
सिद्धू ने आगे कहा कि यह रैली न्याय, समानता, धार्मिक स्वतंत्रता और संविधान की रक्षा के लिए एक मिसाल बन गई है। इसके माध्यम से हमने सभी भारतीयों और पंजाब के नागरिकों को संदेश दिया है कि संविधान ही हमारी ताकत है- जब तक यह मजबूत है, हमारा लोकतंत्र मजबूत है।”
सिद्धू ने जोश से कहा, “इस देश की आत्मा- हमारा संविधान, हमारा लोकतंत्र और हमारा समुदाय- आज खतरे में है। लेकिन कांग्रेस, एकमात्र राष्ट्रीय शक्ति के रूप में, इसे बचाने के लिए लड़ रही है। हम इस तानाशाही को कभी नहीं बढ़ने देंगे, जिसे भाजपा और आरएसएस देश पर थोपने की कोशिश कर रहे हैं।”
अंत में सिद्धू ने एक बार फिर मोहाली के लोगों का शुक्रिया अदा किया और कहा, “पूरा मोहाली निर्वाचन क्षेत्र मेरा परिवार है, जो पिछले 35 वर्षों से मेरे साथ जुड़ा हुआ है और आपने मुझे आज तक बहुत प्यार और समर्थन दिया है। आपने एक बार फिर साबित कर दिया है कि इतिहास तभी बनता है जब लोग जागते हैं।”