
ਅਹਿਮਦਾਬਾਦ ਪਲੇਨ ਕ੍ਰੈਸ਼-ਬਲੈਕ ਬਾਕਸ ਮਿਲਿਆ, ਜਿਸ ਨਾਲ ਖੁਲੇਗਾ ਜਹਾਜ਼ ਹਾਦਸੇ ਦਾ ਰਾਜ
ਅਹਿਮਦਾਬਾਦ/SANGHOL-TIMES/13ਜੂਨ,2025(ਮਲਕੀਤ ਸਿੰਘ ਭਾਮੀਆਂ) : – ਕੁੱਝ ਦਿਨ ਪਹਿਲਾਂ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰਨਵੇਅ ਤੋਂ ਉਡਾਣ ਭਰਨ ਤੋਂ ਥੌੜੀ ਦੇਰ ਬਾਅਦ ਹੀ ਜਹਾਜ਼ ਅਚਾਨਕ ਹੇਠਾਂ ਡਿੱਗ ਪਿਆ ਅਤੇ ਇੱਕ ਵੱਡਾ ਧਮਾਕਾ ਹੋਇਆ, ਜਿਸ ਵਿੱਚ ਕੋਈ 265 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਹਾਦਸੇ ਦਾ ਕਾਰਨ ਅੱਜੇ ਤੱਕ ਸਾਹਮਣੇ ਨਹੀਂ ਆਇਆ ਹੈ। ਅਹਿਮਦਾਬਾਦ ਜਹਾਜ਼ ਹਾਦਸੇ ਪਿੱਛੇ ਵੱਖ – ਵੱਖ ਅਟਕਲਾ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਜਾਂਚ ਏਜੰਸੀਆਂ ਜਹਾਜ਼ ਦੇ ਬਲੈਕ ਬਾਕਸ ਨੂੰ ਲੱਭਣ ਵਿੱਚ ਲੱਗੀਆਂ ਹੋਈਆਂ ਸਨ, ਜੌ ਹੁਣ ਹਾਦਸੇ ਵਾਲੀ ਥਾਂ ਤੋਂ ਲਬ ਲਿਤਾ ਹੈ। । ਮਹਿਰਾਂ ਅਨੁਸਾਰ, ਇਸ ਹਾਦਸੇ ਤੋਂ ਬਾਅਦ ਬਲੈਕ ਬਾਕਸ ਨੂੰ ਡੀਕੋਡ ਕਰਨ ਵਿੱਚ ਹੁਣ ਕੁੱਝ ਹਫਤੇ ਲੱਗ ਸਕਦੇ ਹਨ।
“ਹਾਦਸੇ ਤੋਂ ਬਾਅਦ ਵੀ ਬਲੈਕ ਬਾਕਸ ਰਹਿੰਦਾ ਹੈ ਸੁਰੱਖਿਅਤ”
ਸਾਰੇ ਜਹਾਜ਼ਾਂ ਵਿੱਚ, ਜਹਾਜ਼ ਦੇ ਪਿੱਛਲੇ ਪਾਸੇ ਜਹਾਜ਼ ਦੀ ਪੂਛ ਤੇ ਉੱਪਰ ਬਲੈਕ ਬਾਕਸ ਹੁੰਦਾ ਹੈ। ਬਲੈਕ ਬੌਕਸ ਨੂੰ ਪਿੱਛੇ ਲਗਾਉਣ ਦਾ ਕਾਰਨ ਏਹ ਹੈ ਕਿ ਹਾਦਸੇ ਦੇ ਟਾਈਮ ਜਿਆਦਾ ਤਰ ਟੱਕਰ ਸਾਹਮਣੇ ਤੋਂ ਹੂੰਦੀ ਹੈ। ਪਿੱਛੇ ਹੋਣ ਕਰਕੇ ਇਸ ਨੂੰ ਨੁਕਸਾਨ ਪਹੁੰਚਣ ਦੇ ਚਾਂਸ ਬੋਹਤ ਘੱਟ ਜਾਂਦੇ ਨੇ। ਬਲੈਕ ਬਾਕਸ ਟਾਈਟੇਨੀਅਮ ਧਾਤ ਦਾ ਬਣਿਆ ਹੁੰਦਾ ਹੈ, ਜੌ ਕਿ 1100 ਡਿਗਰੀ ਤਾਪਮਾਨ
ਵਿੱਚ ਵੀ ਸੁਰਖਿਅਤ ਹੁੰਦਾ ਹੈ। ਜੇਕਰ ਕੋਈ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ ਹੈ ਤਾਂ ਬਲੈਕ ਬਾਕਸ ਮੱਦਦ ਨਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਬਲੈਕ ਬਾਕਸ ਵਿੱਚ 2 ਸੰਤਰੀ ਰੰਗ ਦੇ ਕ੍ਰੈਸ਼ ਰੋਧਕ ਫੀਚਰ ਹੁੰਦੇ ਹਨ, ਜੋ ਭਿਆਨਕ ਅੱਗ ਜਾਂ ਪਾਣੀ ਦੇ ਤੇਜ਼ ਵਹਅ ਵਿੱਚ ਵੀ ਨਸ਼ਟ ਨਹੀਂ ਹੁੰਦੇ। ਕੀ ਹੈ ਬਲੈਕ ਬਾਕਸ ? ਬਲੈਕ ਬਾਕਸ ਵਿੱਚ ਫਲਾਈਟ ਡੇਟਾ ਰਿਕਾਰਡ ( FDR ) ਹੁੰਦਾ ਹੈ, ਜੋ ਕਿ ਜਹਾਜ਼ ਦੀ ਉਚਾਈ, ਗਤੀ, ਇੰਜਣ ਦੀ ਕਾਰਜਗਾਰੀ ਅਤੇ ਨਿਯੰਤਰਣ ਵਜੋਂ ਇਨਪੁੱਟ ਵਰਗੇ ਤਕਨੀਕੀ ਮਾਪਦੰਡਾਂ ਨਾਲ ਨਜਿੱਠਦਾ ਹੈ। ਕਾਕਪਿਟ ਵੌਇਸ ਰਿਕਾਰਡ (CVR) ਟਾਇਲਟਾਂ ਵਿਚਕਾਰ ਗੱਲਬਾਤ ਤੋਂ ਲੈਕੇ ਰੇਡੀਓ ਟਰਾਂਸਮਿਸ਼ਨ ਅਤੇ ਮਕੈਨੀਕਲ ਆਵਾਜਾਂ ਤੱਕ, ਕਾਕਪਿਟ ਆਡੀਓ ਰਿਕਾਰਡ ਕਰਦਾ ਹੈ।
—-00—-
अहमदाबाद विमान हादसा – ब्लैक बॉक्स मिला, जिससे खुलेगा विमान हादसे का राज
अहमदाबाद/संघोल-टाइम्स/13 जून,2025(मलकीत सिंह भामिया,translated by-Jatinder-Pa-Singh):- कुछ दिन पहले अहमदाबाद में हुए विमान हादसे ने पूरे देश को हिलाकर रख दिया था। रनवे से उड़ान भरने के कुछ देर बाद ही विमान अचानक नीचे गिर गया और जोरदार धमाका हुआ, जिसमें करीब 265 लोगों की मौत हो गई। विमान हादसे की वजह का आज तक पता नहीं चल पाया है। अहमदाबाद विमान हादसे के पीछे तरह-तरह के कयास लगाए जा रहे हैं। हालांकि जांच एजेंसियां विमान का ब्लैक बॉक्स ढूंढने में जुटी थीं, जो अब दुर्घटनास्थल से बरामद कर लिया गया है।
विशेषज्ञों के मुताबिक इस हादसे के बाद ब्लैक बॉक्स को डिकोड करने में अब कुछ हफ्ते लग सकते हैं। “दुर्घटना के बाद भी ब्लैक बॉक्स सुरक्षित है” सभी विमानों में विमान के पिछले हिस्से में, विमान की पूंछ के ऊपर एक ब्लैक बॉक्स होता है। ब्लैक बॉक्स को पीछे की तरफ रखने का कारण यह है कि दुर्घटना के दौरान ज्यादातर टक्कर सामने से होती है। पीछे की तरफ होने से इसके क्षतिग्रस्त होने की संभावना काफी कम हो जाती है। ब्लैक बॉक्स टाइटेनियम धातु से बना होता है, जो 1100 डिग्री के तापमान पर भी सुरक्षित रहता है। अगर कोई विमान दुर्घटनाग्रस्त हो जाता है, तो ब्लैक बॉक्स की मदद से दुर्घटना के कारणों का पता लगाना काफी आसान हो जाता है। ब्लैक बॉक्स में 2 नारंगी रंग के क्रैश रेसिस्टेंट फीचर होते हैं, जो भीषण आग या पानी के तेज बहाव में भी नष्ट नहीं होते।
क्या होता है ब्लैक बॉक्स?
ब्लैक बॉक्स में फ्लाइट डेटा रिकॉर्ड (FDR) होता है, जो विमान की ऊंचाई, गति, इंजन के प्रदर्शन जैसे तकनीकी मापदंडों और नियंत्रण के तौर पर इनपुट से संबंधित होता है। कॉकपिट वॉयस रिकॉर्डर (CVR) कॉकपिट ऑडियो को रिकॉर्ड करता है, जिसमें शौचालयों के बीच बातचीत से लेकर रेडियो प्रसारण और यांत्रिक ध्वनियां शामिल हैं।
—-00—-
Ahmedabad aircraft accident-Black Box Found, which will open the plane crash reasons
Ahmedabad/Sanghol-Times/June13,2025 (Malkeet-Singh-Bhamia,translated by-Jatinder-Pa-Singh): – A few days back, the aircraft accident in Ahmedabad shaken the whole country. A few minutes after flying from the runway, the aircraft suddenly fell down and a strong explosion, killing about 265 people. The cause of the plane crash has not been known till date. Ahmedabad aircraft are being put in some ways behind the accident. However, investigation agencies were engaged in finding the plane’s black box, which has now been recovered from the accident site. According to experts, it may take a few weeks to decode the black box after this accident. “Also the black box is safe after the incident. All the aircraft have a black box on the back of the plane, on the plane’s tail.” The reason for keeping the black box on the back is that most collision occurs from the front during the accident. Having backwards reduces considerably the likelihood of its damaged. The black box is made of titanium metal, which is also safe at a temperature of 1100 degrees. If an aircraft crashes, it becomes quite easy to detect causes of accident with the help of a black box. The black box contains 2 orange-colored crash resistant features, which are not even destroyed in bright fire or water flux.
What is a Black Box?
The black box contains flight data record (FDR), which corresponds to technical parameters such as aircraft height, speed, engine performance and control. The Cockpit voice recorder (CVR) records the cockpit audio, which includes conversations between crew members, toilets and mechanical sounds, ranging from radio broadcasts.