
एक ओंकार फाउंडेशन यू. के. के निर्देशानुसार डॉ. परमिंदर सिंह लिवासा हॉस्पिटल नवांशहर की तरफ से मेडिकल कैंप
नवांशहर/SANGHOL-TIMES/JAGMMEET-SINGH/02सितंबर,2025-
एक ओंकार फाउंडेशन यू. के. के द्वारा गांव-गांव में मेडिकल कैंप लगाए जा रहे हैं। यू. के. Davinder Singh Sahota के निर्देशानुसार आज गांव करनाणा में पंचायत घर में फ्री मेडिकल कैंप डाक्टर परमिंदर सिंह लिवासा हॉस्पिटल नवांशहर की तरफ से गांव के सरपंच राकेश कुमार द्वारा लगाया गया। जिसमें वी. पी. शूगर, ECG और फ्री दवाइयां दी गईं। 190 मरीजों ने इस कैंप का लाभ उठाया। एक ओंकार फाउंडेशन यू. के. के द्वारा गांवों के मेडिकल कैंप और पर्यावरण कार्यक्रम भी कराए जा रहे हैं। इंडिया के सेवादार मैडम बलदीश कौर बंगला कैंप पर हज़ार लोग उपस्थित थे। सतनाम सिंह खटकड़, सुखजीत कौर पूनिया, मलकीत सिंह चाहल दिलबाग सिंह बागी हाज़र थे।
—–00—–
ਇੱਕ ਓਂਕਾਰ ਫਉਂਡੇਸ਼ਨ ਯੂ. ਕੇ ਦੇ ਨਿਰਦੇਸ਼ ਅਨੁਸਾਰ ਡਾ. ਪਰਮਿੰਦਰ ਸਿੰਘ ਲਿਵਾਸਾ ਹੌਸਪੀਟਲ ਨਵਾਂਸ਼ਹਿਰ ਵੱਲੋ ਮੈਡੀਕਲ ਕੈੰਪ
ਨਵਾਂਸ਼ਹਿਰ/SANGHOL-TIMES/JAGMMEET-SINGH/02Sep..,2025-
ਇੱਕ ਓਂਕਾਰ ਫੌਂਡੇਸ਼ਨ ਯੂ. ਕੇ ਵੱਲੋ ਪਿੰਡ ਪਿੰਡ ਮੈਡੀਕਲ ਕੈੰਪ ਲਗਾਏ ਜਾਂਦੇ ਹਨ। ਯੂ. ਕੇ ਦਵਿੰਦਰ ਸਿੰਘ ਸਹੋਤਾ ਦੇ ਨਿਰਦੇਸ਼ ਅਨੁਸਾਰ ਅੱਜ ਪਿੰਡ ਕਰਨਾਣਾ ਪਿੰਡ ਵਿਚ ਪੰਚਾਇਤ ਘਰ ਵਿਚ ਫ੍ਰੀ ਮੈਡੀਕਲ ਕੈੰਪ ਡਾਕਟਰ ਪਰਮਿੰਦਰ ਸਿੰਘ ਲਿਵਾਸਾ ਹੌਸਪੀਟਲ ਨਵਾਂਸ਼ਹਿਰ ਵੱਲੋ ਪਿੰਡ ਦੇ ਸਰਪੰਚ ਰਾਕੇਸ਼ ਕੁਮਾਰ ਵੱਲੋ ਲਗਾਇਆ । ਜਿਸ ਵਿਚ ਵੀ. ਪੀ ਸ਼ੂਗਰ, Ecg, ਤੇ ਫ੍ਰੀ ਦਵਾਈਆ ਦਿਤੀਆਂ ਗਈਆਂ। 190 ਮਰੀਜਾਂ ਨੇ ਇਸ ਕੈੰਪ ਦਾ ਫ਼ਾਇਦਾ ਲਿਆ। ਇੱਕ ਓਂਕਾਰ ਫਉਂਡੇਸ਼ਨ ਯੂ. ਕੇ ਵੱਲੋ ਪਿੰਡਾਂ ਦੇ ਮੈਡੀਕਲ ਕੈੰਪ ਤੇ ਵਾਤਾਵਰਨ ਪ੍ਰੋਗਰਾਮ ਕਰਾਏ ਜਾ ਰਹੇ ਹਨ। ਇੰਡੀਆ ਦੇ ਸੇਵਾਦਾਰ ਮੈਡਮ ਬਲਦੀਸ਼ ਕੌਰ ਬੰਗਾ ਕੈੰਪ ਚ ਹਜ਼ਾਰ ਸਨ । ਸਤਨਾਮ ਸਿੰਘ ਖਟਕੜ,ਸੁਖਜੀਤ ਕੌਰ ਪੂਨੀਆ, ਮਲਕੀਤ ਸਿੰਘ ਚਾਹਲ ਦਿਲਬਾਗ ਸਿੰਘ ਬਾਗੀ ਹਜ਼ਰ ਸਨ।