

भारतीय जनता पार्टी चंडीगढ़ प्रदेश के महामंत्री रामवीर भट्टी ने आज चंडीगढ़ में प्रस्तावित ट्रिब्यून फ्लाईओवर योजना में संशोधन की महत्वपूर्ण मांग को लेकर देश के सड़क परिवहन एवं राजमार्ग मंत्री नितिन गडकरी और राज्य मंत्री हर्ष मल्होत्रा से नई दिल्ली में मुलाकात की और उन्हें एक विस्तृत मेमोरेंडम सौंपा।चंडीगढ़ प्रशासन द्वारा प्रस्तावित फ्लाईओवर की वर्तमान योजना सेक्टर 31-32 चौक से प्रारंभ होकर ट्रिब्यून चौक को पार करते हुए रेलवे क्रॉसिंग से पहले समाप्त होने की है। परंतु इस स्वरूप में तैयार होने वाला फ्लाईओवर चंडीगढ़, हरियाणा, पंजाब और दिल्ली से प्रतिदिन आने-जाने वाले हजारों यात्रियों को अपेक्षित राहत नहीं दे पाएगा।वास्तविक ट्रैफिक दबाव चंडीगढ़-जीरकपुर बैरियर से लेकर हलमाजरा एवं इंडस्ट्रियल एरिया लाइट प्वाइंट तक केंद्रित है। इस मार्ग पर प्रतिदिन हजारों वाहन गुजरते हैं और लगातार बढ़ते ट्रैफिक के कारण यात्रियों को जाम और लंबी प्रतीक्षा का सामना करना पड़ता है। ऐसे में प्रस्तावित योजना के तहत यदि फ्लाईओवर केवल सेक्टर 31-32 चौक तक ही सीमित रहता है तो इसका लाभ सीमित होगा और ट्रैफिक दबाव यथावत बना रहेगा।प्रदेश महामंत्री रामवीर भट्टी ने अपने मेमोरेंडम में स्पष्ट किया कि यदि इस फ्लाईओवर को चंडीगढ़-जीरकपुर बैरियर से आरंभ कर सेक्टर 31-32 चौक को पार करते हुए आगे तक विस्तारित किया जाए तो इससे न केवल मौजूदा ट्रैफिक दबाव में भारी कमी आएगी बल्कि क्षेत्र में आने-जाने वाले आम नागरिकों, दैनिक यात्रियों और व्यापारिक गतिविधियों से जुड़े लोगों को भी सीधा लाभ मिलेगा।
उन्होंने कहा कि चंडीगढ़ और उसके आसपास के इलाकों की सड़क संरचना पर बढ़ते दबाव को देखते हुए एक दीर्घकालिक समाधान की आवश्यकता है। ट्रैफिक समस्या केवल शहरी सुगमता से जुड़ी नहीं है, बल्कि इसका सीधा प्रभाव लोगों की उत्पादकता, समय की बचत और प्रदूषण नियंत्रण पर भी पड़ता है।
प्रदेश महामंत्री ने आशा व्यक्त की कि माननीय केंद्रीय मंत्री इस मांग पर गंभीरता से विचार करेंगे और फ्लाईओवर योजना में संशोधन करते हुए इसे व्यापक स्वरूप देंगे, जिससे न केवल चंडीगढ़ बल्कि पंजाब, हरियाणा और दिल्ली से आने-जाने वाले यात्रियों को भी बड़ी राहत मिलेगी।
BJP State General Secretary meets Union Minister Nitin Gadkari
Demand for modification in Chandigarh Flyover Plan to ease traffic congestion and provide relief to the public
Bharatiya Janata Party Chandigarh State General Secretary Ramveer Bhatti today met Union Minister for Road Transport and Highways Nitin Gadkari and Minister of State Harsh Malhotra in New Delhi and submitted a detailed memorandum regarding the proposed Tribune Flyover Plan in Chandigarh, seeking necessary modifications.As per the current proposal, the flyover is planned to start from Sector 31-32 Chowk and end before the railway crossing after crossing Tribune Chowk. However, in this form, the flyover will not provide the desired relief to thousands of daily commuters traveling to and from Chandigarh, Haryana, Punjab, and Delhi.The real traffic congestion is concentrated from the Chandigarh-Zirakpur Barrier up to Hallomajra and the Industrial Area Light Point. Thousands of vehicles pass through this stretch every day, causing heavy jams and long waiting times. If the flyover remains limited to Sector 31-32 Chowk as per the current plan, the benefits will remain restricted and traffic congestion will persist.State General Secretary Ramveer Bhatti clearly stated in his memorandum that if the flyover is extended starting from the Chandigarh-Zirakpur Barrier, passing through Sector 31-32 Chowk, and further ahead, it will significantly reduce the current traffic load and provide direct benefit to the general public, daily commuters, and business activities in the region.
He further added that considering the growing pressure on the road infrastructure in and around Chandigarh, a long-term solution is the need of the hour. Traffic is not only an issue of urban convenience but also has a direct impact on people’s productivity, time efficiency, and pollution control.
The State General Secretary expressed hope that the Hon’ble Union Minister will give serious consideration to this demand and modify the flyover plan to a wider scale so that commuters not only from Chandigarh but also from Punjab, Haryana, and Delhi will get significant relief.
ਭਾਜਪਾ ਪ੍ਰਦੇਸ਼ ਮਹਾਂਮੰਤਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ
ਚੰਡੀਗੜ੍ਹ ਫਲਾਈਓਵਰ ਯੋਜਨਾ ਵਿੱਚ ਸੋਧ ਦੀ ਮੰਗ, ਟਰੈਫ਼ਿਕ ਦਬਾਅ ਘਟਾਉਣ ਤੇ ਲੋਕਾਂ ਨੂੰ ਰਾਹਤ ਦੇਣ ਲਈ
ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਦੇ ਮਹਾਂਮੰਤਰੀ ਰਾਮਵੀਰ ਭੱਟੀ ਨੇ ਅੱਜ ਨਵੀਂ ਦਿੱਲੀ ਵਿੱਚ ਸੜਕ ਤੇ ਪਰਿਵਹਨ ਮੰਤਰੀ ਨਿਤਿਨ ਗਡਕਰੀ ਅਤੇ ਰਾਜ ਮੰਤਰੀ ਹਰਸ਼ ਮਲਹੋਤਰਾ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੀ ਪ੍ਰਸਤਾਵਿਤ ਟ੍ਰਿਬਿਊਨ ਫਲਾਈਓਵਰ ਯੋਜਨਾ ਬਾਰੇ ਇਕ ਵਿਸਥਾਰਪੂਰਣ ਮੈਮੋਰੈਂਡਮ ਸੌਂਪਿਆ।ਮੌਜੂਦਾ ਪ੍ਰਸਤਾਵ ਅਨੁਸਾਰ, ਇਹ ਫਲਾਈਓਵਰ ਸੈਕਟਰ 31-32 ਚੌਂਕ ਤੋਂ ਸ਼ੁਰੂ ਹੋ ਕੇ ਟ੍ਰਿਬਿਊਨ ਚੌਂਕ ਪਾਰ ਕਰਦੇ ਹੋਏ ਰੇਲਵੇ ਕ੍ਰਾਸਿੰਗ ਤੋਂ ਪਹਿਲਾਂ ਹੀ ਖਤਮ ਹੋਣਾ ਹੈ। ਪਰ ਇਸ ਸਰੂਪ ਵਿੱਚ ਬਣੇ ਫਲਾਈਓਵਰ ਨਾਲ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਦਿੱਲੀ ਤੋਂ ਹਰ ਰੋਜ਼ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਉਮੀਦਾਂ ਅਨੁਸਾਰ ਰਾਹਤ ਨਹੀਂ ਮਿਲੇਗੀ।ਅਸਲ ਟਰੈਫ਼ਿਕ ਦਾ ਦਬਾਅ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਤੋਂ ਹਲਮਾਜਰਾ ਅਤੇ ਇੰਡਸਟਰੀਅਲ ਏਰੀਆ ਲਾਈਟ ਪੌਇੰਟ ਤੱਕ ਕੇਂਦਰਿਤ ਹੈ। ਇਸ ਰਸਤੇ ‘ਤੇ ਹਰ ਰੋਜ਼ ਹਜ਼ਾਰਾਂ ਵਾਹਨ ਗੁਜ਼ਰਦੇ ਹਨ, ਜਿਸ ਕਾਰਨ ਯਾਤਰੀਆਂ ਨੂੰ ਲੰਮੇ ਜਾਮ ਅਤੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਫਲਾਈਓਵਰ ਸਿਰਫ਼ ਸੈਕਟਰ 31-32 ਚੌਂਕ ਤੱਕ ਹੀ ਸੀਮਿਤ ਰਿਹਾ ਤਾਂ ਇਸ ਦੇ ਲਾਭ ਘੱਟ ਰਹਿ ਜਾਣਗੇ ਅਤੇ ਟਰੈਫ਼ਿਕ ਦਾ ਦਬਾਅ ਜਿਵੇਂ ਦਾ ਤਿਵੇਂ ਬਣਿਆ ਰਹੇਗਾ।ਪ੍ਰਦੇਸ਼ ਮਹਾਂਮੰਤਰੀ ਰਾਮਵੀਰ ਭੱਟੀ ਨੇ ਆਪਣੇ ਮੈਮੋਰੈਂਡਮ ਵਿੱਚ ਸਪੱਸ਼ਟ ਕੀਤਾ ਕਿ ਜੇ ਫਲਾਈਓਵਰ ਨੂੰ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਤੋਂ ਸ਼ੁਰੂ ਕਰਕੇ ਸੈਕਟਰ 31-32 ਚੌਂਕ ਪਾਰ ਕਰਦੇ ਹੋਏ ਅੱਗੇ ਤੱਕ ਵਧਾਇਆ ਜਾਵੇ ਤਾਂ ਇਸ ਨਾਲ ਨਾ ਸਿਰਫ਼ ਮੌਜੂਦਾ ਟਰੈਫ਼ਿਕ ਦਾ ਦਬਾਅ ਘਟੇਗਾ ਬਲਕਿ ਆਮ ਜਨਤਾ, ਰੋਜ਼ਾਨਾ ਯਾਤਰਾ ਕਰਨ ਵਾਲਿਆਂ ਅਤੇ ਵਪਾਰਕ ਗਤੀਵਿਧੀਆਂ ਨਾਲ ਜੁੜੇ ਲੋਕਾਂ ਨੂੰ ਵੀ ਸਿੱਧਾ ਲਾਭ ਮਿਲੇਗਾ।
ਉਹਨਾਂ ਕਿਹਾ ਕਿ ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਦੀ ਸੜਕ ਸੰਰਚਨਾ ‘ਤੇ ਵੱਧਦੇ ਦਬਾਅ ਨੂੰ ਵੇਖਦੇ ਹੋਏ ਇਕ ਦੀਰਘਕਾਲੀ ਹੱਲ ਦੀ ਲੋੜ ਹੈ। ਟਰੈਫ਼ਿਕ ਦੀ ਸਮੱਸਿਆ ਸਿਰਫ਼ ਸ਼ਹਿਰੀ ਸੁਵਿਧਾ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦਾ ਅਸਰ ਲੋਕਾਂ ਦੀ ਉਤਪਾਦਕਤਾ, ਸਮੇਂ ਦੀ ਬਚਤ ਅਤੇ ਪ੍ਰਦੂਸ਼ਣ ਘਟਾਉਣ ‘ਤੇ ਵੀ ਪੈਂਦਾ ਹੈ।
ਪ੍ਰਦੇਸ਼ ਮਹਾਂਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਮਾਣਨੀਯ ਕੇਂਦਰੀ ਮੰਤਰੀ ਇਸ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕਰਨਗੇ ਅਤੇ ਫਲਾਈਓਵਰ ਯੋਜਨਾ ਨੂੰ ਵਿਸਥਾਰਪੂਰਣ ਰੂਪ ਦੇਣਗੇ, ਤਾਂ ਜੋ ਨਾ ਸਿਰਫ਼ ਚੰਡੀਗੜ੍ਹ ਬਲਕਿ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਵੱਡੀ ਰਾਹਤ ਮਿਲ ਸਕੇ।