SangholTimes/HarminderNagpal/01.07.2022/Chandigarh – ਪੰਜਾਬ ਵਿਧਾਨ ਸੱਭਾ ਵਿੱਚ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਸੰਬੰਧੀ ਆਵਾਜ਼ ਚੁੱਕਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੈਕਟਰ 22 ਦੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਵੱਲੋ ਸਨਮਾਨਿਤ ਕੀਤਾ ਗਿਆ । ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋ ਜੈਕਾਰਿਆਂ ਨਾਲ ਹਾਲ ਗੂੰਜਾਂ ਦਿੱਤਾ ।