
दशहरे के अवसर पर अमन अरोड़ा द्वारा सुनाम वासियों को बड़ी सौगात
कैबिनेट मंत्री ने सीतासर रोड सुनाम में लगभग 15.22 करोड़ रुपये की लागत वाले वाटर सप्लाई प्रोजेक्ट की नींव रखी; कार्य करवाया शुरू
प्रोजेक्ट के तहत बनेगा ट्यूबवेल और टंकी; बिछाई जाएगी 33,635 मीटर लंबी पाइपलाइन; दिए जाएंगे 1472 कनेक्शन
प्रोजेक्ट 01 वर्ष में होगा पूरा
सुनाम शहर में लगभग 150 करोड़ रुपये से किए जा रहे हैं विकास कार्य; बड़ी संख्या में प्रोजेक्ट पूरे; बाकी कार्य युद्धस्तर पर जारी
सुनाम/चंडीगढ़/SANGHOL-TIMES/SARPALJAGMEET SINGH/02अक्टूबर,2025
बुराई पर अच्छाई की जीत के प्रतीक त्योहार दशहरे के अवसर पर कैबिनेट मंत्री और आम आदमी पार्टी, पंजाब के अध्यक्ष श्री अमन अरोड़ा ने इस त्योहार की बधाई देते हुए शहीद ऊधम सिंह की धरती सुनाम ऊधम सिंह वाला के लोगों को जल आपूर्ति प्रोजेक्ट के रूप में बड़ी सौगात दी। शहर में पेयजल की समस्या का स्थायी समाधान करने हेतु कैबिनेट मंत्री ने सीतासर रोड, सुनाम में लगभग 15.22 करोड़ रुपये की लागत वाले जल आपूर्ति प्रोजेक्ट की नींव रखी, जिसके तहत ट्यूबवेल और 2 लाख लीटर की टंकी का निर्माण, 33,635 मीटर लंबी पाइपलाइन बिछाने तथा 1472 घरों, जिनके पास अब तक पानी के कनेक्शन नहीं थे, को कनेक्शन दिए जाएंगे। यह प्रोजेक्ट 01 वर्ष में पूरा कर दिया जाएगा।
इस प्रोजेक्ट के तहत टिब्बी बस्ती में 250 कनेक्शन, नमोल रोड पर 50 कनेक्शन, गुजा पीर पर 100, साई कॉलोनी 100, मानसा रोड 100, जगतपुरा रोड 150, प्रीत नगर कच्चा पहा 200, पटियाला रोड 150, बिगड़वाल रोड 50, आईटीआई के पिछले हिस्से में 50, छठा रोड 22, भाग सिंह वाला रोड 50, नीलोवाल रोड 50 कनेक्शन होंगे। इसके अलावा ट्रॉली यूनियन रोड, पीरांवाला गेट, एक्सचेंज के पास, नगर परिषद कार्यालय के पास तथा शहर के अन्य छोटे हिस्सों में लगभग 100 कनेक्शन दिए जाएंगे।
इस प्रोजेक्ट की नींव रखने और कार्य प्रारंभ करवाने संबंधी आयोजित समारोह के दौरान संबोधित करते हुए कैबिनेट मंत्री श्री अरोड़ा ने कहा कि पंजाब सरकार जनता की समस्याओं के समाधान के लिए वचनबद्ध है और किसी भी प्रकार की कोताही नहीं बरती जा रही। इसी क्रम में यह प्रोजेक्ट लाया गया है, जिसे समयबद्ध तरीके से पूरा किया जाएगा तथा गुणवत्ता के मामले में किसी प्रकार का समझौता नहीं किया जाएगा।
श्री अरोड़ा ने कहा कि सुनाम शहर को आदर्श शहर बनाने के लिए दिन-रात कार्य किया जा रहा है, जिसके तहत इस शहर के विकास पर लगभग 150 करोड़ रुपये खर्च किए जा रहे हैं। शहर में कई प्रोजेक्ट पूरे हो चुके हैं और बाकी संबंधी कार्य युद्धस्तर पर जारी हैं।
कैबिनेट मंत्री ने कहा कि जब करने वालों की नीयत साफ होती है तो किसी भी कार्य में बाधा नहीं आती और सारे कार्य सुचारू रूप से पूरे होते हैं। पंजाब सरकार नेक नीयत से दिन-रात एक कर पंजाब की तरक्की के लिए काम कर रही है। वर्तमान राज्य सरकार ने अपने अब तक के कार्यकाल में जितने कार्य पूरे किए हैं, उतने कार्य तो पूर्ववर्ती सरकारें भी नहीं कर सकीं।
कैबिनेट मंत्री ने बताया कि इस जल आपूर्ति प्रोजेक्ट की मांग सुनाम वासियों द्वारा लंबे समय से की जा रही थी और आज यहां के लोगों की यह पुरानी मांग पूरी होने जा रही है। उन्होंने कहा कि जितना विकास विधानसभा क्षेत्र सुनाम में हो रहा है, वह पूरे राज्य के लिए मिसाल बना हुआ है।
कैबिनेट मंत्री ने लोगों से अपील की कि वे निर्माण कार्यों की स्वयं निगरानी करें और यदि कहीं कोई त्रुटि दिखाई दे तो तुरंत उनके ध्यान में लाएं। उन्होंने भरोसा दिलाया कि विकास प्रोजेक्ट तय समय में पूरे करके जनता को समर्पित किए जाएंगे। उन्होंने कहा कि पंजाब सरकार ने अपने अब तक के कार्यकाल में मिसाल कायम करने वाला काम किया है और आगे विकास कार्यों में और तेजी लाई जा रही है।
इस अवसर पर कैबिनेट मंत्री ने लोगों की समस्याएं भी सुनीं और उनमें से कई का मौके पर ही समाधान किया तथा बाकी मामलों में अधिकारियों को निर्देश दिए।
मीडिया द्वारा सुनाम शहर में वेक्टर संबंधी विभिन्न बीमारियों की रोकथाम, बचाव और इलाज संबंधी पूछे गए प्रश्न के उत्तर में कैबिनेट मंत्री श्री अमन अरोड़ा ने कहा कि जहां स्वास्थ्य विभाग की टीमें घर-घर सर्वे कर रही हैं, वहीं शहर में अलग-अलग स्थानों पर मेडिकल कैंप भी युद्धस्तर पर जारी हैं। इन प्रयासों के सार्थक परिणाम निकल रहे हैं।
इस अवसर पर एस.डी.एम. श्री प्रमोद सिंगला, एस.ई. जल आपूर्ति व सीवरेज बोर्ड श्री जी.पी. सिंह, डी.एस.पी. श्री हरविंदर सिंह खैहरा सहित विभिन्न पदाधिकारी, गणमान्य व्यक्ति तथा बड़ी संख्या में शहरवासी उपस्थित थे।
—-
On the occasion of Dussehra, Aman Arora presents a major gift to the residents of Sunam
Cabinet Minister lays the foundation stone of a ₹15.22 crore Water Supply Project on Seetasar Road, Sunam; work commenced
Project to include a tube-well and storage tank; 33,635 meters of pipeline to be laid; 1,472 new household connections to be provided
Project to be completed within one year
Development works worth around ₹150 crore underway in Sunam city; several projects already completed, others progressing at a rapid pace
Sunam/Chandigar/SANGHOL-TIMES/SARPALJAGMEET SINGH/02Oct.,2025-
On the auspicious occasion of Dussehra, symbolizing the victory of good over evil, Cabinet Minister and Punjab President of the Aam Aadmi Party, Shri Aman Arora, extended festival greetings and presented a significant gift to the people of martyr Udham Singh’s hometown, Sunam Udham Singh Wala, in the form of a new water supply project.
To provide a permanent solution to the city’s drinking water problem, the Minister laid the foundation stone for a water supply project worth approximately ₹15.22 crore at Seetasar Road, Sunam. The project includes the construction of a tube-well, a 2 lakh liter storage tank, a 33,635-meter-long pipeline, and the provision of 1,472 new household connections for families without access to piped water. The project will be completed within one year.
Under this project, water connections will be provided in various areas: 250 at Tibi Basti, 50 at Namol Road, 100 at Guja Pir, 100 at Sai Colony, 100 at Mansa Road, 150 at Jagatpura Road, 200 at Preet Nagar (Kaccha Paha), 150 at Patiala Road, 50 at Bigarwal Road, 50 behind ITI, 22 at Chattha Road, 50 at Bhag Singh Wala Road, and 50 at Neelowal Road. Additionally, around 100 connections will be given in smaller localities, including Trali Union Road, Peeran Wala Gate, near the Telephone Exchange, near the Municipal Council Office, and other scattered parts of the city.
Addressing the gathering during the foundation stone-laying ceremony, Shri Arora said that the Punjab Government is committed to resolving people’s problems and is leaving no stone unturned in this effort. This project, he noted, is part of that commitment and will be executed within the stipulated timeframe, with no compromise on quality standards.
He added that relentless efforts are underway to transform Sunam into a model city, with development works worth about ₹150 crore. Several projects have already been completed, and the remaining ones are progressing rapidly.
“When intentions are honest, no obstacle can block progress, and all tasks are accomplished successfully,” Shri Arora remarked. He further said that the Punjab Government, working with sincerity and dedication, is making every effort for the state’s development. He asserted that the current government has achieved more during its tenure than all previous governments combined.
Highlighting that the demand for this water supply project had been pending for a long time, Shri Arora said that today, the longstanding wish of the people of Sunam is being fulfilled. He added that the scale of development taking place in the Sunam constituency has become a model for the entire state.
The Minister urged residents to personally monitor construction works and promptly bring any irregularities to his notice. He assured them that all development projects would be completed on time and dedicated to the public. He reiterated that the Punjab Government has already delivered exemplary work in its current tenure and is determined to further accelerate development.
On this occasion, the Minister also listened to public grievances, resolving several issues on the spot, while directing officials to address the remaining ones promptly.
In response to a media query regarding the prevention and treatment of vector-borne diseases in Sunam, Shri Aman Arora said that, alongside door-to-door surveys being carried out by Health Department teams, medical camps are also being organized across the city at a rapid pace. These measures, he said, are yielding positive results.
Those present on the occasion included SDM Shri Pramod Singla, SE Water Supply & Sewerage Board Shri G.P. Singh, DSP Shri Harvinder Singh Khaira, along with other officials, dignitaries, and a large number of city residents.
——–
ਦਸਹਿਰੇ ਮੌਕੇ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ ਵੱਡੀ ਸੌਗਾਤ
*ਕੈਬਨਿਟ ਮੰਤਰੀ ਨੇ ਸੀਤਾਸਰ ਰੋਡ ਸੁਨਾਮ ਵਿਖੇ ਕਰੀਬ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ; ਕੰਮ ਕਰਵਾਇਆ ਸ਼ੁਰੂ*
*ਪ੍ਰੋਜੈਕਟ ਤਹਿਤ ਬਣੇਗਾ ਟਿਊਬਵੈੱਲ ਅਤੇ ਟੈਂਕੀ;
33,635 ਮੀਟਰ ਲੰਮੀ ਪਵੇਗੀ ਪਾਈਪ ਲਾਈਨ; ਦਿੱਤੇ ਜਾਣਗੇ 1472 ਕੁਨੈਕਸ਼ਨ
*ਪ੍ਰੋਜੈਕਟ 01 ਸਾਲ ਵਿੱਚ ਹੋਵੇਗਾ ਮੁਕੰਮਲ
*ਸੁਨਾਮ ਸ਼ਹਿਰ ਵਿੱਚ ਕਰੀਬ 150 ਕਰੋੜ ਰੁਪਏ ਨਾਲ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ; ਵੱਡੀ ਗਿਣਤੀ ਪ੍ਰੋਜੈਕਟ ਪੂਰੇ; ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ
Sunam/Chandigar/SANGHOL-TIMES/SARPALJAGMEET SINGH/02Oct.,2025-
ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦਸਹਿਰੇ ਮੌਕੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਨੂੰ ਜਲ ਸਪਲਾਈ ਪ੍ਰੋਜੈਕਟ ਦੇ ਰੂਪ ਵਿੱਚ ਵੱਡੀ ਸੌਗਾਤ ਦਿੱਤੀ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੈਬਨਿਟ ਮੰਤਰੀ ਨੇ ਸੀਤਾਸਰ ਰੋਡ, ਸੁਨਾਮ ਵਿਖੇ ਕਰੀਬ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ਤਹਿਤ ਟਿਊਬਵੈੱਲ ਅਤੇ 02 ਲੱਖ ਲੀਟਰ ਦੀ ਟੈਂਕੀ ਬਣਾਉਣ ਸਮੇਤ 33,635 ਮੀਟਰ ਲੰਮੀ ਪਾਈਪ ਲਾਈਨ ਪਾਈ ਜਾਵੇਗੀ ਅਤੇ 1472 ਘਰਾਂ, ਜਿਨ੍ਹਾਂ ਕੋਲ ਹੁਣ ਤਕ ਪਾਣੀ ਦੇ ਕੁਨੈਕਸ਼ਨ ਨਹੀਂ ਸਨ, ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਇਹ ਪ੍ਰੋਜੈਕਟ 01 ਸਾਲ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।
ਇਸ ਪ੍ਰੋਜੈਕਟ ਤਹਿਤ ਟਿੱਬੀ ਬਸਤੀ ਵਿਖੇ 250 ਕੁਨੈਕਸ਼ਨ, ਨਮੋਲ ਰੋਡ ਵਿਖੇ 50 ਕੁਨੈਕਸ਼ਨ, ਗੁਜਾ ਪੀਰ ਵਿਖੇ 100, ਸਾਈ ਕਲੋਨੀ 100, ਮਾਨਸਾ ਰੋਡ 100, ਜਗਤਪੁਰਾ ਰੋਡ 150, ਪ੍ਰੀਤ ਨਗਰ ਕੱਚਾ ਪਹਾ 200, ਪਟਿਆਲਾ ਰੋਡ 150, ਬਿਗੜਵਾਲ ਰੋਡ 50, ਆਈਟੀਆਈ ਦੇ ਪਿਛਲੇ ਪਾਸੇ 50, ਚੱਠਾ ਰੋਡ 22, ਭਾਗ ਸਿੰਘ ਵਾਲਾ ਰੋਡ 50, ਨੀਲੋਵਾਲ ਰੋਡ 50 ਕੁਨੈਕਸ਼ਨ। ਇਸ ਤੋਂ ਇਲਾਵਾ ਟਰਾਲੀ ਯੂਨੀਅਨ ਰੋਡ, ਪੀਰਾਂ ਵਾਲਾ ਗੇਟ, ਐਕਸਚੇਂਜ ਨੇੜੇ, ਨਗਰ ਕੌਂਸਲ ਦਫਤਰ ਨੇੜੇ ਅਤੇ ਸ਼ਹਿਰ ਦੇ ਵੱਖ-ਵੱਖ ਹੋਰ ਛੋਟੇ ਹਿੱਸਿਆਂ ਵਿੱਚ ਕਰੀਬ 100 ਕਨੈਕਸ਼ਨ ਦਿੱਤੇ ਜਾਣਗੇ।
ਇਸ ਪ੍ਰੋਜੈਕਟ ਬਾਬਤ ਨੀਂਹ ਪੱਥਰ ਰੱਖਣ ਅਤੇ ਕੰਮ ਸ਼ੁਰੂ ਕਰਵਾਉਣ ਸਬੰਧੀ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸੇ ਲੜੀ ਤਹਿਤ ਇਹ ਪ੍ਰੋਜੈਕਟ ਲਿਆਂਦਾ ਗਿਆ ਹੈ, ਜਿਸ ਨੂੰ ਕਿ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤੇ ਪ੍ਰੋਜੈਕਟ ਦੇ ਮਿਆਰ ਬਾਬਤ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼੍ਰੀ ਅਰੋੜਾ ਨੇ ਦੱਸਿਆ ਕਿ ਸੁਨਾਮ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇਸ ਸ਼ਹਿਰ ਦੇ ਵਿਕਾਸ ਉੱਤੇ ਕਰੀਬ 150 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਗਿਣਤੀ ਪ੍ਰੋਜੈਕਟ ਮੁਕੰਮਲ ਹੋ ਗਏ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਕਰਨ ਵਾਲਿਆਂ ਦੀ ਨੀਅਤ ਸਾਫ ਹੋਵੇ ਤਾਂ ਕਿਸੇ ਵੀ ਕੰਮ ਵਿੱਚ ਅੜਿੱਕਾ ਨਹੀਂ ਲਗਦਾ ਤੇ ਸਾਰੇ ਕਾਰਜ ਬਹੁਤ ਵਧੀਆ ਢੰਗ ਨਾਲ ਸਿਰੇ ਚੜ੍ਹਦੇ ਹਨ। ਪੰਜਾਬ ਸਰਕਾਰ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਮੌਜੂਦਾ ਸੂਬਾ ਸਰਕਾਰ ਵੱਲੋਂ ਜਿੰਨੇ ਕੰਮ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਕਰ ਦਿੱਤੇ ਗਏ ਹਨ, ਓਨੇ ਕਾਰਜ ਤਾਂ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਜਲ ਸਪਲਾਈ ਪ੍ਰੋਜੈਕਟ ਦੀ ਮੰਗ ਸੁਨਾਮ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿੰਨਾ ਵਿਕਾਸ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਹੋ ਰਿਹਾ ਹੈ, ਉਹ ਪੂਰੇ ਸੂਬੇ ਲਈ ਮਿਸਾਲ ਬਣਿਆ ਹੋਇਆ ਹੈ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਹਨਾਂ ਨੇ ਭਰੋਸਾ ਦਿਵਾਇਆ ਕਿ ਵਿਕਾਸ ਪ੍ਰੋਜੈਕਟ ਤੈਅ ਸਮੇਂ ਵਿੱਚ ਪੂਰੇ ਕਰ ਕੇ ਲੋਕ ਅਰਪਿਤ ਕੀਤੇ ਜਾਣਗੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਅਪਣੇ ਹੁਣ ਤਕ ਦੇ ਕਾਰਜ ਕਾਲ ਦੌਰਾਨ ਮਿਸਾਲੀ ਕੰਮ ਕੀਤਾ ਹੈ ਤੇ ਅੱਗੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਮੀਡੀਆ ਵੱਲੋਂ ਸੁਨਾਮ ਸ਼ਹਿਰ ਵਿੱਚ ਵੈਕਟਰ ਸਬੰਧੀ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ ਹੈ, ਉੱਥੇ ਸ਼ਹਿਰ ਵਿੱਚ ਵੱਖ ਵੱਖ ਥਾਂ ਮੈਡੀਕਲ ਕੈਂਪ ਵੀ ਜੰਗੀ ਪੱਧਰ ਉੱਤੇ ਜਾਰੀ ਹਨ। ਇਹਨਾਂ ਉਪਰਾਲਿਆਂ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ।
ਇਸ ਮੌਕੇ ਐੱਸ.ਡੀ.ਐਮ. ਸ਼੍ਰੀ ਪ੍ਰਮੋਦ ਸਿੰਗਲਾ, ਐੱਸ.ਈ.ਜਲ ਸਪਲਾਈ ਤੇ ਸੀਵਰੇਜ ਬੋਰਡ ਸ਼੍ਰੀ ਜੀ.ਪੀ. ਸਿੰਘ, ਡੀ.ਐੱਸ.ਪੀ. ਸ਼੍ਰੀ ਹਰਵਿੰਦਰ ਸਿੰਘ ਖਹਿਰਾ, ਸਮੇਤ ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।
—-