
ਯੌਨ ਸਮੱਸਿਆ ਟੈਬੂ ਨਹੀਂ, ਆਯੁਰਵੈਦ ਨਾਲ ਠੀਕ ਕੀਤਾ ਜਾ ਸਕਦਾ ਹੈ: ਐਕਸਪਰਟ
ਸੰਘੋਲ ਟਾਇਮਜ਼/ਹਰਜਿੰਦਰ ਚੌਹਾਨ/ਮੋਹਾਲੀ /11 ਮਈ,2022 – ਭਾਰਤੀ ਸਮਾਜ ‘ਚ ਖਾਸ ਰੂਪ ਨਾਲ ਪੁਰਸ਼ਾਂ ‘ਚ ਯੌਨ ਸਮੱਸਿਆ ਇੱਕ ਟੈਬੂ ਨਹੀਂ ਹੈ ਅਤੇ ਇਹ ਸਮੱਸਿਆ ਦੁਨੀਆਂ ਭਰ ‘ਚ ਤਣਾਅ ਅਤੇ ਜੀਵਨਸ਼ੈਲੀ ਦੀਆਂ ਚੁਣੌਤੀਆਂ ਦਾ ਕਾਰਨ ਬਣ ਰਹੀ ਹੈ | ਪੱਛਮੀ ਦਵਾਈਆਂ ਦੀਆਂ ਆਪਣੀਆਂ ਚੁਣੌਤੀਆਂ ਹਨ ਅਤੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਪੁਰਸ਼ਾਂ ਵੱਲੋਂ ਸੁਰੱਖਿਅਤ ਰੂਪ ਨਾਲ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ | ਆਯੁਰਵੈਦ ‘ਚ ਕੋਈ ਵਿਸ਼ਵਾਸਯੋਗ ਬ੍ਰਾਂਡ ਨਹੀਂ ਹੈ ਅਤੇ ਹਰ ਤਰ੍ਹਾਂ ਦੇ ਉਤਪਾਦਾਂ ਨੂੰ ਵੇਚਣ ਵਾਲੇ ਬਹੁਤ ਸਾਰੇ ਝੋਲਾਛਾਪ ਹਨ |
ਅਸੀਂ ਇਨ੍ਹਾਂ ਸਮੱਸਿਆਵਾਂ ਨਾਲ ਪੀੜ੍ਹਿਤ ਰੋਗੀਆਂ ਨੂੰ ਦੇਖਿਆ ਅਤੇ ਫੈਸਲਾ ਕੀਤਾ ਕਿ ਅਸੀਂ ਜਿਆਦਾ ਤੋਂ ਜਿਆਦਾ ਰੋਗੀਆਂ ਦੀ ਮਦਦ ਦੇ ਲਈ ਆਪਣੇ ਆਯੁਰਵੈਦਿਕ ਫਾਰਮੁਲੇਸ਼ਨ ਨੂੰ ਵੱਡੇ ਪੱਧਰ ‘ਤੇ ਬਜਾਰ ‘ਚ ਲਿਆਵਾਂਗੇ, ਚਾਹੇ ਸਾਡੇ ਸਮਾਜ ‘ਚ ਇਨ੍ਹਾਂ ਨੂੰ ਖਾਸ ਰੂਪ ਨਾਲ ਮਹਿਲਾ ਡਾਕਟਰ ਦੇ ਰੂਪ ‘ਚ ਲਿਆਉਣਾ ਮੁਸ਼ਕਿਲ ਹੋਵੇ, ਡਾ. ਅਜਯਿਤਾ ਚਾਨਣਾ, ਡਾਇਰੈਕਟਰ ਆਯਾਮ ਹੈਲਥਕੇਅਰ ਨੇ ਬੁੱਧਵਾਰ ਨੂੰ ਜਾਮੁਨ ਡਾਟਕਾਮ ਦੇ ਆਪਣੇ ਆਯੁਰਵੈਦ ਉਤਪਾਦਾਂ ਦੇ ਟ੍ਰਾਈਸਿਟੀ ਸਹਿਤ ਰਿਟੇਲ ਮੈਡੀਕਲ ਸਟੋਰਾਂ ‘ਚ ਲਾਂਚ ਦੇ ਦੌਰਾਨ ਇਹ ਗੱਲ ਕਹੀ |
ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਕਿ ਆਯੁਰਵੈਦ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਸਾਡਾ ਮੁੱਖ ਉਤਪਾਦ ਸਿਰਫ ਇੱਕ ਲੋਕਲ ਐਪਲੀਕੇਸ਼ਨ ਹੈ | 40 ਨਾਲੋਂ ਜਿਆਦਾ ਉਮਰ ਦੇ ਸਾਰੇ ਪੁਰਸ਼ਾਂ ਨੂੰ ਆਈ-ਰੈਡ ਪਾਵਰ ਆਇਲ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਉਨ੍ਹਾਂ ਦੇ ਲਈ ਇੱਕ ਨਿਵਾਰਕ ਅਤੇ ਕਾਇਕਆਕਲਪ ਏਜੰਟ ਦੇ ਰੂਪ ‘ਚ ਕੰਮ ਕਰਦਾ ਹੈ, ਉਨ੍ਹਾਂ ਨੇ ਕਿਹਾ |
ਯੌਨ ਸਮੱਸਿਆਵਾਂ ਦੇ ਬਾਰੇ ‘ਚ ਗੱਲਬਾਤ ਕਰਦੇ ਹੋਏ ਡਾ. ਅਜਯਿਤਾ ਨੇ ਕਿਹਾ ਕਿ ਯੌਨ ਰੋਗ ਵਿਭਿੰਨ ਕਾਰਕਾਂ ਮਨੋਵਿਗਿਆਨਕ ਵਿਕਾਰਾਂ ਜਿਵੇਂ ਚਿੰਤਾ, ਡਿਪ੍ਰੈਸ਼ਨ, ਤਣਾਅ, ਸੈਕਸ ਦਾ ਡਰ, ਨਿਊਰੋਲਾਜੀਕਲ ਡਿਸਆਰਡਰ, ਸਟ੍ਰੋਕ, ਦਿਮਾਗੀ ਚੋਟ, ਪਾਰਕਿਨਸੰਸ ਰੋਗ ਅਤੇ ਪੇਨਾਈਲ ਰੋਗ ਜਿਹੇ ਫਿਮੋਸਿਸ ਪੇਰੋਨੀ ਆਦਿ ਦੇ ਕਾਰਨ ਹੋ ਸਕਦਾ ਹੈ | ਇਹ ਅੰਦਾਜਾ ਹੈ ਕਿ 1995 ‘ਚ ਦੁਨੀਆਂ ਭਰ ‘ਚ 152 ਮਿਲੀਅਨ ਨਾਲੋਂ ਜਿਆਦਾ ਪੁਰਸ਼ ਸਨ ਜਿਨ੍ਹਾਂ ਨੂੰ ਇਰੇਕਟਾਈਲ ਡਿਸਫੰਕਸ਼ਨ ਸੀ ਅਤ ੇ2025 ‘ਚ ਇਹ ਗਿਣਤੀ ਲਗਭਗ 170 ਮਿਲੀਅਨ ਪੁਰਸ਼ਾਂ ਦੇ ਵਾਧੇ ਦੇ ਨਾਲ ਲਗਭਗ 322 ਮਿਲੀਅਨ ਹੋਵੇਗੀ, ਡਾ. ਅਜਯਿਤਾ ਨੇ ਦੱਸਿਆ |
ਡਾ. ਅਜਯਿਤਾ ਨੇ ਦੱਸਿਆ, ਦੋ ਸਾਲ ਪਹਿਲਾਂ ਆਨਲਾਈਨ ਲਾਂਚ ਦੇ ਬਾਅਦ ਤੋਂ ਜਾਮੁਨ ਡਾਟ ਕਾਮ ਨੇ ਯੌਨ ਸਮੱਸਿਆਵਾਂ, ਵਾਲਾਂ ਦੀ ਦੇਖਭਾਲ, ਤਣਾਅ ਤੋਂ ਰਾਹਤ ਤੋਂ ਲੈ ਕੇ ਜੋਸ਼ ਅਤੇ ਜੀਵਨ ਸ਼ਕਤੀ ਤੱਕ ਦੇ ਉਪਚਾਰਾਂ ਦੇ ਨਾਲ ਆਪਣੀ ਪ੍ਰੋਡਕਟ ਰੇਂਜ ਨੂੰ 2 ਉਤਪਾਦਾਂ ਤੋਂ ਵਧਾ ਕੇ 16 ਉਤਪਾਦ ਕੀਤਾ ਹੈ | 95 ਪ੍ਰਤੀਸ਼ਤ ਨਾਲੋਂ ਜਿਆਦਾ ਪਾਜਿਟਿਵ ਕਸਟਮ ਫੀਡਬੈਕ ਸਕੋਰ ਦੇ ਨਾਲ ਸਾਡੇ 20 ਦੇਸ਼ਾਂ ‘ਚ 10,000 ਨਾਲੋਂ ਜਿਆਦਾ ਸੰਤੁਸ਼ਟ ਗ੍ਰਾਹਕ ਹਨ |
ਆਈ-ਰੈਡ ਪਾਵਰ ਆਇਲ, ਆਈ-ਵੰਡਰ ਕਾਂਬੋ ਹੇਅਰ ਆਇਲ ਅਤੇ ਆਈ-ਰੈਡ ਅਤੇ ਆਈ-ਪੌਸ਼ਟਿਕ ਕਾਂਬੋ ਸਾਡੇ ਕੁਝ ਬੈਸਟ ਸੇਿਲੰਗ ਉਤਪਾਦ ਹਨ |
WhatsApp us