
पंजाब के राज्यपाल गुलाब चंद कटारिया ने प्रधानमंत्री नरेंद्र मोदी के साथ बाढ़ राहत और अन्य महत्वपूर्ण मुद्दों पर चर्चा की।
एफजीएस/नई-दिल्ली/संघोल-टाइम्स/24सितंबर,2025/मलकीत-भामियां/translation-JP-Singh- पंजाब के राज्यपाल और केंद्र शासित प्रदेश चंडीगढ़ के प्रशासक गुलाब चंद कटारिया ने आज नई दिल्ली में प्रधानमंत्री नरेंद्र मोदी से मुलाकात की और उन्हें पंजाब और चंडीगढ़ की वर्तमान स्थिति के साथ-साथ क्षेत्र की प्रमुख विकास प्राथमिकताओं से अवगत कराया। राज्यपाल ने पंजाब में आई विनाशकारी बाढ़ के बाद उठाए जा रहे कदमों की विस्तृत जानकारी दी। उन्होंने प्रभावित परिवारों को सहायता प्रदान करने, सार्वजनिक बुनियादी ढांचे को बहाल करने और बाढ़ प्रभावित क्षेत्रों में प्रभावी रोग नियंत्रण उपायों को सुनिश्चित करने के लिए राज्य मशीनरी और स्वयंसेवी संगठनों के साथ समन्वय में किए जा रहे उपायों पर प्रकाश डाला। राज्यपाल कटारिया ने इल्शान के लिए अंतर-राज्यीय सीमा की सुरक्षा और विकास पर भी चर्चा की। उन्होंने कहा कि केंद्र सरकार को इन संवेदनशील क्षेत्रों में उद्योगों को इकाइयाँ स्थापित करने के लिए प्रोत्साहित करना चाहिए ताकि “युवाओं” के लिए रोज़गार के अवसर पैदा हो सकें। उन्होंने भ्रष्टाचार विरोधी ड्रोन नियमों को लागू करके और तथाकथित डेबी नेशन कैमरे लगाकर अंतरराष्ट्रीय सीमा पर सतर्कता बढ़ाने के महत्व पर भी ज़ोर दिया। शिक्षा के मुद्दे पर, राज्यपाल ने प्रधानमंत्री को पंजाब और चंडीगढ़ में नई शिक्षा नीति के कार्यान्वयन की जानकारी दी। उन्होंने कहा कि उच्च शिक्षा संस्थानों को अच्छी मान्यता के साथ जोड़कर उच्च शिक्षा की गुणवत्ता में सुधार के प्रयास किए जा रहे हैं। उन्होंने राज्य में चल रहे नशा मुक्ति जागरूकता अभियानों का विवरण भी साझा किया, जिसका उद्देश्य युवाओं को जागरूक करना और एक स्वस्थ समाज का निर्माण करना है। चंडीगढ़ के बारे में बात करते हुए, श्री गुलाब चंद कटारिया ने गुजरात इंटरनेशनल फाइनेंस (टेक सिटी) की तर्ज पर चंडीगढ़ में एक “गिफ्ट सिटी” स्थापित करने के विचार पर चर्चा की, जिसका उद्देश्य चंडीगढ़ में आर्थिक विकास को बढ़ावा देना है। उन्होंने विभिन्न मुद्दों पर भी चर्चा की।
—–00——
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੜ੍ਹ ਰਾਹਤ ‘ਤੇ ਹੋਰ ਅਹਿਮ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਚਰਚਾ
FGS/ਨਵੀਂ-ਦਿੱਲੀ/SANGHOL-TIMES/24ਸਤੰਬਰ,2025/ਮਲਕੀਤ-ਭਾਮੀਆਂ :- ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੀ ਮੌਜੂਦਾ ਸਥਿਤੀ ਦੇ ਨਾਲ – ਨਾਲ ਖੇਤਰ ਲਈ ਮੁੱਖ ਵਿਕਾਸ ਤਰਜੀਹ ਤੋਂ ਜਾਣੂ ਕਰਵਾਇਆ। ਰਾਜਪਾਲ ਨੇ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜਾਂ ਤੋ ਬਾਅਦ ਕੀਤੇ ਜਾ ਰਹੇ ਉਪਾਵਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਉਨਾਬ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾਂ ਪ੍ਰਦਾਨ ਕਰਨ, ਜਨਤਕ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਭਾਵੀ ਬਿਮਾਰੀ ਨਿਯੰਤਰ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਰਾਜ ਮਸ਼ੀਨਰੀ ਅਤੇ ਸਵੈ – ਇੱਛਤ ਸੰਗਠਨਾਂ ਦੇ ਤਾਲਮੇਲ ਨਾਲ ਕੀਤੇ ਜਾਣਗੇ, ਪਾਠਕਾਂ ‘ਤੇ ਚਾਨਣਾ ਪਾਇਆ। ਰਾਜਪਾਲ ਕਟਾਰੀਆ ਨੇ ਇਲਸ਼ਾਨ ਲਈ ਅੰਤਰਰਾਜੀ ਸਰਹੱਦ ‘ਤ ਸੁਰੱਖਿਆ ਅਤੇ ਵਿਕਾਸ ਸੰਬਦੀ ਦੀ ਵੀ ਚਰਚਾ ਕੀਤੀ। ਉਨਾਂ ਕਿਹਾ ਕੇਂਦਰ ਸਰਕਾਰ ਨੂੰ ਇੰਨਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਯੂਨੀਟ ਸਥਾਪਿਤ ਕਰਨ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਹੈ ਤਾਂ ਜੋ “ਨੋਜਵਾਨਾਂ” ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਨਾਂ ਨੇ ਐਂਟੀਕੁਰੱਪਸ਼ਨ ਡਰੋਨ ਨਿਯਮ ਅਤੇ ਪ੍ਰਗਟਾਈ – ਡੈਬੀ ਨੈਸ਼ਨ ਕੈਮਰੇ ਲਗਾ ਕੇ ਅੰਤਰਾਸ਼ਟਰੀ ਸਰਹੱਦ ‘ਤੇ ਚੌਕਸ਼ੀ ਨੂੰ ਮਜਬੂਤ ਕਰਨ ਦੀ ਮਹੱਤਤਾ ‘ਤੇ ਵੀ ਜੋਰ ਦਿੱਤਾ। ਸਿੱਖਿਆ ਦੇ ਮੁੱਦੇ ‘ਤੇ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਨੇਕ ਮਾਨਤਾ ਨਾਲ ਜੋੜ ਕੇ ਉੱਚ ਸਿੱਖਿਆਵਾਂ ਨੂੰ ਨੇਕ ਮਾਨਤਾ ਨਾਲ ਜੌੜ ਕਿ ਉੱਚ ਸਿੱਖਿਆ ਦੀ ਗੁਣਵੰਤਾ ਵਿੱਚ ਸੁਧਾਰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਸੂਬੇ ਵਿੱਚ ਚੱਲ ਰਹੀਆਂ ਨਸ਼ਾ ਜਾਗਰੂਕਤਾ ਮੁਹਿੰਮਾਂ ਦੇ ਵੇਰਵੇ ਵੀ ਸਾਂਝੇ ਕੀਤੇ, ਜਿੰਨਾਂ ਦਾ ਉਦੇਸ਼ ਨੋਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਚੰਡੀਗੜ੍ਹ ਦੀ ਗੱਲ ਕਰਦੇ ਹੋਏ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ( ਟੈਕ – ਸਿੱਟੀ ) ਦੀ ਤਰਜ਼ ‘ਤੇ ਚੰਡੀਗੜ੍ਹ ‘ਚ ਗਿਫਟ ਸਿਟੀ “ਸਥਾਪਿਤ ਕਰਨ ਦੇ ਵਿਚਾਰ ਕੀਤੀ, ਜਿਸਦਾ ਉਦੇਸ਼ ਚੰਡੀਗੜ੍ਹ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ, ਜਿਸਦਾ ਉਦੇਸ਼ ਚੰਡੀਗੜ੍ਹ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ ਵਾਰੇ ਵੱਖ – ਵੱਖ ਮੁੱਦਿਆਂ ‘ਤੇ ਚਰਚਾ ਵੀ ਕੀਤੀ।