
तरुण चुग द्वारा
पूर्व कैबिनेट मंत्री सव. हरमेल सिंह टौहड़ा को भावपूर्ण श्रद्धांजलि
प्रधानमंत्री, गृहमंत्री और जे.पी. नड्डा का शोक संदेश लेकर पहुँचे :-
चंडीगढ़/SANGHOL-TIMES/28/09/2025(हरमिंदर नागपाल) –
भारतीय जनता पार्टी के राष्ट्रीय महासचिव श्री तरुण चुग ने आज पंजाब के पूर्व कैबिनेट मंत्री सव हरमेल सिंह टौहड़ा की आत्मा की शांति के लिए आयोजित अंतिम अरदास समारोह में शामिल होकर उन्हें नमन किया और प्रधानमंत्री नरेंद्र मोदी, गृहमंत्री अमित शाह तथा भाजपा के राष्ट्रीय अध्यक्ष जे.पी. नड्डा का शोक संदेश पढ़ा।
इस अवसर पर श्री तरुण चुग ने सव टौहड़ा के परिजनों से मिलकर दुख साझा किया और उनके साथ बिताए अनमोल पलों को याद करते हुए भावनात्मक स्मृतियाँ साझा कीं।
श्री तरुण चुग ने प्रार्थना की कि अकाल पुरख दिवंगत आत्मा को अपने चरणों में स्थान दें और परिवार को ईश्वर की रज़ा मानने की शक्ति प्रदान करें।
—–00—–
ਤਰੁਣ ਚੁੱਘ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਵ. ਹਰਮੇਲ ਸਿੰਘ ਟੌਹੜਾ ਜੀ ਨੂੰ ਭਾਵਪੂਰਣ ਸ਼ਰਧਾਂਜਲੀ
ਪ੍ਰਧਾਨ ਮੰਤਰੀ,ਗ੍ਰਹਿ ਮੰਤਰੀ ਤੇ ਜੇਪੀ ਨੱਡਾ ਦਾ ਸ਼ੋਕ ਸੰਦੇਸ਼ ਲੈਕੇ ਪਹੁੰਚੇ :-
ਚੰਡੀਗੜ੍ਹ/SANGHOL-TIMES/28/09/2025(ਹਰਮਿੰਦਰ ਨਾਗਪਾਲ)
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਨੇ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵ ਹਰਮੇਲ ਸਿੰਘ ਟੌਹੜਾ ਦੀ ਆਤਮਾ ਦੀ ਸਦੀਵ-ਸ਼ਾਂਤੀ ਲਈ ਹੋਈ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਨਮਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਸ਼ੋਕ ਸੰਦੇਸ਼ ਪੜਿਆ।
ਇਸ ਮੌਕੇ ਸ੍ਰੀ ਤਰੁਣ ਚੁੱਘ ਨੇ ਸਵ. ਟੌਹੜਾ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਦੁੱਖ-ਸਾਂਝਾ ਕੀਤਾ ਅਤੇ ਉਨ੍ਹਾਂ ਨਾਲ ਬਿਤਾਏ ਕੀਮਤੀ ਪਲਾਂ ਨੂੰ ਯਾਦ ਕਰਦਿਆਂ ਹੋਇਆਂ ਭਾਵਪੂਰਣ ਯਾਦਾਂ ਸਾਂਝੀਆਂ ਕੀਤੀਆਂ।
ਸ੍ਰੀ ਤਰੁਣ ਚੁੱਘ ਨੇ ਅਰਦਾਸ ਕੀਤੀ ਕਿ ਅਕਾਲ ਪੁਰਖ ਸਦੀਵੀ ਨਿਵਾਸ ਪ੍ਰਾਪਤ ਕਰ ਚੁੱਕੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਸਾਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਪ੍ਰਦਾਨ ਕਰੇ।
—–00——