
बॉलीवुड के दिग्गज अभिनेता पंकज धीर नहीं रहे, 68 साल की उम्र में निधन
मुंबई/नई-दिल्ली/SANGHOL-TIMES/15-अक्टूबर,2025 (मलकीत-भामिया) :- मनोरंजन जगत का एक और सितारा हमेशा के लिए चला गया है। बॉलीवुड के मशहूर अभिनेता पंकज धीर का निधन हो गया है। उन्होंने 68 साल की उम्र में अंतिम सांस ली। वह लंबे समय से बॉलीवुड में सक्रिय थे, लेकिन उन्हें बीआर चोपड़ा की “महाभारत” में करण की भूमिका निभाकर पहचान मिली। “महाभारत” में अर्जुन की भूमिका निभाने वाले अभिनेता फिरोज खान ने इस खबर की पुष्टि की। बुधवार (15 अक्टूबर) सुबह 11:30 बजे पंकज के निधन की खबर सुनकर हर कोई स्तब्ध और दुखी है। उनका अंतिम संस्कार शाम 4:30 बजे मुंबई के विले पार्ले में किया गया। मीडिया रिपोर्ट्स के मुताबिक, पंकज धीर का निधन कैंसर की वजह से हुआ। उन्होंने पहले कैंसर को मात दे दी थी, लेकिन कुछ समय बाद यह वापस लौट आया। बताया जा रहा है कि दूसरी बार कैंसर का पता चलने के बाद वह टूट गए थे। कुछ समय बाद उनका निधन हो गया। महाभारत में करण के किरदार से वह घर-घर में मशहूर हो गए थे! वैसे तो पंकज धीर ने सैकड़ों फिल्मों में काम किया, लेकिन धारावाहिक “महाभारत” ने उन्हें मशहूर बनाया। “महाभारत” में करण का किरदार निभाकर पंकज घर-घर में मशहूर हो गए थे। एक इंटरव्यू में खुद पंकज धीर ने कहा था कि वह करण के किरदार को अपनी किस्मत मानते हैं। एक्टर ने इससे जुड़ा एक किस्सा भी शेयर किया था। उन्होंने बताया था कि कैसे किस्मत से उन्हें करण का किरदार मिला था। दरअसल, पंकज को अर्जुन के किरदार के लिए चुना गया था। उस समय, लेखक और पैनल के सदस्य मासूम रज़ा, भारिंग तुपकरी और पंडित नरेंद्र शर्मा एकमत से इस बात पर सहमत हुए कि पंकज इस भूमिका के लिए बिल्कुल उपयुक्त हैं। अनुबंध पर हस्ताक्षर हो गए, सारी औपचारिकताएँ पूरी हो गईं। लेकिन फिर बीआर चोपड़ा ने कहा कि अर्जुन के किरदार के साथ-साथ उन्हें बृहन्मुला (अर्जुन का नपुंसक अवतार) का किरदार भी निभाना होगा, जिसके लिए उन्हें अपनी मूंछें मुंडवानी होंगी, लेकिन पंकज धीर लंबी मूंछें नहीं रखना चाहते थे। इस तरह उन्हें अर्जुन की जगह यह भूमिका मिल गई।
—–00—–
ਬਾਲੀਵੁੱਡ ਦੇ ਦਿੱਗਜ ਐਕਟਰ ਪੰਕਜ ਧੀਰ ਨਹੀ ਰਹੇ, 68 ਸਾਲ ਦੀ ਉਮਰ ‘ਚ ਦੁਨੀਆਂ ਤੋਂ ਹੋਏ ਰੁਖਸਤ
ਮੁੰਬਈ/ਨਵੀਂ-ਦਿੱਲੀ/15 ਅਕਤੂਬਰ,2025(ਮਲਕੀਤ-ਭਾਮੀਆਂ) :- ਮਨੋਰੰਜਨ ਜਗਤ ਦਾ ਇੱਕ ਹੋਰ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਕਜ ਧੀਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਉਨਾਂ ਨੇ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਾਲੀਵੁੱਡ ਵਿੱਚ ਸਰਗਰਮ ਸਨ, ਪਰ ਪਛਾਣ ਉਨਾਂ ਨੂੰ ਬੀਆਰ ਚੋਪੜਾ ਦੇ “ਮਹਾਭਾਰਤ” ਵਿੱਚ ਕਰਨ ਦੀ ਭੂਮੀਕਾ ਨਿਭਾ ਕੇ ਮਿਲੀ। ਅਦਾਕਾਰ ਫਿਰੋਜ਼ ਖਾਨ, ਜਿੰਨ੍ਹਾਂ ਨੇ “ਮਹਾਭਾਰਤ” ਵਿੱਚ ਅਰਜੁਨ ਦੀ ਭੂਮੀਕਾ ਨਿਭਾਈ ਸੀ, ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਪੰਕਜ ਦਾ ਬੁੱਧਵਾਰ ( 15 ਅਕਤੂਬਰ ) ਦੀ ਸਵੇਰ 11:30 ਵੱਜੇ ਉਨਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਪ੍ਰੇਸ਼ਾਨ ਹੈ। ਉਨਾਂ ਦਾ ਅੰਤਿਮ ਸੰਸਕਾਰ ਸ਼ਾਮ 4:30 ਵੱਜੇ ਵਿਲੇ ਪਾਰਲੇ, ਮੁੰਬਈ ਵਿੱਚ ਕੀਤਾ ਗਿਆ। ਕੈਂਸਰ ਬਣੀ ਮੌਤ ਦੀ ਵਜ੍ਹਾ ! ਮੀਡਿਆ ਰਿਪੋਰਟਾਂ ਦੇ ਅਨੁਸਾਰ, ਪੰਕਜ ਧੀਰ ਦੀ ਮੌਤ ਕੈਂਸਰ ਕਾਰਨ ਹੋਈ। ਉਨਾਂ ਨੇ ਪਹਿਲਾਂ ਵੀ ਕੈਂਸਰ ਨੂੰ ਹਰਾਇਆ ਸੀ, ਪਰ ਇਹ ਕੁੱਝ ਸਮੇਂ ਬਾਅਦ ਵਾਪਸ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਦੂਜੀ ਵਾਰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਟੁੱਟ ਗਏ ਸਨ। ਕੁੱਝ ਸਮੇਂ ਬਾਅਦ ਹੀ ਉਨਾਂ ਦਾ ਦੇਹਾਂਤ ਹੋ ਗਿਆ। ਮਹਾਭਾਰਤ ਵਿੱਚ ਕਰਨ ਦੇ ਕਿਰਦਾਰ ਤੋਂ ਹੋਏ ਘਰ-ਘਰ ਮਸ਼ਹੂਰ ! ਵੈਸੇ ਤਾਂ ਪੰਕਜ ਧੀਰ ਨੇ ਸੈਕੜੇ ਫਿਲਮਾਂ ਵਿੱਚ ਕੰਮ ਕੀਤਾ, ਪਰ ਉਨਾਂ ਨੂੰ ਪਛਾਣ ਦਿਵਾਈ “ਮਹਾਭਾਰਤ” ਸੀਰੀਅਲ ਨੇ। ਪੰਕਜ “ਮਹਾਭਾਰਤ” ਵਿੱਚ ਕਰਨ ਦੀ ਭੂਮੀਕਾ ਨਿਭਾਕੇ ਘਰ-ਘਰ ਮਸ਼ਹੂਰ ਹੋਏ ਸਨ। ਇੱਕ ਇੰਟਰਵਿਊ ਵਿੱਚ ਪੰਕਜ ਧੀਰ ਨੇ ਖੁਦ ਦੱਸਿਆ ਸੀ ਕਿ ਉਹ ਕਰਨ ਦੇ ਕਿਰਦਾਰ ਨੂੰ ਆਪਣੀ ਖੁਸ਼ਕਿਸਮਤੀ ਸਮਝਦੇ ਹਨ। ਇਸ ਨਾਲ ਸਬੰਧਿਤ ਇੱਕ ਕਿੱਸਾ ਵੀ ਐਕਟਰ ਨੇ ਸਾਂਝਾ ਕੀਤਾ ਸੀ। ਉਨਾਂ ਦੱਸਿਆ ਸੀ ਕਿ ਕਿਵੇਂ ਉਨਾਂ ਨੂੰ ਕਿਸਮਤ ਨਾਲ ਕਰਨ ਦਾ ਕਿਰਦਾਰ ਮਿਲਿਆ। ਦਰਅਸਲ, ਪੰਕਜ ਨੂੰ ਅਰਜੁਨ ਦੀ ਭੂਮੀਕਾ ਲਈ ਚੁਣਿਆ ਗਿਆ ਸੀ। ਉਸ ਸਮੇਂ, ਲੇਖਕਾਂ ਅਤੇ ਪੈਨਲ ਦੇ ਮੈਂਬਰਾਂ, ਮਾਸੂਮ ਰਜ਼ਾ, ਭਰਿੰਗ ਤੁਪਕਰੀ, ਅਤੇ ਪੰਡਿਤ ਨਰਿੰਦਰ ਸ਼ਰਮਾਂ,ਸਰਬਸੰਮਤੀ ਨਾਲ ਸਹਿਮਤ ਹੋਏ ਕਿ ਪੰਕਜ ਇਸ ਭੂਮਿਕਾ ਲਈ ਪਰਫੈਕਟ ਸਨ। ਇਕਰਾਰਨਾਮੇ ‘ਤੇ ਦਸਤਖਤ ਵੀ ਹੋ ਗਏ, ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਪਰ ਫਿਰ BR ਚੋਪੜਾ ਨੇ ਕਿਹਾ ਕਿ ਅਰਜੁਨ ਦੀ ਭੂਮਿਕਾ ਦੇ ਨਾਲ, ਉਸਨੂੰ ਬ੍ਰਿਹੰਨਲਾ ( ਅਰਜੁਨ ਦਾ ਨਪੁੰਸਕ ਅਵਤਾਰ ) ਵੀ ਨਿਭਾਣਾ ਪਵੇਗਾ, ਜਿਸ ਲਈ ਉਸਨੂੰ ਆਪਣੀਆਂ ਮੁੰਛਾਂ ਮੁੰਨਣੀਆਂ ਪੈਣਗਗੀਆਂ, ਪਰ ਪੰਕਜ ਧੀਰ ਮੁੱਛਾਂ ਮਨਵਾਉਣਾ ਨਹੀ ਚਾਹੁੰਦੇ ਸੀ। ਇਸ ਤਰ੍ਹਾਂ ਉਨਾਂ ਨੂੰ ਅਰਜੁਨ ਦੀ ਥਾਂ ਕਰਨ ਦਾ ਕਿਰਦਾਰ ਮਿਲ ਗਿਆ